Downtown

Gursharanjot Singh Randhawa

ਓ ਮੁੰਡਾ downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ
ਥੋਡੀ ਜਿਹੀ ਪੀਕੇ ਸੇਟ ਜਿਹਾ ਹੋਕੇ
ਥੋਡੀ ਜਿਹੀ ਪੀਕੇ ਸੇਟ ਜਿਹਾ ਹੋਕੇ
ਗੱਲਾਂ ਕਰੇ ਤੇਰੀਆ
ਓ ਮੁੰਡਾ downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ

Range Rover ਨੂੰ ਲੈਣ ਦੀ ਮਿੱਤਰਾਂ ਦੀ range ਆ
ਗੋਰੇਆ ਦੇ ਲਈ baby ਏ ਗੱਲ ਬਡੀ strange ਆ
Range Rover ਨੂੰ ਲੈਣ ਦੀ ਮਿੱਤਰਾਂ ਦੀ range ਆ
ਗੋਰੇਆ ਦੇ ਲਈ baby ਏ ਗੱਲ ਬਡੀ strange ਆ
ਜੱਟਾਂ ਦਾ ਆ ਮੁੰਡਾ ਦੇਸੀ ਜਿਹਾ ਮੁੰਡਾ
ਬਾਹਰਲੇ ਮੁਲਕ ਚ ਲਾ ਔਂਦਾ ਨੇਯਰੀਯਾ
ਓ ਮੁੰਡਾ downtown ਲਾਉਂਦਾ ਗੇਡੀਆ
ਓ ਮੁੰਡਾ downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ

ਸ਼ੀਸ਼ੇ down ਕਰਕੇ ਪਟੋਲੇ ਰਿਹੰਦਾ ਤੱਕਦਾ
ਹੋ ਗਿਆ ਮਰੀਜ਼ ਮੁੰਡਾ ਬਿੱਲੀ ਤੇਰੀ ਅੱਖ ਦਾ
ਸ਼ੀਸ਼ੇ down ਕਰਕੇ ਪਟੋਲੇ ਰਿਹੰਦਾ ਤੱਕਦਾ
ਹੋ ਗਿਆ ਮਰੀਜ਼ ਮੁੰਡਾ ਬਿੱਲੀ ਤੇਰੀ ਅੱਖ ਦਾ
ਅੱਖਾ ਨੂੰ ਮਿਲਾ ਕੇ, ਦਿਲ ਜਿਹਾ ਲਾਕੇ
ਅੱਖਾ ਨੂੰ ਮਿਲਾ ਕੇ, ਦਿਲ ਜਿਹਾ ਲਾਕੇ
ਗੁਰੂ ਨਾ ਕਰੇ ਹੇਰਾ ਫੇਰਿਆ
ਓ ਮੁੰਡਾ downtown
ਓ ਮੁੰਡਾ downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ
Downtown ਲਾਉਂਦਾ ਗੇਡੀਆ
ਓ ਮੁੰਡਾ Chandigarh ਲਾਉਂਦਾ ਗੇਡੀਆ
Jalandhar ਚ ਲਾਉਂਦਾ ਗੇਡੀਆ
Pataane ਵਿੱਚ ਲਾਉਂਦਾ ਗੇਡੀਆ
Dhaaro ਵਾਲੀ ਲਾਉਂਦਾ ਗੇਡੀਆ

Wissenswertes über das Lied Downtown von Guru Randhawa

Wer hat das Lied “Downtown” von Guru Randhawa komponiert?
Das Lied “Downtown” von Guru Randhawa wurde von Gursharanjot Singh Randhawa komponiert.

Beliebteste Lieder von Guru Randhawa

Andere Künstler von Film score