Teri Choriyaan [Remix]

Guru Randhawa, Luv Ranjan

ਤੇਰੀ-ਤੇਰੀ-ਤੇਰੀ ਅੱਖੀਓਂ ਕੇ ਜਾਲ ਵਿੱਚ ਖੋ ਗਿਆ ਮੈਂ
ਬਿਨਾਂ ਪੁੱਛੇ, baby, ਤੇਰਾ ਹੋ ਗਿਆ ਮੈਂ
ਗੋਰੇ-ਗੋਰੇ ਗਾਲ ਤੇਰੇ touch ਕਰਨੇ
ਦੇ-ਦੇ permission ਅੱਜ, yeah, yeah, yeah
ਓ, ਕਿਉਂ ਤੂੰ ਚੋਰੀ-ਚੋਰੀ ਕਰਦੀ ਐ ਵਾਰ?
ਆਜਾ ਖੁਲੇ ਮੈ ਤੂੰ ਕਰ ਇਕਰਾਰ
ਬਿਨਾਂ ਗੱਲ ਦੇ ਮੈਂ ਕਰਾਂ sorry ਆ
ਨੀ ਆਏ-ਹਾਏ, ਤੇਰੀ ਚੋਰੀਆਂ
ਨੀ ਆਏ-ਹਾਏ, ਤੇਰੀ ਚੋਰੀਆਂ
ਤੇਰੀ ਚੋਰੀਆਂ, ਤੇਰੀ ਚੋਰੀਆਂ (ਤੇਰੀ ਚੋਰੀਆਂ)

ਵਾਂਗ ਨੀ ਪਹਾੜਾਂ ਦੇ
ਓਏ-ਹੋਏ-ਹੋਏ, ਨਖ਼ਰੇ ਆ ਤੇਰੇ ਨੀ
ਆਏ-ਹਾਏ-ਹਾਏ, ਗਿਨ-ਗਿਨ ਥੱਕ ਗਿਆ
]ਓਏ-ਹੋਏ-ਹੋਏ , ਕਿੰਨੇ ਤੇਰੇ ਚਿਹਰੇ ਨੀ
ਓ, ਤੇਰਾ ੨੪ ਘੰਟੇ ਕਰਦਾ ਦੀਦਾਰ
ਸਾਰੀ ਦੁਨੀਆ ਨੂੰ ਕਰਕੇ ਮੈਂ ਪਾਰ
ਤੇਰੇ ਲਿਏ ਛੱਡ ਆਇਆ ਗੋਰੀਆਂ
ਨੀ ਆਏ-ਹਾਏ, ਤੇਰੀ ਚੋਰੀਆਂ (ਤੇਰੀ ਚੋਰੀਆਂ)
ਨੀ ਆਏ-ਹਾਏ, ਤੇਰੀ ਚੋਰੀਆਂ
ਤੇਰੀ ਚੋਰੀਆਂ, ਤੇਰੀ ਚੋਰੀਆਂ
ਨੀ ਆਏ-ਹਾਏ, ਤੇਰੀ ਚੋਰੀਆਂ (ਤੇਰੀ ਚੋਰੀਆਂ)

ਜਾ-ਜਾ, ਵੇ ਮੁੰਡਿਆ ਵੇ, ਮੈਂ ਤੈਨੂੰ ਦਿਲ ਨਹੀਓਂ ਦੇਣਾ
ਮੈਂ ਤੈਨੂੰ ਪਿਆਰ ਨਹੀਂ ਕਰਦੀ, ਮੈਂ ਤੈਨੂੰ ਦਿਲ ਨਹੀਓਂ ਦੇਣਾ
ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਨਾ ਤੂੰ ਵੇਖ
ਚਾਲ ਨਾ ਤੂੰ ਵੇਖ, ਮੇਰੇ ਵਾਲ ਨਾ ਤੂੰ ਵੇਖ
ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਨਾ ਤੂੰ ਵੇਖ
ਚਾਲ ਨਾ ਤੂੰ ਵੇਖ, ਮੇਰੇ ਵਾਲ ਨਾ ਤੂੰ ਵੇਖ

ਓ, ਮੇਰੀ ਤੇਰੇ ਨਾਲ ਦੁਨੀਆ-ਜਹਾਨ
ਐਵੇਂ ਕਰਿਆ ਨਾ ਕਰ ਪਰੇਸ਼ਾਨ
ਖੁਦ ਰੱਬ ਹੀ ਬਣਾਉਂਦਾ ਜੋੜੀਆਂ
ਨੀ ਆਏ-ਹਾਏ, ਤੇਰੀ ਚੋਰੀਆਂ (ਤੇਰੀ ਚੋਰੀਆਂ)
ਨੀ ਆਏ-ਹਾਏ, ਤੇਰੀ ਚੋਰੀਆਂ
ਤੇਰੀ ਚੋਰੀਆਂ, ਤੇਰੀ ਚੋਰੀਆਂ (ਤੇਰੀ ਚੋਰੀਆਂ)

Wissenswertes über das Lied Teri Choriyaan [Remix] von Guru Randhawa

Wer hat das Lied “Teri Choriyaan [Remix]” von Guru Randhawa komponiert?
Das Lied “Teri Choriyaan [Remix]” von Guru Randhawa wurde von Guru Randhawa, Luv Ranjan komponiert.

Beliebteste Lieder von Guru Randhawa

Andere Künstler von Film score