Addiction

Happy Raikoti

Show mercy on it! (ਹਾ ਹਾ)

ਮੁੰਡੇ ਦੀ ਤੋੜ ਬੁਰੀ ਏ ਟੁੱਟਣ ਗੇ ਹੱਡ ਵੈਰ ਨੇ
ਤੈਥੋਂ ਫਿਰ ਜੀ ਨਹੀਂ ਹੋਣਾ ਹੋਗੇ ਜੱਦ ਅੱਡ ਵੈਰ ਨੇ
ਜਾਣਾ ਪੈਣਾ ਜੇਲ ਚ ਮੈਨੂੰ ਤੂੰ ਕਹਿਣਾ ਅੱਡ ਨੀ ਹੋਣਾ
ਗੱਭਰੂ ਦਾ ਨਸ਼ਾ ਏ ਅਫੀਮ ਵਰਗਾ ਨੀ
ਤੈਥੋਂ ਛੱਡ ਨਹੀਉ ਹੋਣਾ ਦਿਲੋ ਕੱਢ ਨਹੀਓ ਹੋਣਾ
ਗੱਭਰੂ ਦਾ ਨਸ਼ਾ ਏ ਅਫੀਮ ਵਰਗਾ ਨੀ
ਤੈਥੋਂ ਛੱਡ ਨਹੀਉ ਹੋਣਾ ਦਿਲੋ ਕੱਢ ਨਹੀਓ ਹੋਣਾ
ਛੱਡ ਨਹੀਓ ਹੋਣਾ ਤੈਥੋਂ ਛੱਡ ਨਹੀਓ ਹੋਣਾ
ਛੱਡ ਨਹੀਓ ਹੋਣਾ ਤੈਥੋਂ ਛੱਡ ਨਹੀਓ ਹੋਣਾ

ਪੁੱਛੀ ਕਦੇ ਨਾਲ ਦੀਆਂ ਕੁੜੀਆ ਤੋਂ ਤੂੰ
ਜਿੰਨਾ ਮੇਰੇ ਨਾ ਯਾਰਾਨੇ ਕਦੇ ਲਾਏ ਸੀ
ਨੈਣ ਤਾਂ ਸੀ ਓਹਨਾ ਦੇ ਵੀ 2-2 ਮਰਜਾਣੀਏ ਨੀ
2-2 ਲੱਖ ਵਾਰੀ ਪਛਤਾਏ ਸੀ
ਪੁੱਛੀ ਕਦੇ ਨਾਲ ਦੀਆਂ ਕੁੜੀਆ ਤੋਂ ਤੂੰ
ਜਿੰਨਾ ਮੇਰੇ ਨਾ ਯਾਰਾਨੇ ਕਦੇ ਲਾਏ ਸੀ
ਨੈਣ ਤਾਂ ਸੀ ਓਹਨਾ ਦੇ ਵੀ 2-2 ਮਰਜਾਣੀਏ ਨੀ
2-2 ਲੱਖ ਵਾਰੀ ਪਛਤਾਏ ਸੀ
ਹੈਪੀ ਰਾਏਕੋਟੀ ਕੋਲੋਂ ਫੁੱਲ ਤੇਰੇ ਪਿਆਰ ਵਾਲਾ
ਵੱਢ ਨਹੀਓ ਹੋਣਾ ਹੁਣ ਵੱਢ ਨਹੀਓ ਹੋਣਾ
ਗੱਭਰੂ ਦਾ ਨਸ਼ਾ ਏ ਅਫੀਮ ਵਰਗਾ ਨੀ
ਤੈਥੋਂ ਛੱਡ ਨਹੀਉ ਹੋਣਾ ਦਿਲੋ ਕੱਢ ਨਹੀਓ ਹੋਣਾ
ਗੱਭਰੂ ਦਾ ਨਸ਼ਾ ਏ ਅਫੀਮ ਵਰਗਾ ਨੀ
ਤੈਥੋਂ ਛੱਡ ਨਹੀਉ ਹੋਣਾ ਦਿਲੋ ਕੱਢ ਨਹੀਓ ਹੋਣਾ
ਛੱਡ ਨਹੀਓ ਹੋਣਾ ਤੈਥੋਂ ਛੱਡ ਨਹੀਓ ਹੋਣਾ
ਛੱਡ ਨਹੀਓ ਹੋਣਾ ਤੈਥੋਂ ਛੱਡ ਨਹੀਓ ਹੋਣਾ

ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ ਨੀ
ਰਹਿਣ ਦੇ ਨੀ ਯਾਰੀਆਂ ਨੂੰ ਰਹਿਣ ਦੇ
ਕੱਲੀ ਹੀ ਚੰਗੀ ਏ ਨੀ ਤੂੰ ਕੱਲੀ ਹੀ ਚੰਗੀ ਏ
ਜਿੰਂਦ ਕੱਲੀ ਨੂੰ ਨਜ਼ਾਰੇ ਫੁੱਲ ਲੈਣ ਦੇ
ਛੇਤੀ ਕਦੇ ਮਿਲਦਾ ਨੀ ਮਿਲਦਾ ਨੀ ਮੁੰਡਾ ਜਿਵੇਂ
ਮਿਲਦਾ ਨੀ ਪਾਪੀ ਦਾ flower ਨੀ
ਲਗਦਾ ਨੀ ਏਸ Life ਵਿਚ ਬਿੱਲੋ
ਆਉ ਕਿਸੇ ਕੁੜੀ ਦੇ ਹਿੱਸੇ ਚ ਮੇਰਾ ਪਿਆਰ ਨੀ
ਤਰਸੇਂਗੀ ਹੈਲੋ ਨੂੰ ਵੀ ਕਤਰਾ blood ਨੀ ਹੋਣਾ

ਗੱਭਰੂ ਦਾ ਨਸ਼ਾ ਏ ਅਫੀਮ ਵਰਗਾ ਨੀ
ਤੈਥੋਂ ਛੱਡ ਨਹੀਉ ਹੋਣਾ ਦਿਲੋ ਕੱਢ ਨਹੀਓ ਹੋਣਾ
ਗੱਭਰੂ ਦਾ ਨਸ਼ਾ ਏ ਅਫੀਮ ਵਰਗਾ ਨੀ
ਤੈਥੋਂ ਛੱਡ ਨਹੀਉ ਹੋਣਾ ਦਿਲੋ ਕੱਢ ਨਹੀਓ ਹੋਣਾ
ਛੱਡ ਨਹੀਓ ਹੋਣਾ ਤੈਥੋਂ ਛੱਡ ਨਹੀਓ ਹੋਣਾ
ਛੱਡ ਨਹੀਓ ਹੋਣਾ ਤੈਥੋਂ ਛੱਡ ਨਹੀਓ ਹੋਣਾ

Wissenswertes über das Lied Addiction von Happy Raikoti

Wann wurde das Lied “Addiction” von Happy Raikoti veröffentlicht?
Das Lied Addiction wurde im Jahr 2021, auf dem Album “Addiction” veröffentlicht.

Beliebteste Lieder von Happy Raikoti

Andere Künstler von Film score