Chann

Happy Raikoti

ਖੂਬਸੂਰਤੀ ਮਾਸ਼ਾਲਾਹ
ਸੀਰਤ ਕਤਲ ਕਯਾਮਤ ਐ
ਪਿਆਰ ਤੇਰਾ ਸਾਨੂੰ ਮਿਲ ਜਾਨਾ
ਰੱਬ ਦੀ ਖਾਸ ਨੇਆਮਤ ਐ
ਤੈਨੂੰ ਇਕ ਗੱਲ ਕਹਿਣੀ ਐ
ਤੈਨੂੰ ਇਕ ਗੱਲ ਕਹਿਣੀ ਐ
ਮਨ ਯਾ ਨਾ ਮਨ ਅੜੀਏ
ਤੇਰੇ ਤੋਂ ਰੱਖਿਆ ਹੋਣਾ
ਚੰਨ ਦਾ ਨਾ ਚੰਨ ਅੜੀਏ
ਤੇਰੇ ਤੋਂ ਰੱਖਿਆ ਹੋਣਾ
ਚੰਨ ਦਾ ਨਾ ਚੰਨ ਅੜੀਏ
ਤੇਰੇ ਤੋਂ ਰੱਖਿਆ ਹੋਣਾ

ਨੈਣਾ ਦਾ ਰੰਗ ਕਾਲਾ ਰੱਖਣਾ
ਬੁੱਲਾਂ ਦਾ ਰੰਗ ਲਾਲ ਹੋਊਗਾ
ਇਹ ਵੀ ਜਦ ਰੱਬ ਸੋਚਿਆ ਹੋਣਾ
ਪੱਕਾ ਤੇਰੇ ਨਾਲ ਹੋਊਗਾ
ਵੇਹਲੇ ਸੋਹਣੇ ਫੁੱਲਾਂ ਦੀ
ਬਾਹਲੇ ਸੋਹਣੇ ਫੁੱਲਾਂ ਦੀ
ਆਕੜ ਦੇ ਭੰਨ ਅੜੀਏ
ਤੇਰੇ ਤੋਂ ਰੱਖਿਆ ਹੋਣਾ
ਚੰਨ ਦਾ ਨਾ ਚੰਨ ਅੜੀਏ
ਤੇਰੇ ਤੋਂ ਰੱਖਿਆ ਹੋਣਾ
ਚੰਨ ਦਾ ਨਾ ਚੰਨ ਅੜੀਏ
ਤੇਰੇ ਤੋਂ ਰੱਖਿਆ ਹੋਣਾ

ਰੁਕਦਾ ਮੈਂ ਸਮਾਂ ਦੇਖਿਆ
ਲੋਕਾਂ ਨੇ ਘੜੀ ਦੇਖੀ ਐ
ਅੱਜ ਤੱਕ ਮੈਂ ਸੁਣਿਆ ਹੀ ਸੀ
ਪਹਿਲੀ ਵਾਰ ਪਰੀ ਦੇਖੀ ਐ
ਰੁਕਦਾ ਮੈਂ ਸਮਾਂ ਦੇਖਿਆ
ਲੋਕਾਂ ਨੇ ਘੜੀ ਦੇਖੀ ਐ
ਅੱਜ ਤੱਕ ਮੈਂ ਸੁਣਿਆ ਹੀ ਸੀ
ਪਹਿਲੀ ਵਾਰ ਪਰੀ ਦੇਖੀ ਐ
ਲੱਗਦਾ ਪੰਜਾਬ ਚ ਘੁਣਿਆ
ਲੱਗਦਾ ਪੰਜਾਬ ਚ ਘੁਣਿਆ
ਤੇਰਾ ਤਾਂ ਮਨ ਅੜੀਏ
ਤੇਰੇ ਤੋਂ ਰੱਖਿਆ ਹੋਣਾ
ਚੰਨ ਦਾ ਨਾ ਚੰਨ ਅੜੀਏ
ਤੇਰੇ ਤੋਂ ਰੱਖਿਆ ਹੋਣਾ
ਚੰਨ ਦਾ ਨਾ ਚੰਨ ਅੜੀਏ
ਤੇਰੇ ਤੋਂ ਰੱਖਿਆ ਹੋਣਾ

Beliebteste Lieder von Happy Raikoti

Andere Künstler von Film score