Left You

Happy Raikoti

ਜਿੰਨਾ ਦੁੱਖ ਟੁੱਟੀ ਦਾ ਤੈਨੂੰ ਮੈਨੂੰ ਵੀ ਓੰਨਾ ਹੋਇਆ ਸੀ
ਪਰ ਗੱਲ ਵੱਖਰੀ ਨਾ ਤੇਰੇ ਵਾਂਗੂ ਮੈਂ ਲੋਕਾ ਮੂਹਰੇ ਰੋਇਆ ਸੀ

ਤੂੰ ਲੜ ਦੀ ਰਹਿੰਦੀ ਸੀ, ਤੈਨੂੰ ਤਾ ਛੱਡਿਆ ਮੁਟਿਆਰੇ
ਲੜ ਦੀ ਰਹਿੰਦੀ ਸੀ, ਤੈਨੂੰ ਤਾ ਛੱਡਿਆ ਮੁਟਿਆਰੇ
ਸ਼ੱਕ ਕਰਦੀ ਰਹਿੰਦੀ ਸੀ
ਸ਼ੱਕ ਕਰਦੀ ਰਹਿੰਦੀ ਸੀ ਤੈਨੂੰ ਤਾ ਛੱਡਿਆ ਮੁਟਿਆਰੇ
ਤੂੰ ਲੜ ਦੀ ਰਹਿੰਦੀ ਸੀ, ਤੈਨੂੰ ਤਾ ਛੱਡਿਆ ਮੁਟਿਆਰੇ
ਲੜ ਦੀ ਰਹਿੰਦੀ ਸੀ, ਤੈਨੂੰ ਤਾ ਛੱਡਿਆ ਮੁਟਿਆਰੇ

ਯਾਰਾ ਵਿੱਚ ਕਦੇ ਬਹਿਣ ਨਾ ਦਿੱਤਾ
ਪੱਲ ਪੱਲ ਵਜਦਾ ਫੋਨ ਕੁੜੇ
ਜੇ ਕੀਤੇ ਮੈ ਨਾ ਚੱਕਦਾ ਤੇਰੀ
ਬਦਲ ਜਾਂਦੀ ਸੀ tone ਕੁੜੇ
ਸਿਰ ਚਡ ਦੀ ਰਿਹੰਦੀ ਸੀ
ਸਿਰ ਛਡ ਦੀ ਰਿਹੰਦੀ ਸੀ ਤੈਨੂੰ ਤਾ ਛੱਡਿਆ ਮੁਟਿਆਰ
ਤੂੰ ਲੜ ਦੀ ਰਹਿੰਦੀ ਸੀ, ਤੈਨੂੰ ਤਾ ਛੱਡਿਆ ਮੁਟਿਆਰੇ
ਲੜ ਦੀ ਰਹਿੰਦੀ ਸੀ, ਤੈਨੂੰ ਤਾ ਛੱਡਿਆ ਮੁਟਿਆਰੇ

ਹਾਏ ਮੇਰਾ ਕਿਹੜਾ , ਮੇਰਾ ਕਿਹੜਾ ਜੀ ਲੱਗਦਾ ਸੀ
ਤੈਨੂੰ ਪਰ ਪਤਾ ਦਸ ਕੀ ਲੱਗਦਾ ਸੀ
ਕਿਦਾਂ ਕੱਟੀਏ ਜਾਵਣ ਰਾਤਾ
ਕਿਦਾਂ ਕੱਟੀਏ ਜਾਵਣ ਰਾਤਾ, ਕਿਦਾਂ ਦਿਨ ਗੁਜ਼ਾਰਾ
ਹਾ, ਹਾ ਹਾ
ਵੇ ਜਦ ਯਾਰ ਨੀ ਸੁਣਦੇ, ਹਾਏ ਫੇਰ ਬੱਦਲ ਦੀਆਂ ਨਾਰਾਂ
ਵੇ ਜਦ ਯਾਰ ਨੀ ਸੁਣਦੇ
ਹਾਏ , ਫੇਰ ਬੱਦਲ ਦੀਆਂ ਨਾਰਾਂ
ਵੇ ਜਦ ਯਾਰ ਨੀ ਸੁਣਦੇ

ਮਾਂ ਮੇਰੀ ਦਾ ਪੁੱਤ ਮੈ ਕੱਲਾ
ਖੁੰਜ ਗਿਆ ਸੀ ਤੇਰੇ ਚ
ਓ ਦੋ ਦੋ ਦਿਨ ਭੁੱਖੀ ਰਹਿੰਦੀ
ਫਿਕਰ ਹਾਏ ਨੀ ਮੇਰੇ ਚ
ਓ ਡਰਦੀ ਰਿਹੰਦੀ ਸੀ…
ਓ ਡਰਦੀ ਰਿਹੰਦੀ ਸੀ, ਤੈਨੂੰ ਤਾ ਛੱਡਿਆ ਮੁਟਿਆਰੇ
ਤੂੰ ਲੜ ਦੀ ਰਹਿੰਦੀ ਸੀ, ਤੈਨੂੰ ਤਾ ਛੱਡਿਆ ਮੁਟਿਆਰੇ
ਲੜ ਦੀ ਰਹਿੰਦੀ ਸੀ, ਤੈਨੂੰ ਤਾ ਛੱਡਿਆ ਮੁਟਿਆਰੇ
ਏ ਹਾਏ

ਜਿਵੇਂ ਜਿਵੇਂ ਹੈਪੀ ਤੈਨੂੰ ਚੌਣ ਵਾਲੇ ਵੱਜਦੇ
ਓਵੇਂ ਓਵੇਂ ਮੈਨੂੰ ਤਾ ਰਾਵੋਣ ਵਾਲੇ ਵੱਜਦੇ
ਤੂੰ ਹੀ ਦਸ ਰਾਏਕੋਟੀ ਕਿਦਾਂ ਦਿਲ ਤੇਰੇ ਨੂੰ ਪੜ੍ਹੀਏ
ਹੇ ਹੇ ਹਾਏ
ਜਦ ਯਾਰ ਨੀ ਸੁਣਦੇ, ਫੇਰ ਬੱਦਲ ਦੀਆਂ ਨਾਰਾਂ
ਵੇ ਜਦ ਯਾਰ ਨੀ ਸੁਣਦੇ
ਹਾਏ , ਫੇਰ ਬੱਦਲ ਦੀਆਂ ਨਾਰਾਂ
ਜਦ ਯਾਰ ਨੀ ਸੁਣਦੇ ਏ

Beliebteste Lieder von Happy Raikoti

Andere Künstler von Film score