Mannda Ee Ni

Happy Raikoti

ਮੰਨਦਾ ਈ ਨੀ, ਓ ਮੰਨਦਾ ਈ ਨੀ
ਓ ਓ ਮੰਨਦਾ ਹੀ ਨਈ ਹਾਏ ਮੰਨਦਾ ਹੀ ਨਈ
ਕੁੜੀਆ ਤਾਂ ਕਿਹਦਿਆ ਸੀ ਵੈਲਿਆ ਦਾ ਮੋਰੀ ਆਂ
ਕੁੜੀਆ ਤਾਂ ਕਿਹਦਿਆ ਸੀ ਵੈਲਿਆ ਦਾ ਮੋਰੀ ਆਂ
ਵਰਨਾ ਜੋ ਤੱਕਦਾ ਓ ਤਾਂ ਹੀ ਚੋਰੀ ਚੋਰੀ ਆਂ
ਵਰਨਾ ਜੋ ਤੱਕਦਾ ਓ ਤਾਂ ਹੀ ਚੋਰੀ ਚੋਰੀ ਆਂ
ਕੁੜੀਆ ਤਾਂ ਕਿਹਦਿਆ ਸੀ ਵੈਲਿਆ ਦਾ ਮੋਰੀ ਆਂ
ਵਰਨਾ ਜੋ ਤੱਕਦਾ ਓ ਤਾਂ ਹੀ ਚੋਰੀ ਚੋਰੀ ਆਂ
ਖੌਰੇ ਕੀਤੇ ਕੇ ਦ੍ਲੇਰੀ ਔਂਦੀ ਖੋਸ ਗਈ
ਝੂਠਾ ਵੀ ਓ ਤਾਂ ਖੰਗਦਾ ਹੀ ਨਈ
ਮੈਂ ਤਾਂ ਕਦੋ ਦੀ ਕਾਲੀ ਆਂ ਦਿਲ ਦੇਣ ਨੂ
ਹਾਏ ਨੀ ਮੁੰਡਾ ਮੰਗਦਾ ਈ ਨਈ
ਮੈਂ ਤਾਂ ਕਦੋ ਦੀ ਕਾਲੀ ਆਂ ਦਿਲ ਦੇਣ ਨੂ
ਹਾਏ ਨੀ ਮੁੰਡਾ ਮੰਗਦਾ ਈ ਨਈ
ਹਾਏ ਨੀ ਮੁੰਡਾ, ਹਾਏ ਨੀ ਮੁੰਡਾ
ਸਾਚੀ ਨੀ ਮੁੰਡਾ ਮੰਗਦਾ ਈ ਨੀ
ਮੰਨਦਾ ਈ ਨੀ, ਓ ਮੰਨਦਾ ਈ ਨੀ
ਓ ਓ ਮੰਨਦਾ ਹੀ ਨਈ
ਹਾਏ ਮੰਨਦਾ ਹੀ ਨਈ
ਓ ਤੜਕੇ ਹੀ ਖਾ ਲੇ ਸਪਨੀ ਦੇ ਫੰਨ ਵਰਗੀ
ਫੇਰ ਵੀ ਕਿਉਂ ਤੱਕਦਾ ਨੀ ਕੂਦੀ ਚੰਨ ਵਰਗੀ
ਫੇਰ ਵੀ ਕਿਉਂ ਤੱਕਦਾ ਨੀ ਕੂਦੀ ਚੰਨ ਵਰਗੀ
ਤੜਕੇ ਹੀ ਖਾ ਲੇ ਸਪਨੀ ਦੇ ਫੰਨ ਵਰਗੀ
ਫੇਰ ਵੀ ਕਿਓ ਤੱਕਦਾ ਨੀ ਕੁੜੀ ਚੰਨ ਵਰਗੀ
ਫੇਰ ਵੀ ਕਿਓ ਤੱਕਦਾ ਨੀ ਕੁੜੀ ਚੰਨ ਵਰਗੀ
ਪਰ ਏਕ ਗੱਲ ਚੰਗੀ ਓਹ੍ਦਿ ਲਗਦੀ
ਸਰੂਰ ਲੈਂਦਾ ਭੰਗਦਾ ਈ ਨਈ
ਮੈਂ ਤਾਂ ਕਦੋ ਦੀ ਕਾਲੀ ਆਂ ਦਿਲ ਦੇਣ ਨੂ
ਹਾਏ ਨੀ ਮੁੰਡਾ ਮੰਗਦਾ ਈ ਨਈ
ਮੈਂ ਤਾਂ ਕਦੋ ਦੀ ਕਾਲੀ ਆਂ ਦਿਲ ਦੇਣ ਨੂ
ਹਾਏ ਨੀ ਮੁੰਡਾ ਮੰਗਦਾ ਈ ਨਈ
ਹਾਏ ਨੀ ਮੁੰਡਾ, ਹਾਏ ਨੀ ਮੁੰਡਾ
ਸਚਹੀ ਨੀ ਮੁੰਡਾ ਮੰਗਦਾ ਈ ਨੀ
ਮੰਨਦਾ ਈ ਨੀ, ਓ ਮੰਨਦਾ ਈ ਨੀ
ਓ ਓ ਮੰਨਦਾ ਹੀ ਨਈ
ਹਾਏ ਮੰਨਦਾ ਹੀ ਨਈ
ਹੋ ਸ਼ੀਸ਼ੇ ਮੂਹਰੇ ਖਾਦ'ਦੀ ਆਂ ਨਿੱਤ ਸੌ ਸੌ ਵਾਰ ਮੈਂ
ਹਾਏ ਓਹਦੇ ਲਈ ਹੀ ਕਰਦੀ ਆਂ
ਹਾਰ ਤੇ ਸ਼ਿੰਗਾਰ ਸਾਚੀ ਹਾਰ ਤੇ ਸ਼ਿੰਗਾਰ ਮੈਂ
ਸ਼ੀਸ਼ੇ ਮੂਹਰੇ ਖਾਦ'ਦੀ ਆਂ ਨਿੱਤ ਸੌ ਸੌ ਬਾਰ ਮੈਂ
ਓਹਦੇ ਲਈ ਹੀ ਕਰਦੀ ਆਂ ਹਾਰ ਤੇ ਸ਼ਿੰਗਾਰ ਮੈਂ
ਮੈਂ ਤਾਂ ਕੋਠੇ ਉੱਤੇ ਖੜ'ਦੀ ਆਂ ਜਾਣ ਕੇ
ਓ ਗਲੀ ਵਿਚ ਲੰਘਦਾ ਈ ਨਈ
ਮੈਂ ਤਾਂ ਕਦੇ ਦੀ ਕਾਲੀ ਆਂ ਦਿਲ ਦੇਣ ਨੂ
ਹਾਏ ਨੀ ਮੁੰਡਾ ਮੰਗਦਾ ਈ ਨਈ
ਮੈਂ ਤਾਂ ਕਦੇ ਦੀ ਕਾਲੀ ਆਂ ਦਿਲ ਦੇਣ ਨੂ
ਹਾਏ ਨੀ ਮੁੰਡਾ ਮੰਗਦਾ ਈ ਨਈ
ਓ ਗੁੱਸਾ ਤਾਂ ਬਥੇਰਾ ਜਾਣੇ ਖਾਣੇ ਨਾਲ ਲਦ'ਦਾ
ਓ ਬਾਜ ਜਿਹੀ ਆਂਖ ਵਾਲਾ ਦਿਲ ਕਿਓ ਨਈ ਪੜ੍ਹਦਾ
ਹਾਏ ਦਿਲ ਕਿਓ ਨਈ ਪੜ੍ਹਦਾ
ਓ ਗੁੱਸਾ ਤਾਂ ਬਥੇਰਾ ਜਾਣੇ ਖਾਣੇ ਨਾਲ ਲਦ'ਦਾ
ਓ ਬਾਜ ਜਿਹੀ ਆਂਖ ਵਾਲਾ ਦਿਲ ਕਿਓ ਈ ਪੜ੍ਹਦਾ
ਹੈਪੀ ਗੀਤ ਬਸ ਮਿਠੇ ਮਿਠੇ ਲਿਖਦਾ
ਓ ਨਾਪ ਲਾਈ ਦਾ ਵੈਂਗ ਦਾ ਹੀ ਨਈ
ਮੈਂ ਤਾਂ ਕਦੋ ਦੀ ਕਾਲੀ ਆਂ ਦਿਲ ਦੇਣ ਨੂ
ਹਾਏ ਨੀ ਮੁੰਡਾ ਮੰਗਦਾ ਈ ਨਈ
ਮੈਂ ਤਾਂ ਕਦੋ ਦੀ ਕਾਲੀ ਆਂ ਦਿਲ ਦੇਣ ਨੂ
ਹਾਏ ਨੀ ਮੁੰਡਾ ਮੰਗਦਾ ਈ ਨਈ
ਹਾਏ ਨੀ ਮੁੰਡਾ, ਹਾਏ ਨੀ ਮੁੰਡਾ
ਸਚਹੀ ਨੀ ਮੁੰਡਾ ਮੰਗਦਾ ਈ ਨੀ
ਮੰਨਦਾ ਈ ਨੀ, ਓ ਮੰਨਦਾ ਈ ਨੀ
ਓ ਓ ਮੰਨਦਾ ਹੀ ਨਈ
ਹਾਏ ਮੰਨਦਾ ਹੀ ਨਈ
ਮੈਂ ਤਾਂ ਕਦੋ ਦੀ ਕਾਲੀ ਆਂ ਦਿਲ ਦੇਣ ਨੂ
ਹਾਏ ਨੀ ਮੁੰਡਾ ਮੰਗਦਾ ਈ ਨਈ

Beliebteste Lieder von Happy Raikoti

Andere Künstler von Film score