Mutiyaar

HAPPY RAIKOTI, LADDI GILL

ਤਾਰੇਆਂ ਦੇ ਨਾਲ ਬਾਤਾਂ ਪੌਣ ਲਾਤੀ ਵੇ
ਸਾਧਗੀ ਪਸੰਦ ਤੂ ਜਚੋਣ ਲਾਤੀ ਵੇ
ਤਾਰੇਆਂ ਦੇ ਨਾਲ ਬਾਤਾਂ ਪੌਣ ਲਾਤੀ ਵੇ
ਸਾਧਗੀ ਪਸੰਦ ਤੂ ਜਚੋਣ ਲਾਤੀ ਵੇ
ਛਤ ਉੱਤੇ ਵਾਰ ਵਾਰ ਚੱੜ ਦੀ
ਤੇਰੇ ਇਕ ਦਰਸ਼ ਦੀਦਾਰ ਨੂ
ਕਲ ਜੇੜੀ ਕਹੀ ਗਲ ਮੋੜ ਤੇ
ਸੌਣ ਨੀ ਓ ਦਿੰਦੀ ਮੁਟਿਆਰ ਨੂ
ਕਲ ਜੇੜੀ ਕਹੀ ਗਲ ਮੋੜ ਤੇ
ਸੌਣ ਨੀ ਓ ਦਿੰਦੀ ਮੁਟਿਆਰ ਨੂ
ਅ ਅ ਆ ਆ
ਸੁਪਨੇ ਚ ਔਂਦੀਆਂ ਗੁਲਾਬੀ ਜੀਆਂ ਚੁੰਨੀਆਂ
ਸਿਰੇ ਤੇਰੇ ਦਿਸ੍ਦੇ ਆ ਬੰਨੇ ਵੇ
ਭਾਬੀ ਵੀ ਨੀ ਪੌਣੀ ਪਯੀ ਤੇਰੇ ਮੇਰੇ ਪ੍ਯਾਰ ਵਿਚ
ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ (ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ)
ਸੁਪਨੇ ਚ ਔਂਦੀਆਂ ਗੁਲਾਬੀ ਜੀਆਂ ਚੁੰਨੀਆਂ
ਸਿਰੇ ਤੇਰੇ ਦਿਸ੍ਦੇ ਆ ਬੰਨੇ ਵੇ
ਭਾਬੀ ਵੀ ਨੀ ਪੌਣੀ ਪਯੀ ਤੇਰੇ ਮੇਰੇ ਪ੍ਯਾਰ ਵਿਚ
ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ
ਵੀਰੇ ਮੈਨੂ ਧੱਕਾ ਲੌਂਦੇ ਦਿਸ੍ਦੇ
ਸਚੀ ਸੱਦੀ ਡੋਲੀ ਵਾਲੀ car ਨੂ
ਕਲ ਜੇੜੀ ਕਹੀ ਗਲ ਮੋੜ ਤੇ
ਸੌਣ ਨੀ ਓ ਦਿੰਦੀ ਮੁਟਿਆਰ ਨੂ
ਕਲ ਜੇੜੀ ਕਹੀ ਗਲ ਮੋੜ ਤੇ
ਸੌਣ ਨੀ ਓ ਦਿੰਦੀ ਮੁਟਿਆਰ ਨੂ

ਇੱਕ ਪਲ ਔਂਦਾ ਨੀ ਓ ਚੈਨ ਮੇਰੇ ਦਿਲ ਨੂ
ਨੈਣ ਤੈਨੂ ਲਭਦੇ ਹੀ ਰਿਹਣ ਵੇ
ਹੋਰ ਕੁਝ ਬੋਲਦੀ ਆਂ ਆਪਣੀ ਜ਼ੁਬਾਨ ਚੋਂ
ਬੁੱਲ ਪਰ ਨਾਮ ਤੇਰਾ ਲੈਣ ਵੇ (ਬੁੱਲ ਪਰ ਨਾਮ ਤੇਰਾ ਲੈਣ ਵੇ)
ਇੱਕ ਪਲ ਔਂਦਾ ਨੀ ਓ ਚੈਨ ਮੇਰੇ ਦਿਲ ਨੂ
ਨੈਣ ਤੈਨੂ ਲਭਦੇ ਹੀ ਰਿਹਣ ਵੇ
ਹੋਰ ਕੁਝ ਬੋਲਦੀ ਆਂ ਆਪਣੀ ਜ਼ੁਬਾਨ ਚੋਂ
ਬੁੱਲ ਪਰ ਨਾਮ ਤੇਰਾ ਲੈਣ ਵੇ
ਬਾਹਲਾ ਤੜਫਾਈਦਾ ਨੀ ਸੋਣੇਆਂ
ਦਿਲੋਂ ਕੀਤੇ ਹੋਏ ਇੰਤਜ਼ਾਰ ਨੂ
ਕਲ ਜੇੜੀ ਕਹੀ ਗਲ ਮੋੜ ਤੇ
ਸੌਣ ਨੀ ਓ ਦਿੰਦੀ ਮੁਟਿਆਰ ਨੂ
ਕਲ ਜੇੜੀ ਕਹੀ ਗਲ ਮੋੜ ਤੇ
ਸੌਣ ਨੀ ਓ ਦਿੰਦੀ ਮੁਟਿਆਰ ਨੂ

ਅਖਾਂ ਵਾਲੇ camera ਨਾਲ photo ਤੇਰੀ ਖਿੱਚ ਕੇ
ਦਿਲ ਵਿਚ ਰਖਲੀ ਸੰਭਾਲ ਵੇ
ਆਪੇ ਗਲ ਕਿਹ ਕੇ ਮੈਨੂ ਆਪੇ ਜੀਨ ਜੋਗੇਯਾ
ਆਪੇ ਈ ਨਾ ਜਾਵੀਂ ਕਿੱਤੇ ਟਾਲ ਵੇ (ਆਪੇ ਈ ਨਾ ਜਾਵੀਂ ਕਿੱਤੇ ਟਾਲ ਵੇ)
ਅਖਾਂ ਵਾਲੇ camera ਨਾਲ photo ਤੇਰੀ ਖਿੱਚ ਕੇ
ਦਿਲ ਵਿਚ ਰਖਲੀ ਸੰਭਾਲ ਵੇ
ਆਪੇ ਗਲ ਕਿਹ ਕੇ ਮੈਨੂ ਆਪੇ ਜੀਨ ਜੋਗੇਯਾ
ਆਪੇ ਈ ਨਾ ਜਾਵੀਂ ਕਿੱਤੇ ਟਾਲ ਵੇ
Happy Raikoti ਕੁੜੀ ਮੰਗਦੀ
ਤੇਰੇ ਇਕ ਸਚੇ ਸੁਚੇ ਪ੍ਯਾਰ ਨੂ
ਕਲ ਜੇੜੀ ਕਹੀ ਗਲ ਮੋੜ ਤੇ
ਸੌਣ ਨੀ ਓ ਦਿੰਦੀ ਮੁਟਿਆਰ ਨੂ
ਕਲ ਜੇੜੀ ਕਹੀ ਗਲ ਮੋੜ ਤੇ
ਸੌਣ ਨੀ ਓ ਦਿੰਦੀ ਮੁਟਿਆਰ ਨੂ

Wissenswertes über das Lied Mutiyaar von Happy Raikoti

Wann wurde das Lied “Mutiyaar” von Happy Raikoti veröffentlicht?
Das Lied Mutiyaar wurde im Jahr 2017, auf dem Album “Mutiyaar” veröffentlicht.
Wer hat das Lied “Mutiyaar” von Happy Raikoti komponiert?
Das Lied “Mutiyaar” von Happy Raikoti wurde von HAPPY RAIKOTI, LADDI GILL komponiert.

Beliebteste Lieder von Happy Raikoti

Andere Künstler von Film score