Pyar Karde A

Happy Raikoti

ਗੱਲ ਤਾ ਸੁਣੋ ਮੇਰੀ ਖੜ ਕੇ ਜਨਾਬ ਜੀ
ਦੇਣਾ ਨਹੀਓ ਸਾਥੋਂ ਤੁਸੀਂ ਲੇਲੋ ਗੁਲਾਬ ਜੀ
ਦਿਨ ਪਿਆਰਾਂ ਵਾਲੇ ਨੇ ਤਾਹੀਂ ਇਜਹਾਰ ਕਰਦੇ ਆ
ਤੁਸੀਂ ਆਕੜ ਕਰਦੇ ਓ ਜੀ ਅਸੀਂ ਪਿਆਰ ਕਰਦੇ ਆ
ਤੁਸੀਂ ਆਕੜ ਕਰਦੇ ਓ ਜੀ ਅਸੀਂ ਪਿਆਰ ਕਰਦੇ ਆ
ਜੀ ਅਸੀਂ ਪਿਆਰ ਕਰਦੇ ਆ
ਜੀ ਅਸੀਂ ਪਿਆਰ ਕਰਦੇ ਆ
ਪਿਆਰ ਕਰਦੇ ਆ

Beliebteste Lieder von Happy Raikoti

Andere Künstler von Film score