Shad K Nai Gai

HAPPY RAIKOTI, LADDI GILL

ਹੋਰ ਕੀਤੇ ਓ ਤੁਰ ਗਈ ਐ
ਏ ਦੁਨੀਆਂ ਕਿਹੰਦੀ ਐ
ਪਰ ਸਾਹ ਲੈਣ ਤੋਂ ਪਹਿਲਾ ਨਾ
ਓ ਮੇਰਾ ਹੀ ਲੈਂਦੀ ਐ
ਜੋ ਬੂਟਾ ਲਾਯਾ ਪਿਆਰਾ ਦਾ
ਜੋ ਬੂਟਾ ਲਯਾ ਪਿਆਰਾ ਦਾ
ਵੱਡ ਕੇ ਨਈ ਗਈ
ਓ ਮੇਰੇ ਦਿਲ ਦੇ ਮਹਿਲ ਵਿੱਚ ਰਿਹੰਦੀ ਐ
ਮੈਨੂੰ ਛੱਡ ਕੇ ਨਈ ਗਈ
ਓ ਮੇਰੇ ਦਿਲ ਦੇ ਮਹਿਲ ਵਿੱਚ ਰਿਹੰਦੀ ਐ
ਮੈਨੂੰ ਛੱਡ ਕੇ ਨਈ ਗਈ

ਹੋ ਸਕਦਾ ਮਜਬੂਰ ਹੋ ਗਈ ਹੋਵੇ ਓ
ਰਸਮਾ ਦੇ ਵਿੱਚ ਚੂਰ ਹੋ ਗਈ ਹੋਵੇ ਓ,
ਪਰ ਪਿਆਰ ਮੇਰੇ ਨੂੰ ਦਿਲ ਆਪਣੇ ਚੋ
ਕੱਢ ਕੇ ਨਈ ਗਈ ,
ਓ ਮੇਰੇ ਦਿਲ ਦੇ ਮਹਿਲ ਵਿੱਚ ਰਿਹੰਦੀ ਐ
ਮੈਨੂੰ ਛੱਡ ਕੇ ਨਈ ਗਈ
ਓ ਮੇਰੇ ਦਿਲ ਦੇ ਮਹਿਲ ਵਿੱਚ ਰਿਹੰਦੀ ਐ
ਮੈਨੂੰ ਛੱਡ ਕੇ ਨਈ ਗਈ

ਕਦ ਕੂੰਜ ਵਿਛੜਨਾ ਚੌਂਦੀ ਹੁੰਦੀ ਦਾਰਾਂ ਤੋਂ
ਪਰ ਮੈਂ ਹੀ ਸ਼ਇਦ ਬੇਸਮਝਾਂ ਸੀ ਪਿਆਰਾ ਤੋਂ
ਓ ਤਾਂ ਮੇਰੇ ਗਮ ਦਾ ਪੱਲਾ ਅੱਡ ਕੇ ਨਈ ਗਈ
ਓ ਮੇਰੇ ਦਿਲ ਦੇ ਮਹਿਲ ਵਿੱਚ ਰਿਹੰਦੀ ਐ
ਮੈਨੂੰ ਛੱਡ ਕੇ ਨਈ ਗਈ
ਓ ਮੇਰੇ ਦਿਲ ਦੇ ਮਹਿਲ ਵਿੱਚ ਰਿਹੰਦੀ ਐ
ਮੈਨੂੰ ਛੱਡ ਕੇ ਨਈ ਗਈ

Wissenswertes über das Lied Shad K Nai Gai von Happy Raikoti

Wer hat das Lied “Shad K Nai Gai” von Happy Raikoti komponiert?
Das Lied “Shad K Nai Gai” von Happy Raikoti wurde von HAPPY RAIKOTI, LADDI GILL komponiert.

Beliebteste Lieder von Happy Raikoti

Andere Künstler von Film score