Shagna Di Tyari

HAPPY RAIKOTI, LADDI GILL

ਬਾਪੂ ਨੀ ਤਾ ਕਲ ਬਿੱਲੋ ਬੇਬੇ ਨੇ ਮਨਾ ਲਿਆ
ਭੈਣ ਨੇ ਤਾ silk ਦਾ ਸੂਟ ਵ ਸਵਾ ਲਿਆ
ਬਾਪੂ ਨੀ ਤਾ ਕਲ ਬਿੱਲੋ ਬੇਬੇ ਨੇ ਮਨਾ ਲਿਆ
ਭੈਣ ਨੇ ਤਾ silk ਦਾ ਸੂਟ ਵ ਸਵਾ ਲਿਆ
ਤੂ ਵੀ ਚੁੰਨੀਯਾ ਨੂ ਗੋੱਟੇ ਜੇ ਲਵਾ ਲਾ ਨੀ
ਯਾਰ ਆਓ ਸੁਹਾ ਕੁੜਤਾ ਜਿਹਾ ਪਾ ਕੇ ਸੋਹਣੀਏ
ਮੈਂ ਵੀ ਸ਼ਗਨਾ ਦੀ ਖਿਚ ਤੀ ਤਿਆਰੀ ਆ
ਤੂ ਰਖੀ ਤਲੀਆਂ ਸਜਾ ਕੇ ਸੋਣੀਏ
ਮੈਂ ਵੀ ਸ਼ਗਨਾ ਦੀ ਖਿਚ ਤੀ ਤਿਆਰੀ ਆ
ਤੂ ਰਖੀ ਤਲੀਆਂ ਸਜਾ ਕੇ ਸੋਣੀਏ

ਘੋੜੀਆਂ ਤੇ ਪਿੰਡ ਤੇਰੇ ਆਓਗੀ ਬਰਾਤ ਨੀ
ਘਰ ਦੀ ਕੱਡੀ ਦਾ ਜੱਗ ਚੱਲੂ ਸਾਰੀ ਰਾਤ ਨੀ
ਘੋੜੀਆਂ ਤੇ ਪਿੰਡ ਤੇਰੇ ਆਓਗੀ ਬਰਾਤ ਨੀ
ਘਰ ਦੀ ਕੱਡੀ ਦਾ ਜੱਗ ਚੱਲੂ ਸਾਰੀ ਰਾਤ ਨੀ
ਆਪਾ ਰਲ ਮਿਲ ਭੰਗੜੇ ਜੇ ਪਾਵਾਂਗੇ
ਅਖਾੜਾ ਲਾਓਗਾ Sadiq ਹੇਕ਼ਾ ਲਾ ਕੇ ਸੋਹਣੀਏ
ਮੈਂ ਵੀ ਸ਼ਗਨਾ ਦੀ ਖਿਚ ਤੀ ਤਿਆਰੀ ਆ
ਤੂ ਰਖੀ ਤਲੀਆਂ ਸਜਾ ਕੇ ਸੋਣੀਏ
ਮੈਂ ਵੀ ਸ਼ਗਨਾ ਦੀ ਖਿਚ ਤੀ ਤਿਆਰੀ ਆ
ਤੂ ਰਖੀ ਤਲੀਆਂ ਸਜਾ ਕੇ ਸੋਣੀਏ

ਤੈਨੂ ਹੀ ਵਿਆਉਣਾ ਏ ਤਾ ਮੁੱਛ ਦਾ ਸਵਾਲ ਨੀ
ਵੈਲੀ ਤੇਰਾ ਯਾਰ ਪਾਲੇ ਅਤਰੇ ਖਿਆਲ ਨੀ
ਤੈਨੂ ਹੀ ਵਿਆਉਣਾ ਏ ਤਾ ਮੁੱਛ ਦਾ ਸਵਾਲ ਨੀ
ਵੈਲੀ ਤੇਰਾ ਯਾਰ ਪਾਲੇ ਅਤਰੇ ਖਿਆਲ ਨੀ
ਜੇ ਤੇਰਾ ਵੱਡਾ ਵੀਰਾ ੩-੫ ਕਰੂਗਾ
ਓਨੂ ਚਕ ਲਾਂਗੇ ਨਸ਼ਾ ਪਤਾ ਖਾਕੇ ਸੋਣੀਏ
ਮੈਂ ਵੀ ਸ਼ਗਨਾ ਦੀ ਖਿਚ ਤੀ ਤਿਆਰੀ ਆ
ਤੂ ਰਖੀ ਤਲੀਆਂ ਸਜਾ ਕੇ ਸੋਣੀਏ
ਮੈਂ ਵੀ ਸ਼ਗਨਾ ਦੀ ਖਿਚ ਤੀ ਤਿਆਰੀ ਆ
ਤੂ ਰਖੀ ਤਲੀਆਂ ਸਜਾ ਕੇ ਸੋਣੀਏ

ਮੁੰਡੇ ਨੂ ਤਾ ਚੜਿਆ ਦਿਵਾਲੀ ਜਿੰਨਾ ਚਾਅ ਨੀ
ਦਿਤੀ ਪਿੰਡ ਦੇ speaker ਚ ਬੇਨਤੀ ਕਰਾ ਨੀ
ਮੁੰਡੇ ਨੂ ਤਾ ਚੜਿਆ ਦਿਵਾਲੀ ਜਿੰਨਾ ਚਾਅ ਨੀ
ਆਯਾ ਪਿੰਡ ਦੇ speaker ਚ ਬੇਨਤੀ ਕਰਾ ਨੀ
Happy Raikoti ਜਸ਼ਨ ਮਨੋਨੇ ਆ
ਦਿਨ ਕੱਟੇ ਬੜੇ ਦਿਲ ਤੜਫਾ ਕੇ ਸੋਣੀਏ
ਮੈਂ ਵੀ ਸ਼ਗਨਾ ਦੀ ਖਿਚ ਤੀ ਤਿਆਰੀ ਆ
ਤੂ ਰਖੀ ਤਲੀਆਂ ਸਜਾ ਕੇ ਸੋਣੀਏ
ਮੈਂ ਵੀ ਸ਼ਗਨਾ ਦੀ ਖਿਚ ਤੀ ਤਿਆਰੀ ਆ
ਤੂ ਰਖੀ ਤਲੀਆਂ ਸਜਾ ਕੇ ਸੋਣੀਏ

Wissenswertes über das Lied Shagna Di Tyari von Happy Raikoti

Wer hat das Lied “Shagna Di Tyari” von Happy Raikoti komponiert?
Das Lied “Shagna Di Tyari” von Happy Raikoti wurde von HAPPY RAIKOTI, LADDI GILL komponiert.

Beliebteste Lieder von Happy Raikoti

Andere Künstler von Film score