Zameen Jatt Di
ਅੱਖੀਆਂ ਚ ਘਟਾ ਕਿਵੇ ਮਾਪਿਆਂ ਦੇ ਪਾ ਦਿਆਂ
ਓ fees'ਆਂ ਦੀਆਂ ਤੈਨੂੰ ਕਿਥੋਂ shopping ਆ ਕਰਾ ਦਿਆਂ
ਅੱਖੀਆਂ ਚ ਘਟਾ ਕਿਵੇ ਮਾਪਿਆਂ ਦੇ ਪਾ ਦਿਆਂ
ਓ fees'ਆਂ ਦੀਆਂ ਤੈਨੂੰ ਕਿਥੋਂ shopping ਆ ਕਰਾ ਦਿਆਂ
ਹੱਥ ਘੁਟ ਘੁਟ ਕੇ ਗੁਜਾਰੇ ਕਰਦੇ
ਵਾਫ਼ਰ ਨੀ ਆਉਂਦਾ ਖੇਤੀ ਦੇ ਵਾਪਾਰ ਚ
ਬਲਦਾਂ ਨਾ ਜੋਡੀ ਹੋਈ ਜਮੀਨ ਬਾਪੂ ਦੀ
ਦਸ ਕਿਵੇ ਚਕ ਦਾ ਮੈਂ ਤੇਰੇ ਪਿਆਰ ਚ
ਬਲਦਾਂ ਨਾ ਜੋਡੀ ਹੋਈ ਜਮੀਨ ਬਾਪੂ ਨੇ
ਦਸ ਕਿਵੇ ਚਕ ਦਾ ਮੈਂ ਤੇਰੇ ਪਿਆਰ ਚ
ਤਿੰਨ ਚਾਰ ਰਖੇ ਬਾਕੀ ਯਾਰ ਛਡ ਤੇ
ਜਿਹੜੇ ਕਿਹਂਦੇ ਖਾਲਾ ਦਿੰਦੀ ਆ ਸਰੂਰ ਨਗਣੀ
ਬੇਬੇ ਵਾਲਾ ਦੁਧ ਰੱਚਿਆ ਏ ਖੂਨ ਚ
ਦਸ ਮੈਨੂੰ ਕਿਥੋਂ ਪਾ ਦੂ ਇਹ ਪੂਰ ਨਗਣੀ
ਲਾਲਟੈਨ ਵਾਂਗੂ ਰੱਖੀ ਅੱਖ ਜਗਦੀ
ਵਖਰਾ ਸਵਾਦ ਟੁੱਕ ਤੇ ਆਚਾਰ ਚ
ਬਲਦਾਂ ਨਾ ਜੋਡੀ ਹੋਈ ਜਮੀਨ ਬਾਪੂ ਦੀ
ਦਸ ਕਿਵੇ ਚਕ ਦਾ ਮੈਂ ਤੇਰੇ ਪਿਆਰ ਚ
ਬਲਦਾਂ ਨਾ ਜੋਡੀ ਹੋਈ ਜਮੀਨ ਬਾਪੂ ਨੇ
ਦਸ ਕਿਵੇ ਚਕ ਦਾ ਮੈਂ ਤੇਰੇ ਪਿਆਰ ਚ
ਸਿਧੇ ਸਾਧੇ ਰਖੇ ਆ ਅਸੂਲ ਜੱਟ ਨੇ
ਜਿਹੜੀ ਦਿਲ ਵਿਚ ਓਹੀ ਰੱਖੀ ਹੋਈ ਆ ਬੁੱਲਾਂ ਤੇ
ਤਾਹੀਂ ਬਾਲਾ ਮੰਨ ਉਤੇ ਬੋਝ ਪੌਂਦੇ ਨਾ
ਮਿਤਰਾਂ ਦੀ ਕਾਟੋ ਨਿੱਤ ਨਵੇ ਫੂਲਾਂ ਤੇ
ਲੇਖਾਂ ਵਿਚ ਹੋਈ ਜੇਡੀ ਆਪੇ ਮਿਲ ਜੌ
ਬੀਤ ਦਾ ਏ ਸਮਾਂ ਓਹਦੇ ਇੰਤਜ਼ਾਰ ਚ
ਬਲਦਾਂ ਨਾ ਜੋਡੀ ਹੋਈ ਜਮੀਨ ਬਾਪੂ ਦੀ
ਦਸ ਕਿਵੇ ਚਕ ਦਾ ਮੈਂ ਤੇਰੇ ਪਿਆਰ ਚ
ਬਲਦਾਂ ਨਾ ਜੋਡੀ ਹੋਈ ਜਮੀਨ ਬਾਪੂ ਨੇ
ਦਸ ਕਿਵੇ ਚਕ ਦਾ ਮੈਂ ਤੇਰੇ ਪਿਆਰ ਚ
ਤੇਰੀ ਮੇਰੀ ਯਾਰੀ ਬੀਬਾ ਨਹੀਓ ਨਿਭਣੀ
ਛਡ ਪਰਾ ਹੋਰ ਕੀਤੇ ਲਾ ਲ ਯਾਰੀਆਂ
ਸ਼ਹਿਰ ਸ਼ੁਹਰ ਜਾਈਏ ਅਸੀ ਬਸ ਚੜ ਕੇ
ਅੱਖ ਤੇਰੀ ਬਿੱਲੋ ਭਾਲਦੀ Ferrari'ਆਂ
Happy Raikoti ਊ ਨੀ ਬਾਹਲਾ ਪੁਗਦੇ
ਵੱਢੀ ਮੰਗ ਰਖਦੇ ਜੋ ਪਹਿਲੀ ਬਾਰ ਚ
ਬਲਦਾਂ ਨਾ ਜੋਡੀ ਹੋਈ ਜਮੀਨ ਬਾਪੂ ਦੀ
ਦਸ ਕਿਵੇ ਚਕ ਦਾ ਮੈਂ ਤੇਰੇ ਪਿਆਰ ਚ
ਬਲਦਾਂ ਨਾ ਜੋਡੀ ਹੋਈ ਜਮੀਨ ਬਾਪੂ ਨੇ
ਦਸ ਕਿਵੇ ਚਕ ਦਾ ਮੈਂ ਤੇਰੇ ਪਿਆਰ ਚ