Suhe Ve Cheere Waleya
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਮਾਪਿਆਂ ਨੇ ਚੁਣਨ ਲਿਆ ਸਾਥੀ ਤੈਨੂੰ ਮੇਰਾ
ਜਿੰਦੜੀ ਤੋਂ ਪਿਆਰਾ ਹੁਣ ਪਿਆਰ ਮੈਨੂੰ ਤੇਰਾ
ਰੱਖ ਕਦਮਾਂ ਦੇ ਨਾਲ ਮੈਂ ਪੈਰੀ ਪੈਣੀ ਆ
ਰੱਖ ਕਦਮਾਂ ਦੇ ਨਾਲ ਮੈਂ ਪੈਰੀ ਪੈਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਪਹਿਲੀ ਵਾਰੀ ਤੇਰੇ ਕੋਲੋਂ ਇਕ ਵਾਦਾ ਲੈਣਾ
ਹੁਣ ਤੋਂ ਹਮੇਸ਼ਾ ਮੇਰੇ ਦਿਲ ਵਿਚ ਰਹਿਣਾ
ਜੱਗ ਭੁੱਲ ਕੇ ਦਿਨ ਰਾਤ ਮੈਂ ਨਾਮ ਤੇਰਾ ਲੈਣੀ ਆ
ਜੱਗ ਭੁੱਲ ਕੇ ਦਿਨ ਰਾਤ ਮੈਂ ਨਾਮ ਤੇਰਾ ਲੈਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਮੈਂ ਛੰਨਕਾਇਆ ਤੇਰੇ ਵੇਹੜੇ ਵਿਚ ਚੂੜੀਆਂ
ਮੰਗਿਆ ਮੁਰਾਦ ਅੱਜ ਹੋ ਗਈਆਂ ਪੂਰੀਆਂ
ਕਦੇ ਤਾ ਤੋੜੀ ਸਾਥ ਮੈਂ ਤੈਨੂੰ ਕਹਿਣੀ ਆ
ਕਦੇ ਤਾ ਤੋੜੀ ਸਾਥ ਮੈਂ ਤੈਨੂੰ ਕਹਿਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ