Black Jays

Navaan Sandhu

Himmat sandhu
Fateh!
Show mxrci on it!

ਹੋ ਕੋਈ ਸਟ੍ਰੀਟ ਸਟਾਈਲ ਪਾਉਂਦਾ
ਕੋਈ etialian ਪਾਵੇ
ਕੋਈ ਮਾਣਕ ਨੂੰ ਸੁਣੇ
ਕੋਈ ਗੋਰੇ ਕਾਲੇ ਲਾਵੇ

ਗੇੜੇ ਮਾਰਦੇ ਆਂ ਛੱਤ ਨੂੰ ਉਤਾਰ ਕੇ
ਰੱਤਾਂ ਕਾਲੀਆਂ ਚ ਦਿਨ ਜੱਟ ਚਾੜ੍ਹਦੇ
ਓ ਕਿਹੜੀ ਮਿੱਟੀ ਦੇ ਬਣਾਏ ਹੋਏ ਆ

ਹੋ ਬ੍ਲੈਕ ਜੇਸ ਪਾਏ ਹੋਏ ਆ
ਫ੍ਰੀ ਸਟੈਲ ਜੱਟ ਘੁੰਮਦੇ
ਓ ਕਿਹੜੇ ਸ਼ਹਿਰ ਵਿੱਚੋ ਆਏ ਹੋਏ ਆ
ਬ੍ਲੈਕ ਸੈਡ ਲਾਏ ਹੋਏ ਆ
ਫ੍ਰੀ ਸਟੈਲ ਜੱਟ ਘੁੰਮਦੇ
ਓ ਕਿਹੜੇ ਏਰੀਆ ਚੋ ਆਏ ਹੋਏ ਆ
ਓ ਕਿਹੜੇ ਏਰੀਆ ਚੋ ਆਏ ਹੋਏ ਆ

ਹੋ ਨਿੱਤ ਨਵੀ ਖੇਡ ਲੱਭਦੇ
ਆਏ ਦਿਨ ਟੈਂਡਿੰਗ ਚ ਰਹਿਣ ਲਈ
ਨੌਰਮਲ ਗੱਲ ਕੇਹਨ ਨੂੰ
ਹੈ ਨਹੀਂ ਹੋਂਸਲਾ ਗੱਲ ਪੈਣ ਨੂੰ

ਕਿਦਾਂ ਕੋਈ ਲੰਘ ਨੂੰ ਵੰਗਾਰ
ਸੰਧ ਡੱਬਾ ਤੇ ਟਿਕਾਏ ਹੋਏ ਆਂ

ਹੋ ਬ੍ਲੈਕ ਜੇਸ ਪਾਏ ਹੋਏ ਆ
ਫ੍ਰੀ ਸਟੈਲ ਜੱਟ ਘੁੰਮਦੇ
ਓ ਕਿਹੜੇ ਸ਼ਹਿਰ ਵਿੱਚੋ ਆਏ ਹੋਏ ਆ
ਬ੍ਲੈਕ ਸੈਡ ਲਾਏ ਹੋਏ ਆ
ਫ੍ਰੀ ਸਟੈਲ ਜੱਟ ਘੁੰਮਦੇ
ਓ ਕਿਹੜੇ ਏਰੀਆ ਚੋ ਆਏ ਹੋਏ ਆ
ਓ ਕਿਹੜੇ ਏਰੀਆ ਚੋ ਆਏ ਹੋਏ ਆ

ਆ ਕਿਹੜੇ ਏਰੀਆ ਚੋ ਮੁੰਡੇ ਏਹੇ ਆਏ ਆਏ
ਪੱਗਾਂ ਬਣੀਆਂ ਤੇ ਬੰਦੇ ਬੜੇ ਹਾਏ ਫਾਏ
I mean with the taking pictures call it right by
ਬਿੱਲੋ ਚੱਲ ਮੇਰੇ ਨਾਲ ਓਹਨੂੰ ਕਹਿ bey bey
ਸਿਰ ਉੱਤੇ ਕੈਸੇ ਪੈਰਾਂ ਤੇ ਜੈਸ ਗੁੱਟ ਤੇ ਰੋਲੀ ਆ
ਫੇਰ ਵੀ ਲੈਟ ਆਂ ਪੈਸੇ ਦੀ case ਆਂ
ਸੜਦੇ hate ਆ
ਜਲੰਧਰ ਦਾ ਗਬਰੂ ਮੈਂ ਕੈਨਡਾ ਚ bass ਆ
ਮਹਿੰਗੇ ਤੌ ਮਹਿੰਗੇ ਆ ਸ਼ੋਂਕ ਗੁਚੀ ਦੇ ਤੱਕ ਪੌਂਚ
ਐਂਟੀ ਨੂੰ ਕਹਿ ਦੇ ਜੇ ਮਿਲਿਆ ਤੇ ਕਹਿ ਭੋਂਕ,
Toh keep them 100% what you want
ਰੇਬਨ ਦੀ shade ਆ ਲਬਸ ਦੀ ਖੇਡ ਆ
ਬੰਦੇ ਵੈੱਲ ਪੇਡ ਆ ਉੱਤੋਂ ਸੇਲਫ਼ ਮਦ ਆ

ਹੋ ਦੀਨੋ ਦਿਨ ਹੀ ਵੈਰ ਵੱਧ ਦੇ
ਜਿਓ ਜਿਓ ਵੱਧ ਰਿਹਾ ਆਂ ਡੋਲਿਆਂ
ਦੇ ਸੇਜ ਨੀ
ਕਿੱਤਿਆਂ ਨੀ ਸੁੱਟੇ ਬਾਜ਼ੀਆਂ
ਬਾਬਾ ਰੱਖ ਦਾ ਸਲਾਮਤ ਆ ਪੈਜ ਨੀ
ਤੀਮੀ ਬਾਜੀ ਕਰਦੇ ਨੀ ਜੱਟ ਐਸੇ
ਦਿਲ ਸਮਝਾਏ ਹੋਏ ਆ

ਹੋ ਬ੍ਲੈਕ ਜੇਸ ਪਾਏ ਹੋਏ ਆ
ਫ੍ਰੀ ਸਟੈਲ ਜੱਟ ਘੁੰਮਦੇ
ਓ ਕਿਹੜੇ ਸ਼ਹਿਰ ਵਿੱਚੋ ਆਏ ਹੋਏ ਆ
ਬ੍ਲੈਕ ਸੈਡ ਲਾਏ ਹੋਏ ਆ
ਫ੍ਰੀ ਸਟੈਲ ਜੱਟ ਘੁੰਮਦੇ
ਓ ਕਿਹੜੇ ਏਰੀਆ ਚੋ ਆਏ ਹੋਏ ਆ
ਓ ਕਿਹੜੇ ਏਰੀਆ ਚੋ ਆਏ ਹੋਏ ਆ

Wissenswertes über das Lied Black Jays von Himmat Sandhu

Wann wurde das Lied “Black Jays” von Himmat Sandhu veröffentlicht?
Das Lied Black Jays wurde im Jahr 2021, auf dem Album “Black Jays” veröffentlicht.
Wer hat das Lied “Black Jays” von Himmat Sandhu komponiert?
Das Lied “Black Jays” von Himmat Sandhu wurde von Navaan Sandhu komponiert.

Beliebteste Lieder von Himmat Sandhu

Andere Künstler von Dance music