Munde Pindaan De

Gill Raunta

ਲਾ ਲੋ ਜਿੰਨਾ ਜ਼ੋਰ ਲੌਣਾ ਏ ਦਬੌਣ ਨੂ
ਚੜਦੀ ਕਲਾ ਏ ਬਹੁਤ ਸਾਡੇ ਜਿਯੋਨ ਨੂ
ਲਾ ਲੋ ਜਿੰਨਾ ਜ਼ੋਰ ਲੌਣਾ ਏ ਦਬੌਣ ਨੂ
ਚੜਦੀ ਕਲਾ ਏ ਬਹੁਤ ਸਾਡੇ ਜਿਯੋਨ ਨੂ
ਲੱਕ ਮਾੜੇ ਟਾਇਮ ਦਾ ਵੀ ਭੰਨ ਦੇਣਾ ਏ
ਕਿਉਂਕਿ ਪੱਕੇ ਆ ਜਮਾਦਰੂ ਹੀ ਹਿੰਡਾ ਦੇ
ਚੱਲ ਓਏ!
ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂ
ਭਾਵੇ ਮੁੰਡੇ ਅੱਸੀ ਨਿੱਕੇ ਨਿੱਕੇ ਪਿੰਡਾਂ ਦੇ
ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂ
ਭਾਵੇ ਮੁੰਡੇ ਅੱਸੀ ਨਿੱਕੇ ਨਿੱਕੇ ਪਿੰਡਾਂ ਦੇ

Laddi Gill

Gill Raunta ਏ ਹਾਲਤਾ ਨੀ ਜੇ ਅੜੀ ਆ
ਬੜੀ ਮੌਤ ਦੀ ਪੜ੍ਹਾਈ ਅਸੀ ਪੜ੍ਹੀ ਆ
ਹੋ ਹੋ ਓ! Gill Raunta ਏ ਹਾਲਤਾ ਨੀ ਜੇ ਅੜੀ ਆ
ਬੜੀ ਮੌਤ ਦੀ ਪੜ੍ਹਾਈ ਅਸੀ ਪੜ੍ਹੀ ਆ
ਓ ਨਾ ਮੁੜਕਾ ਬਣਾਇਆ ਬੜਾ ਖੂਨ ਦਾ
ਪਿਛੇ ਵਾਰਿਸ ਬੈਠੇ ਆ ਜਿਹਦੇ ਜਿੰਦਾ ਦੇ
ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂ
ਭਾਵੇ ਮੁੰਡੇ ਅੱਸੀ ਨਿੱਕੇ ਨਿੱਕੇ ਪਿੰਡਾਂ ਦੇ
ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂ
ਭਾਵੇ ਮੁੰਡੇ ਅੱਸੀ ਨਿੱਕੇ ਨਿੱਕੇ ਪਿੰਡਾਂ ਦੇ

ਔਣ ਦੋ Sandhu ਸਾਹਬ

ਹਕ ਖਾਦਾ ਨੀ ਕਿਸੇ ਨੂ ਖਾਣ ਦੇਣਾ ਨੀ
ਕੋਲੋ ਹੱਸ ਕੇ ਲੇਖਾਂ ਨੂ ਜਾਂ ਦੇਣਾ ਨੀ
ਹਕ ਖਾਦਾ ਨੀ ਕਿਸੇ ਨੂ ਖਾਣ ਦੇਣਾ ਨੀ
ਕੋਲੋ ਹੱਸ ਕੇ ਲੇਖਾਂ ਨੂ ਜਾਂ ਦੇਣਾ ਨੀ
ਸਿਰ ਚੜਕੇ ਜੁਨੂਨ ਬੋਲੇ ਜਿੱਤ ਦਾ
ਸਿਰਾ ਹੋਣਗੇ ਨਤੀਜੇ ਸਾਡੇ ਹਿੰਡਾ ਦੇ
ਚੱਲ ਓਏ
ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂ
ਭਾਵੇ ਮੁੰਡੇ ਅੱਸੀ ਨਿੱਕੇ ਨਿੱਕੇ ਪਿੰਡਾਂ ਦੇ
ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂ
ਭਾਵੇ ਮੁੰਡੇ ਅੱਸੀ ਨਿੱਕੇ ਨਿੱਕੇ ਪਿੰਡਾਂ ਦੇ

ਵਹਿਮ ਕੱਢ ਦੇ ਕਈਆਂ ਦੇ ਹਜੇ ਕੱਢਣੇ
ਮਾਰ ਦੱਬ ਕੇ ਹਰਾ ਕੇ ਵੈਰੀ ਛੱਡਣੇ
ਵਹਿਮ ਕੱਢ ਦੇ ਕਈਆਂ ਦੇ ਹਜੇ ਕੱਢਣੇ
ਮਾਰ ਦੱਬ ਕੇ ਹਰਾ ਕੇ ਵੈਰੀ ਛੱਡਣੇ
ਦਰ ਮੁੱਡ ਤੋਂ ਦਿਮਾਗ ਵਿੱਚ ਆਇਆ ਨੀ
ਰਹੇ ਛੇੜਦੇ ਆਂ ਖਖਰ ਭਰਿੰਡਾਂ ਦੇ
ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂ
ਭਾਵੇ ਮੁੰਡੇ ਅੱਸੀ ਨਿੱਕੇ ਨਿੱਕੇ ਪਿੰਡਾਂ ਦੇ
ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂ
ਭਾਵੇ ਮੁੰਡੇ ਅੱਸੀ ਨਿੱਕੇ ਨਿੱਕੇ ਪਿੰਡਾਂ ਦੇ
ਯਾਰ ਤੇਰਾ ਆ ਗਿਆ

Wissenswertes über das Lied Munde Pindaan De von Himmat Sandhu

Wann wurde das Lied “Munde Pindaan De” von Himmat Sandhu veröffentlicht?
Das Lied Munde Pindaan De wurde im Jahr 2020, auf dem Album “Munde Pindaan De” veröffentlicht.
Wer hat das Lied “Munde Pindaan De” von Himmat Sandhu komponiert?
Das Lied “Munde Pindaan De” von Himmat Sandhu wurde von Gill Raunta komponiert.

Beliebteste Lieder von Himmat Sandhu

Andere Künstler von Dance music