25 Saal

SHARRY NEXUS, VEET BALJIT

25 ਸਾਲ
Sharry Nexus

ਵੇ ਸਾਲ 16 ਦਾ ਚਲਦਾ ਪ੍ਯਾਰ ਵੇ
ਜਾਣਾ ਗੱਲਾਂ ਗੱਲਾਂ ਵਿਚ ਮੈਨੂ ਟਾਲ ਵੇ
ਵੇ ਸਾਲ 16 ਦਾ ਚਲਦਾ ਪ੍ਯਾਰ ਵੇ
ਜਾਣਾ ਗੱਲਾਂ ਗੱਲਾਂ ਵਿਚ ਮੈਨੂ ਟਾਲ ਵੇ
ਜੇ ਮੈਂ ਮਰਗੀ ਵਿਛਹੋਨੇਯਾ ਤੇ ਸੋਹਣੇਯਾ ਵੇ ਫਿਰ ਕੀ ਤੂੰ ਅੱਗ ਲਵੇਂਗਾ

ਵੇ ਮੈਂ 25 ਸਾਲ ਆਂ ਦੀ ਹੋਗੀ ਵੇ ਕਦੋਂ ਤੂ ਵਿਹੋਨ ਆਵੇਗਾ

ਹੋ ਘਰੇ ਆਖਦਾ ਕਲੇਨੀ ਕਿਤੋਂ ਜਮਤੀ ਹੈ ਪਿੰਡ ਸਾਰਾ ਮੇਨੇ ਮਾਰਦਾ
ਹੋ ਤੀਰ ਜਾਵੇ ਨਾ ਕਲੇਜੇ ਵਿਚੋਂ ਕੱਢਿਆ ਵੇ ਤੇਰੇ ਅਗਗਲੌਨੇ ਪ੍ਯਾਰ ਦਾ

ਮੇਰੀ ਉੱਜਡ’ਦੀ ਦੁਨਿਯਾ ਨੂ ਸੋਹਣੇਯਾ ਵੇ ਕਦੋਂ ਤੂ ਵਸੌਂ ਆਵੇਗਾ

ਵੇ ਮੈਂ 25 ਸਾਲ ਆਂ ਦੀ ਹੋਗੀ ਵੇ ਕਦੋਂ ਤੂ ਵਿਹੋਨ ਆਵੇਗਾ
ਵੇ ਮੈਂ 25 ਸਾਲ ਆਂ ਦੀ ਹੋਗੀ ਵੇ ਕਦੋਂ ਤੂ ਵਿਹੋਨ ਆਵੇਗਾ

ਹੋ ਕਾਹਦਾ ਬਨੇਯਾ ਏ ਗੀਤਕਾਰ ਸੋਹਣੇਯਾ ਵੇ ਸੋਚਾ ਵਿਚੋਂ ਕਰਤੀ ਪਰੇ
ਹੋ ਕਿੱਸਾ ਗੀਤਾਂ ਤੋਂ ਨਾ ਹੋ ਜਏ ਮਸ਼ਹੂਰ ਵੇ ਹੈ ਤਾਯੋਨ ਦਿਲ ਮਰਨੋ ਡਰੇ

ਮੇਰੀ ਵਾਸੀ ਤੇ ਵੀਟ ਬਲਜੀਤ ਵੇ ਤੂ ਕਿਹਦਾ ਗਾਣਾ ਗੌਣ ਆਵੇਗਾ

ਵੇ ਮੈਂ 25 ਸਾਲ ਆਂ ਦੀ ਹੋਗੀ ਵੇ ਕਦੋਂ ਤੂ ਵਿਹੋਨ ਆਵੇਗਾ
ਵੇ ਮੈਂ 25 ਸਾਲ ਆਂ ਦੀ ਹੋਗੀ ਵੇ ਕਦੋਂ ਤੂ ਵਿਹੋਨ ਆਵੇਗਾ

ਤੇਰੇ ਕਰਕੇ ਮੈਂ ਛੱਡਿਆ ਪੜ੍ਹਾਇਆ ਵੇ ਮਾਤੇ ਆਵਾ ਗੌਣ ਹੋ ਗਯੀ
ਹੋ ਤੇਰੇ ਕਰਕੇ ਹੀ ਨਿੱਕੇ ਮੇਰੇ ਵਿਰ ਦੀ ਗਿੱਠ ਨਿਵਿ ਧੋਣ ਹੋ ਗਯੀ
ਸਾਨੂ ਦੱਸ ਜਾ ਚੌਰਾਹੇ ਵਿਚ ਖੱਦਕੇ ਵੇ ਕਿੰਨਾ ਤੂ ਟਪੌਣ ਆਵੇਗਾ

ਵੇ ਮੈਂ 25 ਸਾਲ ਆਂ ਦੀ ਹੋਗੀ ਵੇ ਕਦੋਂ ਤੂ ਵਿਹੋਨ ਆਵੇਗਾ
ਵੇ ਮੈਂ 25 ਸਾਲ ਆਂ ਦੀ ਹੋਗੀ ਵੇ ਕਦੋਂ ਤੂ ਵਿਹੋਨ ਆਵੇਗਾ
ਵੇ ਮੈਂ 25 ਸਾਲ ਆਂ ਦੀ ਹੋਗੀ ਵੇ ਕਦੋਂ ਤੂ ਵਿਹੋਨ ਆਵੇਗਾ
ਵੇ ਮੈਂ 25 ਸਾਲ ਆਂ ਦੀ ਹੋਗੀ ਵੇ ਕਦੋਂ ਤੂ ਵਿਹੋਨ ਆਵੇਗਾ

Wissenswertes über das Lied 25 Saal von Inder Chahal

Wer hat das Lied “25 Saal” von Inder Chahal komponiert?
Das Lied “25 Saal” von Inder Chahal wurde von SHARRY NEXUS, VEET BALJIT komponiert.

Beliebteste Lieder von Inder Chahal

Andere Künstler von Indian music