Fikar Na Kari

Chandra Sarai, Ranjha Yaar

ਮੰਨੇਯਾ ਕੇ ਤੇਰੇ ਬਿਨਾ ਰਿਹ ਨਈਓਂ ਹੋਣਾ
ਦਰਦ ਜੁਦਾਈਆਂ ਵਾਲਾ ਸੇ ਨਈਓਂ ਹੋਣਾ
ਮੰਨੇਯਾ ਕੇ ਤੇਰੇ ਬਿਨਾ ਰਿਹ ਨਈਓਂ ਹੋਣਾ
ਦਰਦ ਜੁਦਾਈਆਂ ਵਾਲਾ ਸੇ ਨਈਓਂ ਹੋਣਾ
ਨਾ ਆਵਾਂਗੇ ਤੇਰੇ ਰਾਹਾਂ ਤੇ
ਦਿਲ ਕਮਲੇ ਨੂ ਸਮਝਾਵਾਂਗੇ

ਫਿਕਰ ਨਾ ਕਰੀ ਸਾਡਾ ਫਿਕਰ ਨਾ ਕਰੀ
ਹਾਏ ਜ਼ਿਕਰ ਨਾ ਕਰੀ ਸਾਡਾ ਜ਼ਿਕਰ ਨਾ ਕਰੀ
ਅਜ ਤੋਂ ਤੂ ਏ ਸਾਡੀ ਕੌਣ ਤੇਰਾ ਨਾ ਦਾ ਰਖ ਲੰਘੇ ਮੌਨ

ਮੰਨੇਯਾ ਕੇ ਤੇਰੇ ਬਿਨਾ ਰਿਹ ਨਈਓਂ ਹੋਣਾ
ਦਰਦ ਜੁਦਾਈਆਂ ਵਾਲਾ ਸੇ ਨਈਓਂ ਹੋਣਾ
ਮੰਨੇਯਾ ਕੇ ਤੇਰੇ ਬਿਨਾ ਰਿਹ ਨਈਓਂ ਹੋਣਾ
ਦਰਦ ਜੁਦਾਈਆਂ ਵਾਲਾ

ਨਕਲੀ ਜੇ ਰੰਗ ਵਾਂਗੂ ਫੈਟ ਹੋ ਗਏ
ਅੱਖੀਆਂ ਨੇ ਵੇਖੇ ਸੀ ਜੋ ਖਾਬ ਰੰਗੀਨ
ਖੌਰੇ ਕਿਸ ਦੁਨਿਯਾ ਦੇ ਵਿਚ ਖੋ ਗਏ
ਰਿਹਿੰਦੇ ਸੀ ਜੋ ਸਾਡੇਆ ਪ੍ਯਾਰਾਂ ਵਿਚ ਲੀ
ਭੁਲ ਹੋਣਾ ਨੀ, ਭੁਲ ਜਾਵਾਂਗੇ
ਤੂ ਵਸਦੀ ਰਿਹ ਰੁਹੁਲ ਜਾਵਾਂਗੇ

ਮੰਨੇਯਾ ਕੇ ਤੇਰੇ ਬਿਨਾ ਰਿਹ ਨਈਓਂ ਹੋਣਾ
ਦਰਦ ਜੁਦਾਈਆਂ ਵਾਲਾ ਸੇ ਨਈਓਂ ਹੋਣਾ
ਮੰਨੇਯਾ ਕੇ ਤੇਰੇ ਬਿਨਾ ਰਿਹ ਨਈਓਂ ਹੋਣਾ
ਦਰਦ ਜੁਦਾਈਆਂ ਵਾਲਾ ਸੇ ਨਈਓਂ ਹੋਣਾ

ਇਸ਼ਕ ਬੇਜ਼ਾਰ ਆਂ ਵਿਚ ਲੁੱਟ ਹੋ ਗਏ
ਤੇਰੇਆ ਪ੍ਯਾਰ ਆਂ ਵਾਲੇ ਸੌਦੇ ਸੀ ਮਿਹਿੰਗੇ
ਚੰਦਰੇ ਸਰਈ ਇੰਨੀ ਦੂਰ ਹੋ ਗਏ
ਪਲ ਵੀ ਨਾ ਸਾਡੇ ਤੋਂ ਜੋ ਦੂਰ ਸੀ ਰਿਹਿੰਦੇ
ਸੋਹ ਤੇਰੀ ਨੀ ਅਸੀ ਜੀ ਲੰਘੇ
ਘੁਟ ਹਂਜੁਆ ਦਾ ਅਸੀ ਪੀ ਲੰਘੇ
ਫਿਕਰ ਨਾ ਕਰੀ ਸਾਡਾ ਫਿਕਰ ਨਾ ਕਰੀ
ਜ਼ਿਕਦਾ ਨਾ ਕਰੀ ਸਾਡਾ ਜ਼ਿਕਰ ਨਾ ਕਰੀ
ਅੱਜ ਤੋਂ ਤੂ ਏ ਸਾਡੀ ਕੌਣ ਤੇਰੇ ਨਾ ਦਾ ਰਖ ਲੰਘੇ ਮੌਨ

ਮੰਨੇਯਾ ਕੇ ਤੇਰੇ ਬਿਨਾ ਰਿਹ ਨਈਓਂ ਹੋਣਾ
ਦਰਦ ਜੁਦਾਈਆਂ ਵਾਲਾ ਸੇ ਨਈਓਂ ਹੋਣਾ
ਮੰਨੇਯਾ ਕੇ ਤੇਰੇ ਬਿਨਾ ਰਿਹ ਨਈਓਂ ਹੋਣਾ
ਦਰਦ ਜੁਦਾਈਆਂ ਵਾਲਾ ਸੇ ਨਈਓਂ ਹੋਣਾ

Wissenswertes über das Lied Fikar Na Kari von Inder Chahal

Wer hat das Lied “Fikar Na Kari” von Inder Chahal komponiert?
Das Lied “Fikar Na Kari” von Inder Chahal wurde von Chandra Sarai, Ranjha Yaar komponiert.

Beliebteste Lieder von Inder Chahal

Andere Künstler von Indian music