Pani Akhiyan Da

Gopi Sidhu, Om Sharma

ਅੱਖੀਆਂ ਤਰਸ ਗਈਆਂ ਤੇਰਾ ਇੰਤਜ਼ਾਰ ਵੇ
ਤੜਪਾ ਮੈਂ ਤੇਰੇ ਬਿਨ ਪਲ ਪਲ ਯਾਰ ਵੇ
ਤੇਰੀਆਂ ਜੁਦਾਈਆਂ ਵਿੱਚੋਂ ਮਿਲੀ ਤਨਹਾਈ ਵੇ
ਕੱਟ ਦੀ ਨਾ ਰਾਤਾਂ ਕਿਵੇਂ ਲੰਘੇ ਦਿਨ ਸਾਰਾ

ਪਾਨੀ ਅੱਖੀਆਂ ਦਾ ਖਾਰਾ ਖਾਰਾ
ਜਦੋਂ ਪਲਕਾਂ ਦਾ ਟੁੱਟ ਜਾਏ ਕਿੰਨਾਰਾਂ
ਜਦ ਤੂੰ ਨਹੀਂ ਹੁੰਦਾ ਯਾਰਾ
ਵੇ ਬੁੱਲ੍ਹੀਆਂ ਤੇ ਗਿਰਦਾ
ਪਾਨੀ ਅੱਖੀਆਂ ਦਾ ਖਾਰਾ ਖਾਰਾ

ਇਕ ਪਲ ਜ਼ਿੰਦਗੀ ਦਾ ਸੋਚਿਆ ਨਾ ਤੇਰੇ ਬਿਨਾਂ
ਦੱਸੀਂ ਕਦੇ ਤੈਨੂੰ ਕਿੰਜ ਲੱਗਦਾ ਏ ਮੇਰੇ ਬਿਨਾਂ
ਪਰ ਤੇਰੇ ਬਿਨਾਂ , ਪਰ ਤੇਰੇ ਬਿਨਾਂ ਮੇਰਾ ਨਾ ਗੁਜ਼ਾਰਾ
ਪਾਨੀ ਗੱਲਾਂ ਤੇ ਛੱਲਕ ਕੇ ਯਾਰਾ
ਵੇ ਬੁਲੀਆਂ ਤੇ ਗਿਰਦਾ
ਪਾਨੀ ਅੱਖੀਆਂ ਦਾ ਖਾਰਾ ਖਾਰਾ
ਜਦੋਂ ਪਲਕਾਂ ਦਾ ਟੁੱਟ ਜਾਏ ਕਿੰਨਾਰਾਂ
ਜਦ ਤੂੰ ਨਹੀਂ ਹੁੰਦਾ ਯਾਰਾ
ਵੇ ਬੁੱਲ੍ਹੀਆਂ ਤੇ ਗਿਰਦਾ
ਪਾਨੀ ਅੱਖੀਆਂ ਦਾ ਖਾਰਾ ਖਾਰਾ

Wissenswertes über das Lied Pani Akhiyan Da von Jasbir Jassi

Wer hat das Lied “Pani Akhiyan Da” von Jasbir Jassi komponiert?
Das Lied “Pani Akhiyan Da” von Jasbir Jassi wurde von Gopi Sidhu, Om Sharma komponiert.

Beliebteste Lieder von Jasbir Jassi

Andere Künstler von Asiatic music