Pyar Mere

JASBIR JASSI

ਛੱਡ ਨਾ ਜਾਵੀ ਪਿਆਰ ਨਿਭਾਵੀ
ਦੁਨੀਆਂ ਨੂੰ ਨਾ ਪਿਆਰ ਦੀਆਂ ਕਦਰਾਂ
ਛੱਡ ਨਾ ਜਾਵੀ ਪਿਆਰ ਨਿਭਾਵੀ
ਛੱਡ ਨਾ ਜਾਵੀ ਹਾਏ ਪਿਆਰ ਨਿਭਾਵੀ
ਦੁਨੀਆਂ ਨੂੰ ਨਾ ਪਿਆਰ ਦੀਆਂ ਕਦਰਾਂ
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ
ਪਿਆਰ ਮੇਰੇ ਨੂੰ ਹਾਏ ਲੱਗ ਗਈਆਂ ਨਜ਼ਰਾਂ
ਪਿਆਰ ਮੇਰੇ ਨੂੰ ਹੋ ਲੱਗ ਗਈਆਂ ਨਜ਼ਰਾਂ
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ

ਹੋ ਰੱਬਾ ਕੀ ਹਾਲ ਸੁਣਾਵਾਂ
ਅੰਦਰੋਂ ਅੰਦਰੀ ਮੈ ਮੁਕ ਦਾ ਜਾਵਾ
ਹਾਏ ਰੱਬਾ ਕੀ ਹਾਲ ਸੁਣਾਵਾਂ
ਅੰਦਰੋਂ ਅੰਦਰੀ ਮੈ ਮੁਕ ਦਾ ਜਾਵਾ
ਤਰਲੇ ਪਾ ਪਾ ਮੱਥੇ ਰਗੜਾ
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ
ਪਿਆਰ ਮੇਰੇ ਨੂੰ ਹਾਏ ਲੱਗ ਗਈਆਂ ਨਜ਼ਰਾਂ
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ
ਪਿਆਰ ਮੇਰੇ ਨੂੰ ਹਾਏ ਲੱਗ ਗਈਆਂ ਨਜ਼ਰਾਂ

ਕਾਲੀਆਂ ਰਾਤਾ ਹੋ ਲੰਗ ਦੀਆਂ ਨਾ ਹੀ
ਪਿਆਰ ਤੇਰਾ ਵਿਚ ਹਾਏ ਰੰਗ ਦੀਆਂ ਨਾ ਹੀ
ਕਾਲੀਆਂ ਰਾਤਾ ਹੋ ਲੰਗ ਦੀਆਂ ਨਾ ਹੀ
ਪਿਆਰ ਤੇਰਾ ਵਿਚ ਹਾਏ ਰੰਗ ਦੀਆਂ ਨਾ ਹੀ
ਨਾਲ ਮੁਕਦਰਾ ਕੀ ਮੈ ਕੱਢਣਾ
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ
ਪਿਆਰ ਮੇਰੇ ਨੂੰ ਹਾਏ ਲੱਗ ਗਈਆਂ ਨਜ਼ਰਾਂ
ਪਿਆਰ ਮੇਰੇ ਨੂੰ ਲੱਗ ਗਈਆਂ ਨਜ਼ਰਾਂ
ਹੋ ਲੱਗ ਗਈਆਂ ਨਜ਼ਾਰਾ
ਹਾਏ ਲੱਗ ਗਈਆਂ ਨਜ਼ਾਰਾ

Wissenswertes über das Lied Pyar Mere von Jasbir Jassi

Wer hat das Lied “Pyar Mere” von Jasbir Jassi komponiert?
Das Lied “Pyar Mere” von Jasbir Jassi wurde von JASBIR JASSI komponiert.

Beliebteste Lieder von Jasbir Jassi

Andere Künstler von Asiatic music