Door Khol
ਅੱਜ ਬਣੇ ਗਿਣੇ ਚੁਣੇ ਲੋਗ ਨੇ ਗਵਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਅੱਜ ਬਣੇ ਗਿਣੇ ਚੁਣੇ ਲੋਗ ਨੇ ਗਵਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਕਦੇ ਕਿਸੇ ਨੁੱਕਡ਼ ਤੋਂ ਆਯੀ ਸੀ ਆਵਾਜ਼
ਕਦੇ ਕਰੇ ਕਿਸੇ ਨੇ ਤੇ ਕਿੱਤੀ ਬਕਵਾਸ
ਅੱਜ ਬਣੇ ਗਿਣੇ ਚੁਣੇ ਲੋਗ ਨੇ ਗਵਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਮੈਦਾਨ ਵਿਚ ਖਡ਼ੀ ਏ
ਮੈਦਾਨ ਵਿਚ ਖਡ਼ੀ ਏ
ਅੱਜ ਤੇਰਾ ਇੰਤੇਜ਼ਾਰ ਏ
ਅੱਜ ਤੇਰਾ ਇੰਤੇਜ਼ਾਰ ਏ
ਮੇਰੇ ਬਾਰੇ ਹੁਣ ਸੁਨੇਯਾ
ਅੱਜ ਆਪ ਆਜ਼ਮਾ ਲੇ
ਮੈਦਾਨ ਵਿਚ ਖਡ਼ੀ ਏ
ਅੱਜ ਤੇਰਾ ਇੰਤੇਜ਼ਾਰ ਏ
ਮੇਰੇ ਬਾਰੇ ਹੁਣ ਸੁਨੇਯਾ
ਅੱਜ ਆਪ ਆਜ਼ਮਾ ਲੇ
ਕਦੇ ਕਿਸੇ ਨੁੱਕਡ਼ ਤੋਂ ਆਯੀ ਸੀ ਆਵਾਜ਼
ਕਦੇ ਕਰੇ ਕਿਸੇ ਨੇ ਤੇ ਕਿੱਤੀ ਬਕਵਾਸ
ਅੱਜ ਬਣੇ ਗਿਣੇ ਚੁਣੇ ਲੋਗ ਨੇ ਗਵਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਜਿਵੇ ਸੱਚੀਆਂ ਸੁਣਾ ਦੀਆ
ਜਿਹੜੇ ਭਾਈ ਭਾਈ ਕਰਦੇ ਨੇ
ਓਹ੍ਨਾ ਨੂ ਦਿਖਾ ਦੀਆ
ਵੱਡੇ ਵੱਡੇ ਦੂਰਾਂ
ਪਿਛੇ ਛੋਟੇ ਛੋਟੇ ਕਮ ਤੇਰੇ
ਕਾਹਤੋਂ ਜੋ ਆ ਖੇਡਦਾ ਨਾ
ਪੱਤੇਆ ਚ ਦਮ ਤੇਰੇ
ਕਦੇ ਕਿਸੇ ਨੁੱਕਡ਼ ਤੋਂ ਆਯੀ ਸੀ ਆਵਾਜ਼
ਕਦੇ ਕਰੇ ਕਿਸੇ ਨੇ ਤੇ ਕਿੱਤੀ ਬਕਵਾਸ
ਕਦੇ ਕਿਸੇ ਨੁੱਕਡ਼ ਤੋਂ ਆਯੀ ਸੀ ਆਵਾਜ਼
ਕਦੇ ਕਰੇ ਕਿਸੇ ਨੇ ਤੇ ਕਿੱਤੀ ਬਕਵਾਸ
ਅੱਜ ਬਣੇ ਗਿਣੇ ਚੁਣੇ ਲੋਗ ਨੇ ਗਵਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਕੀਤੇ ਲੁੱਕੇਯਾ ਆਏ ਵੈਰਿਯਾ
ਕਾਹਤੋਂ ਲੁੱਕ ਲੁੱਕ ਕਰਦਾ ਏ ਵਾ
ਕੀਤੇ ਲੁੱਕੇਯਾ ਆਏ ਵੈਰਿਯਾ
ਕਾਹਤੋਂ ਲੁੱਕ ਲੁੱਕ ਕਰਦਾ ਏ ਵਾ
ਦੇਖ੍ਣੇ ਕਿ ਚੀਜ਼ ਹੈ ਤੁਮ੍ਹ੍ਹਾਰਾ ਦਿਲਰੂਬਾ
ਤਾਹੀਓਂ ਦੇਖਦਾ ਆਏ ਮੈਨੂ ਬਾਰ ਬਾਰ
ਕਦੇ ਕਿਸੇ ਨੁੱਕਡ਼ ਤੋਂ ਆਯੀ ਸੀ ਆਵਾਜ਼
ਕਦੇ ਕਰੇ ਕਿਸੇ ਨੇ ਤੇ ਕਿੱਤੀ ਬਕਵਾਸ
ਅੱਜ ਬਣੇ ਗਿਣੇ ਚੁਣੇ ਲੋਗ ਨੇ ਗਵਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
ਸੁਨੇਯਾ ਤੂ ਮੇਰੇ ਸ਼ਿਅਰ ਕਲ ਗੇੜੇ ਮਾਰੇ
ਅੱਜ ਤੇਰੀ ਹੀ ਗਲੀ ਚ ਖੜ ਮਾਰਾ ਲਲਕਾਰੇ
Door ਮੂਰ ਤੇਰੇ ਅੱਜ ਪਾ ਦੀਆ ਖਲਾਰੇ
ਡੋਰ ਖੋਲ ਅੱਜ ਬੋਲ ਡੋਰ ਖੋਲ ਵੈਰਿਆ
ਸ੍ਹਾਮਣੇ ਤੇ ਆ ਡੋਰ ਖੋਲ ਵੈਰਿਆ
ਕਦੇ ਕਿਸੇ ਨੁੱਕਡ਼ ਤੋਂ ਆਯੀ ਸੀ ਆਵਾਜ਼
ਕਦੇ ਕਰੇ ਕਿਸੇ ਨੇ ਤੇ ਕਿੱਤੀ ਬਕਵਾਸ
ਅੱਜ ਬਣੇ ਗਿਣੇ ਚੁਣੇ ਲੋਗ ਨੇ ਗਵਾਹ
ਅੱਜ ਤੈਨੂ ਭੱਜਣੇ ਨੂ ਲਬਨਾ ਨੀ ਰਾਹ
Jasmine Sandlas