Mera EX

Jasmine Sandlas

ਮੇਰਾ EX ਮੈਨੂ ਮਿਸ ਕਾਲ’ਆਨ ਮਾਰਦਾ
ਕਹਿੰਦੇ ਲੱਭਦਾ ਐ ਪਤਾ ਮੁਟਿਆਰ ਦਾ
ਕਿਥੋਂ ਪਤਾ ਲੱਗਦਾ ਐ ਨਾਰ ਦਾ
ਕਹਿੰਦੇ DC ਵੀ ਸਲਯੁਟ ਓਹਨੂੰ ਮਾਰਦਾ
ਕੋਈ ਪੇਜ਼ ਨਾ ਛੱਡਾ ਅਖਬਾਰ ਦਾ
ਪੰਜਾਬ ਦਾ ਜਵਾਕ ਇੱਥੋਂ ਹਾਰਦਾ
ਕਿਥੋਂ ਪਤਾ ਲੱਗਣ ਐ ਨਾਰ ਦਾ
ਕਹਿੰਦੇ DC ਵੀ ਸਲਯੁਟ ਓਹਨੂੰ ਮਾਰਦਾ
ਮੇਰਾ EX ਮੈਨੂ ਮਿਸ ਕਾਲ’ਆਨ ਮਾਰਦਾ
ਕਹਿੰਦੇ ਲੱਭਦਾ ਐ ਪਤਾ ਮੁਟਿਆਰ ਦਾ
ਕਿਥੋਂ ਪਤਾ ਲੱਗਦਾ ਐ ਨਾਰ ਦਾ
ਕਹਿੰਦੇ DC ਵੀ ਸਲਯੁਟ ਓਹਨੂੰ ਮਾਰਦਾ
ਕੋਈ ਪੇਜ਼ ਨਾ ਛੱਡ ਅਖਬਾਰ ਦਾ
ਪੰਜਾਬ ਦਾ ਜਵਾਕ ਇੱਥੋਂ ਹਾਰਦਾ
ਕਿਥੋਂ ਪਤਾ ਲੱਗਣ ਐ ਨਾਰ ਦਾ
ਕਹਿੰਦੇ DC ਵੀ ਸਲਯੁਟ ਓਹਨੂੰ ਮਾਰਦਾ

ਗੱਡੀ ਉਤੇ ਲੱਗੀਆਂ ਨੇ ਲਾਲ ਬੱਤੀਆਂ
ਤਾਹੀਂ ਤਾਂ ਮੰਡੀਰ ਨੇ ਰਾਹਵਾਂ ਰੱਟੀਆਂ
College ਦੇ ਲੋੰਡੇ ਪਿੱਛੇ ਲਾਈ ਫਿਰਦੀ
ਪਿੱਠ ਪਿੱਛੇ ਕਰਦੇ ਨੇ ਗਲਾਂ ਟੱਟਟਿਆਂ
ਨਾਲ ਮੇਰੇ ਬੈਠਿਆ ਨੇ ਜ਼ਹਰ ਨੱਢੀਆਂ
ਕੁੱਤਿਆਂ ਬਿਲੀਆਂ group ਵਿਚੋਂ ਕੱਢੀਆਂ
ਯਾਦ ਕਿਵੇ ਆਈ ਕਿਹਨੇ ਗਾਲਾਂ ਕੱਢੀਆਂ
ਕਾਹਤੋਂ ਕਾਲ ਰਾਤੀ ਮਿਸ ਕਾਲ’ਆਨ ਛੜਿਆਂ ਮੇਰਾ ex
ਮੇਰਾ EX ਮੈਨੂ ਮਿਸ ਕਾਲ’ਆਨ ਮਾਰਦਾ
ਕਹਿੰਦੇ ਲੱਭਦਾ ਐ ਪਤਾ ਮੁਟਿਆਰ ਦਾ
ਕਿਥੋਂ ਪਤਾ ਲੱਗਦਾ ਐ ਨਾਰ ਦਾ
ਕਹਿੰਦੇ DC ਵੀ ਸਲਯੁਟ ਓਹਨੂੰ ਮਾਰਦਾ
ਕੋਈ ਪੇਜ਼ ਨਾ ਛੜਾ ਅਖਬਾਰ ਦਾ
ਪੰਜਾਬ ਦਾ ਜਵਾਕ ਇੱਥੋਂ ਹਾਰਦਾ
ਕਿਥੋਂ ਪਤਾ ਲੱਗਣ ਐ ਨਾਰ ਦਾ
ਕਹਿੰਦੇ DC ਵੀ ਸਲਯੁਟ ਓਹਨੂੰ ਮਾਰਦਾ
ਤੇਰੇ ਸ਼ਹਿਰ ਵਿੱਚ ਨਾ ਮੇਰਾ ਵਜਦਾ
ਤੇਰੇ ਫ਼ੋਨ ਤੇ ਵਜੇ ਭਾਵੈ ਨਾ ਵੇ
ਸਾਰੀ ਦੁਨੀਆ ਤੋਂ ਪਿਆਰ ਮੈਨੂ ਮਿਲਦਾ
ਓਥੇ ਲੋਕਾਂ ਤੋਂ ਤੂ ਗਾਲਾਂ ਕਹਾਵੈ
ਤੇਰੇ ਸ਼ਹਿਰ ਵਿੱਚ ਨਾ ਮੇਰਾ ਵਜਦਾ
ਤੇਰੇ ਫ਼ੋਨ ਤੇ ਵਜੇ ਭਾਵੈ ਨਾ ਵੇ
ਸਾਰੀ ਦੁਨੀਆ ਤੋਂ ਪਿਆਰ ਮੈਨੂ ਮਿਲਦਾ
ਓਥੇ ਲੋਕਾਂ ਤੋਂ ਤੂ ਗਾਲਾਂ ਕਹਾਵੈ
ਮੇਰਾ EX ਮੈਨੂ ਮਿਸ ਕਾਲ’ਆ ਮਾਰਦਾ
ਕਹਿੰਦੇ ਲੱਭਦਾ ਐ ਪਤਾ ਮੁਟਿਆਰ ਦਾ
ਕਿਥੋਂ ਪਤਾ ਲਗਨ ਐ ਨਾਰ ਦਾ
ਕਹਿੰਦੇ DC ਵੀ ਸਲੂਟ ਓਹਨੂੰ ਮਾਰਦਾ
ਕੋਈ ਪੇਜ਼ ਨਾ ਛੱਡ ਅਖਬਾਰ ਦਾ
ਪੰਜਾਬ ਦਾ ਜਵਾਕ ਇੱਥੋਂ ਹਾਰਦਾ
ਕਿਥੋਂ ਪਤਾ ਲੱਗਣ ਐ ਨਾਰ ਦਾ
ਕਹਿੰਦੇ DC ਵੀ ਸਲਯੁਟ ਓਹਨੂੰ ਮਾਰਦਾ
ਮੇਰਾ ex ਮੈਨੂ ਮਿਸ ਕਾਲ’ਆਨ ਮਾਰਦਾ

Beliebteste Lieder von Jasmine Sandlas

Andere Künstler von Contemporary R&B