Mood Sarkar Da
ਹਵਾ ਵਿਚ fire ਨਾ ਕਰਦੀ
ਮੈਂ ਗੱਜ ਦੀ ਸਿਧਾ ਵਰਦੀ
ਕਿਸੇ ਤੋਹ ਮੈਂ ਕਿ ਡਰਨਾ
ਹੋ ਜਨਤਾ dare ਨਾ ਕਰਦੀ
Piece ਮੇਰਾ Looted ਹੈ
Diggy ਵਿਚ ਰਖੇਯਾ ਮੈਂ
ਕਦ ਕਦ ਫੋਟੋ ਆ ਚ ਪੋਜ਼ ਨਾ ਮਾਰਾ
ਗੱਡੀ Imported ਹੈ
Life ਮੇਰੀ Sorted ਹੈ
ਤਾਹਿ ਨਾ ਕੀਤੇ
ਨਿਤ ਮੈਂ ਫੁਕਰੀ ਨਾ ਮਾਰਾ
ਗੁੱਸਾ ਮੁਟਿਆਰ ਦਾ
ਨੱਕ ਉੱਤੇ ਰਿਹੰਦਾ ਆਏ
ਐਵੇ ਕੋਈ ਰਹਿਆ ਜਾਂਦਾ
ਰਗੜਿਆ ਨਾ ਜਾਵੇ
Mood ਸਰਕਾਰ ਦਾ
ਲੰਡੂਆ ਨਾ ਕਿਹੰਦਾ ਆਏ
ਐਵੇ ਕੁਛਹ ਕਿਹ ਕੇ ਕੋਈ
ਜਾਵੇ ਤੇ ਕਿਵੇ ਜਾਵੇ
ਸਿਰੇ ਦੀ ਰਿਕਾਂ
ਤੀਖੀ ਹੈ ਜ਼ੁਬਾਨ
ਤਹਿ ਸਿਧੀ ਗਲ ਕਰਨੇ ਤੋਹ
ਡਰ੍ਦੇ ਨੇ
ਰੂਪ ਦੀ ਦੁਕਾਨ
ਕਿਹੰਦੇ ਮਿਹਾਂਗਾ ਆਏ ਸਮਾਂ
ਤਹਿ ਵਿਂਡੋ shopping ਆ ਹੀ
ਸਾਰੇ ਕਰਦੇ ਨੇ
ਪ੍ਯਾਰ ਨਾ ਪੰਜਾਬ ਮੈਨੂ
ਗੁਲਾਬ ਕ੍ਵੀਨ ਕਿਹੰਦਾ ਆਏ
ਗੁੱਸਾ ਮੁਟਿਆਰ ਦਾ
ਨੱਕ ਉੱਤੇ ਰਿਹੰਦਾ ਆਏ
ਐਵੇ ਕੋਈ ਰਹਿਆ ਜਾਂਦਾ
ਰਗੜਿਆ ਨਾ ਜਾਵੇ
ਮੂਡ ਸਰਕਾਰ ਦਾ
ਲੰਡੂਆ ਨਾ ਕਿਹੰਦਾ ਆਏ
ਐਵੇ ਕੁਛਹ ਕਿਹ ਕੇ ਕੋਈ
ਜਾਵੇ ਤੇ ਕਿਵੇ ਜਾਵੇ