Musafira
ਭਾਜੀ ਫਿਰਦੀ ਏ ਦੁਨੀਆ ਖੁਸ਼ੀਆਂ ਦੇ ਪਿੱਛੇ
ਅਖਾਣ ਖੋਲ ਕੇ ਤਨ ਦੇਖੋ ਖੁਸ਼ੀ ਪਿੱਛ ਤੁਰੀ ਆਵੇ
ਸਾਰੀ ਦੁਨੀਆ ਏ ਤੇਰੀ ਜ਼ਰਾ ਮੰਗ ਕੇ ਤਨ ਦੇਖ
ਨਾਲੇ ਅੰਬਰਾਂ ਤੌ ਚੰਨ ਤੈਨੂ ਪਿਆਰ ਨਾਲ ਬੁਲਾਵੇ
ਯਾਰ ਬੇਸ਼ੁਮਾਰ ਤੇਰੀ ਜ਼ਿੰਦਗੀ ਚ ਪਿਆਰ
ਹਾਸਾ ਗੁੰਜਦਾ ਏ ਤੇਰਾ ਸੁਨੇ ਸਾਰਾ ਸੰਸਾਰ
ਅਮਰੰ ਵੀ ਤੂ ਮਾਰ ਉਡਾਰੀ ਵੇਖੀ ਜਾਵੇ ਦੁਨੀਆ ਸਾਰੀ
ਪਿਆਰ ਤੇ ਮੌਜ ਬਹਾਰ ਵੀ ਮਿਲੇ ਤੈਨੂ
ਜੀਤ ਲੈ ਦੁਨੀਆ ਤੂ ਨਾ ਹਾਰੀ
ਕਿਥੇ ਚਲਾ ਏ ਤੂ ਮੁਸਾਫਿਰਾ?
ਪਿਛੇ ਨਾ ਆਵੇ ਤੇਰਾ ਕਾਫਿਲਾ?
ਕੱਲਾ ਏਨ ਛੱਲਾ ਕਿਥੇ ਕੀ ਪਤਾ?
ਪਤਾ ਨੀ ਅੱਜ ਤੇਰੀ ਕੀ ਰਜ਼ਾ?
ਪੈਸੇ ਪਿੱਛੇ ਵੀਖੇਆ ਮੈਂ ਦੁਨੀਆ ਨੂੰ ਨੱਚ ਦੇ
ਜੋ ਮਰਜ਼ੀ ਕਰਾ ਲੋ ਆਇਨਾ ਤੌੰ ਨੋਟੰ ਦੇ ਬਦਲੇ
ਵੀਛਤਾ ਏ ਜ਼ਮੀਰ ਹਾਂ ਹੋਆ ਏਨ ਤੂ ਅਮੀਰ
ਕਹਤੋਂ ਜੇਬ ਚ ਤੇਰੇ ਪੈਸੇ ਤਾੰ ਵੀ ਲਗੇ ਤੂੰ ਫਕੀਰ
ਨੀ ਮੰਨੀ ਦੁਨੀਆ ਨੂ ਕਰੇ ਤੂ ਬੁਰਾਈ
ਫੇਰ ਪੁਚੇ ਬਦਲਾਂ ਨੂੰ ਕਹਤੋਂ ਹੋਵੇ ਨਾ ਚੜਾਈ
ਤੈਨੂ ਲਗੇ ਦੁਨੀਆ ਦੀ ਸਾਰੀ ਕਰ ਲਿਉ ਪੜਾਈ
ਪਰ ਇਕੋ ਗਲ ਜ਼ਿੰਦਗੀ ਦੀ ਸਮਝ ਨਾ ਆਈ
ਕਿਥੇ ਚਲਾ ਏ ਤੂ ਮੁਸਾਫਿਰਾ?
ਪਿਛੇ ਨਾ ਆਵੇ ਤੇਰਾ ਕਾਫਿਲਾ?
ਕੱਲਾ ਏਨ ਛੱਲਾ ਕਿਥੇ ਕੀ ਪਤਾ?
ਪਤਾ ਨੀ ਅੱਜ ਤੇਰੀ ਕੀ ਰਜ਼ਾ?
ਕਿਥੇ ਚਲਾ ਏ ਤੂ ਮੁਸਾਫਿਰਾ?
ਪਿਛੇ ਨਾ ਆਵੇ ਤੇਰਾ ਕਾਫਿਲਾ?
ਕੱਲਾ ਏਨ ਛੱਲਾ ਕਿਥੇ ਕੀ ਪਤਾ?
ਪਤਾ ਨੀ ਅੱਜ ਤੇਰੀ ਕੀ ਰਜ਼ਾ?
ਮੈਨੂ ਕੀ ਪਤਾ ਏ ਮੈ ਤਾੰ ਕਲ ਦਾ ਜਵਾਕ
ਤੈਨੁ ਪੁਛਨ ਮੈ ਸਾਵਲ ਏਨੀ ਮੇਰੀ ਨ ਔਕਾਤ
ਕਲਾਮ ਦੀ ਗਲਟੀ ਤੇ ਕਦਮਾਂ ਦੀ ਆਰਜ਼ੀ ਤੇ
ਦਿਲ ਦੀ ਸੀ ਮਰਜ਼ੀ ਏ ਮਾਂਗਦਾ ਏਨ ਜੁਆਬ
ਮੈਨੂ ਕੀ ਪਤਾ ਏ ਮੈ ਤਾੰ ਕਲ ਦਾ ਜਵਾਕ
ਤੈਨੁ ਪੁਛਨ ਮੈ ਸਾਵਲ ਏਨੀ ਮੇਰੀ ਨ ਔਕਾਤ
ਕਲਾਮ ਦੀ ਗਲਟੀ ਤੇ ਕਦਮਾਂ ਦੀ ਆਰਜ਼ੀ ਤੇ
ਦਿਲ ਦੀ ਸੀ ਮਰਜ਼ੀ ਏ ਮਾਂਗਦਾ ਏਨ ਜੁਆਬ
ਕਿਥੇ ਚਲਾ ਏ ਤੂ ਮੁਸਾਫਿਰਾ?
ਪਿਛੇ ਨਾ ਆਵੇ ਤੇਰਾ ਕਾਫਿਲਾ?
ਕੱਲਾ ਏਨ ਛੱਲਾ ਕਿਥੇ ਕੀ ਪਤਾ?
ਪਤਾ ਨੀ ਅੱਜ ਤੇਰੀ ਕੀ ਰਜ਼ਾ?
ਕਿਥੇ ਚਲਾ ਏ ਤੂ ਮੁਸਾਫਿਰਾ?
ਪਿਛੇ ਨਾ ਆਵੇ ਤੇਰਾ ਕਾਫਿਲਾ?
ਕੱਲਾ ਏਨ ਛੱਲਾ ਕਿਥੇ ਕੀ ਪਤਾ?
ਪਤਾ ਨੀ ਅੱਜ ਤੇਰੀ ਕੀ ਰਜ਼ਾ?