Chehra Tera

Jaspreet Singh Manak

ਚਿਹਰਾ ਤੇਰਾ ਚੰਨ ਜਿਹਾ
ਓ ਬਾਕੀ ਸੱਬ ਤਾਰੇ ਨੀ
ਵਾਦੇ ਤੇਰੇ ਰਿਹ ਨਾ ਜਾਣ
ਹਾਏ ਬਣ-ਬਣ ਲਾਰੇ ਨੀ
ਓ ਗੋਰਾ-ਗੋਰਾ ਰੰਗ ਚੱਕੀ ਫਿਰਦੀ ਏ
ਹੋ ਮੇਰੇ ਪਿਛੇ ਪਈ ਕਿਨੇ ਚਿਰ ਦੀ ਏ
ਓ ਗੋਰਾ-ਗੋਰਾ ਰੰਗ ਚੱਕੀ ਫਿਰਦੀ ਏ
ਹੋ ਮੇਰੇ ਪਿਛੇ ਪਈ ਕਿਨੇ ਚਿਰ ਦੀ ਏ
ਕਿਹਣ ਮੈਨੂੰ ਪਿਛਾ ਇਦਾ ਛੱਡ ਦੇ ਤੂੰ ਸਾਰੇ ਨੀ
ਚਿਹਰਾ ਤੇਰਾ ਚੰਨ ਜਿਹਾ ਓ ਬਾਕੀ ਸੱਬ ਤਾਰੇ ਨੀ
ਵਾਦੇ ਤੇਰੇ ਰਿਹ ਨਾ ਜਾਣ ਹਾਏ ਬਣ-ਬਣ ਲਾਰੇ ਨੀ

ਹਿਰੀਏ ਕਦੇ ਦੂਰ ਨਾ ਹੋਵੇ
ਦਿੱਲ ਮੇਰਾ ਕਦੇ ਚੂਰ ਨਾ ਹੋਵੇ
ਹਿਰੀਏ ਕਦੇ ਦੂਰ ਨਾ ਹੋਵੇ ਦਿੱਲ ਮੇਰਾ
ਹੀਰੀਏ ਕਦੇ ਦੂਰ ਨਾ ਹੋਵੀ ਦਿੱਲ ਮੇਰਾ ਕਦੇ ਚੂਰ ਨਾ ਹੋਵੇ
ਬਿੱਲੀ ਤੇਰੀ ਅੱਖ ਸਾਨੂੰ ਹਰ ਰੋਜ਼ ਮਾਰੇ ਨੀ
ਚਿਹਰਾ ਤੇਰਾ ਚੰਨ ਜਿਹਾ
ਓ ਬਾਕੀ ਸੱਬ ਤਾਰੇ ਨੀ
ਵਾਦੇ ਤੇਰੇ ਰਿਹ ਨਾ ਜਾਣ
ਹਾਏ ਬਣ-ਬਣ ਲਾਰੇ ਨੀ

Manak’ਆ ਤੇਰੇ ਨਾਲ ਸਵੇਰਾ
Manak’ਆ ਤੇਰੇ ਨਾਲ ਹ੍ਨੇਰਾ
Manak’ਆ ਤੇਰੇ ਨਾਲ ਸਵੇਰਾ Manak’ਆ
Manak’ਆ ਤੇਰੇ ਨਾਲ ਸਵੇਰਾ
Manak’ਆ ਤੇਰੇ ਨਾਲ ਹ੍ਨੇਰਾ
ਜਿੱਤ ਗਈ ਤੂੰ ਸੋਨਿਏ ਨੀ
ਹਾਏ ਅਸੀ ਤੈਥੋ ਹਾਰੇ ਨੀ
ਚਿਹਰਾ ਤੇਰਾ ਚੰਨ ਜਿਹਾ ਓ ਬਾਕੀ ਸੱਬ ਤਾਰੇ ਨੀ
ਵਾਦੇ ਤੇਰੇ ਰਿਹ ਨਾ ਜਾਣ ਹਾਏ ਬਣ-ਬਣ ਲਾਰੇ ਨੀ
ਚਿਹਰਾ ਤੇਰਾ ਚੰਨ ਜਿਹਾ ਓ ਬਾਕੀ ਸੱਬ ਤਾਰੇ ਨੀ
ਵਾਦੇ ਤੇਰੇ ਰਿਹ ਨਾ ਜਾਣ ਹਾਏ ਬਣ-ਬਣ ਲਾਰੇ ਨੀ
Sharry nexus

Wissenswertes über das Lied Chehra Tera von Jass Manak

Wann wurde das Lied “Chehra Tera” von Jass Manak veröffentlicht?
Das Lied Chehra Tera wurde im Jahr 2019, auf dem Album “Age 19” veröffentlicht.
Wer hat das Lied “Chehra Tera” von Jass Manak komponiert?
Das Lied “Chehra Tera” von Jass Manak wurde von Jaspreet Singh Manak komponiert.

Beliebteste Lieder von Jass Manak

Andere Künstler von Asian pop