Dhokha

Jaspreet Singh Manak

ਹਾ ਹਾ ਹਾਂ..
ਨਾ ਨਾ ਨਾ ਹਾਂ..
ਕਿ ਪੁਛਦਾ ਦੀਵਾਨੇ ਆ ਨੂ
ਕਿ ਪੁਛਦਾ ਦੀਵਾਨੇ ਆ ਨੂ
ਆਪਨੇ ਯਾ ਸੱਤ ਮਾਰੀ
ਆ ਗੀ ਸ਼ਰ੍ਮ ਬੇਗਾਨੇ ਯਾ ਨੂ
ਆ ਗੀ ਸ਼ਰ੍ਮ ਬੇਗਾਨੇ ਯਾ ਨੁ
ਹੰਜੂ ਪਲਕਾਂ ਨੇ ਰੋਕੇ ਨੇ
ਹੰਜੂ ਪਲਕਾਂ ਨੇ ਰੋਕੇ ਨੇ
ਕਰੇ ਨਾ ਕੋਯੀ ਪ੍ਯਾਰ ਭੁੱਲ ਕੇ
ਏ ਤਾਂ ਨੈਨਾ ਦੇ ਧੋਖੇ ਨੇ
ਗੱਲ ਕਿਸਮ੍ਤੋਂ ਟੁੱਕੇਯਾ ਦੀ
ਕਿਸਮ੍ਤੋਂ ਟੁੱਕੇਯਾ ਦੀ
ਗੱਲ ਕਿਸਮ੍ਤੋਂ ਟੁੱਕੇਯਾ ਦੀ
ਨਾ ਜਾਣੇ ਓਹਦੇ ਨਾਮ ਹਾਰ ਦੀ
ਓਹਨੂ ਗਿਣਤੀ ਨਾ ਮੁੱਕੇਯਾ ਦੀ
ਓਹਨੂ ਗਿਣਤੀ ਨਾ ਮੁੱਕੇਯਾ ਦੀ
ਇਸ਼ਕ਼ੇ ਦਿਯਨ ਰਾਹਾਂ ਨੇ
ਇਸ਼ਕ਼ੇ ਦਿਯਨ ਰਾਹਾਂ ਨੇ
ਲੋਕਾਂ ਨੂ ਤਾਂ ਮੌਤ ਮਾਰਦੀ
ਸਾਨੂ ਮਾਰ ਲੇਯਾ ਸਾਹਾਂ ਨੇ
ਸਿਧੂ ਲਫ਼ਜ਼ ਜੋ ਕਹੇ ਹੋਏ ਨੇ
ਲਫ਼ਜ਼ ਜੋ ਕਹੇ ਹੋਏ ਨੇ
ਏ ਲਫ਼ਜ਼ ਜੋ ਕਹੇ ਹੋਏ ਨੇ
ਏ ਲਫ਼ਜ਼ ਜੋ ਕਹੇ ਹੋਏ ਨੇ
ਐਵੇਈਂ ਨਹੀਓ ਗੀਤ ਬਣਦੇ
ਫੱਟ ਇਸ਼੍ਕ਼ ਦੇ ਖਾਏ ਹੋਏ ਨੇ
ਫੱਟ ਇਸ਼੍ਕ਼ ਦੇ ਖਾਏ ਹੋਏ ਨੇ
ਹਾ ਹਾ ਹਾਂ..

Sharry Nexus

Wissenswertes über das Lied Dhokha von Jass Manak

Wann wurde das Lied “Dhokha” von Jass Manak veröffentlicht?
Das Lied Dhokha wurde im Jahr 2019, auf dem Album “Dhokha” veröffentlicht.
Wer hat das Lied “Dhokha” von Jass Manak komponiert?
Das Lied “Dhokha” von Jass Manak wurde von Jaspreet Singh Manak komponiert.

Beliebteste Lieder von Jass Manak

Andere Künstler von Asian pop