Att Karti

Channa Jandali

Desi Crew, Desi Crew, Desi Crew, Desi Crew

ਮੁੰਡਾ ਚਿਹਰੇਆਂ ਤੋਂ ਪੱੜ ਦਾ ਸਵਾਲ
ਕੁੜੀ ਅਖਾਂ ਨਾਲ ਜਵਾਬ ਦਿੰਦੀ ਆ
ਓ ਮੁੰਡਾ ਫਿਰਦਾ ਏ ਵੈਰ ਕਮੌਂਦਾ
ਕੁੜੀ ਅਖਾਂ ਨਾਲ ਰਾੜ ਦਿੰਦੀ ਆ
ਮੁੰਡਾ ਚਿਹਰੇਆਂ ਤੋਂ ਪੱੜ ਦਾ ਸਵਾਲ
ਕੁੜੀ ਅਖਾਂ ਨਾਲ ਜਵਾਬ ਦਿੰਦੀ ਆ
ਮੁੰਡਾ ਫਿਰਦਾ ਏ ਵੈਰ ਕਮੌਂਦਾ
ਕੁੜੀ ਅਖਾਂ ਨਾਲ ਰਾੜ ਦਿੰਦੀ ਆ
ਗੱਡੀ ਚਕਮੀ ਆ ਘਰੇ ਰਖਦਾ ਏ ਘੋੜੀਆਂ
ਓ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ

ਓਹੋ ਟੇਢੇ ਆਸ਼ਿਕ਼ਾਂ ਨੂ ਸਿਧੇ ਕਰਦੀ
ਤਿਆਰ ਟੇਢੀ ਪਗ ਬਨ ਦਾ
ਹੁੰਦਾ college ਦੇ ਵੈਲੀਆਂ ਦਾ ਆਸਰਾ
ਜੋ ਹੁੰਦਾ ਏ stain gun ਦਾ
ਓਹੋ ਟੇਢੇ ਆਸ਼ਿਕ਼ਾਂ ਨੂ ਸਿਧੇ ਕਰਦੀ
ਤਿਆਰ ਟੇਢੀ ਪਗ ਬਨ ਦਾ
College ਦੇ ਵੈਲੀਆਂ ਦਾ ਆਸਰਾ
ਜੋ ਹੁੰਦਾ ਏ stain gun ਦਾ
ਓ ਚੰਨਾ ਰਖਦਾ ਬਣਾਕੇ ਯਾਰਾਂ ਨਾਲ ਜੋੜੀਆਂ
ਓ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ

ਓਹੋ ਸੂਰਜਾਂ ਦੇ ਵਾਂਗ ਲਾਲੀ ਫੜ ਗੀ
ਤੇ ਮੁੰਡਾ ਨੀਰਾ ਰੌਂਦ ਵਰਗਾ
ਕੁੜੀ ਕਰੇ Kashmir ਵਾਂਗੂ ਕਬਜ਼ੇ
ਓ ਧਰਤੀ ਦੀ ਹੋਂਦ ਵਰਗਾ
ਓਹੋ ਸੂਰਜਾਂ ਦੇ ਵਾਂਗ ਲਾਲੀ ਫੜ ਗੀ
ਤੇ ਮੁੰਡਾ ਨੀਰਾ ਰੌਂਦ ਵਰਗਾ
ਕੁੜੀ ਕਰੇ Kashmir ਵਾਂਗੂ ਕਬਜ਼ੇ
ਓ ਧਰਤੀ ਦੀ ਹੋਂਦ ਵਰਗਾ
ਕਰੇ ਫੈਸਲੇ ਅਟਲ ਨਾਲੇ ਗੱਲਾਂ ਕੋਰੀਆਂ
ਓ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ

ਬਿੱਲੀ ਅੱਖ ਪਿਛੇ ਵੈਲਪੁਨੇ ਖੱਟ ਦਾ
ਤੇ ਕੁੜੀ ਓਹਦੀ ਜਾਨ ਬਣ ਗਈ
ਓ ਪਿਹਲਾਂ ਕੇਹੜਾ ਨ੍ਹੇਰੀਆਂ ਤੋਂ ਘੱਟ ਸੀ
ਓ ਹੁਣ ਤਾਂ ਤੁਫਾਨ ਬਣ ਗਈ
ਬਿੱਲੀ ਅੱਖ ਪਿਛੇ ਵੈਲਪੁਨੇ ਖੱਟ ਦਾ
ਤੇ ਕੁੜੀ ਓਹਦੀ ਜਾਨ ਬਣ ਗਈ
ਓ ਪਿਹਲਾਂ ਕੇਹੜਾ ਨ੍ਹੇਰੀਆਂ ਤੋਂ ਘੱਟ ਸੀ
ਓ ਹੁਣ ਤਾਂ ਤੁਫਾਨ ਬਣ ਗਈ
ਓ ਰੱਬ ਧੁਰੋਂ ਹੀ ਬਣਾਕੇ ਭੇਜਦਾ ਏ ਜੋੜੀਆਂ
ਓ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ

ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ
ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ

Wissenswertes über das Lied Att Karti von Jassie Gill

Wer hat das Lied “Att Karti” von Jassie Gill komponiert?
Das Lied “Att Karti” von Jassie Gill wurde von Channa Jandali komponiert.

Beliebteste Lieder von Jassie Gill

Andere Künstler von Film score