Main Kamla
ਮੈਂ ਕਮਲਾ ਉਹ ਸਿਆਣੀ ਐ ਤਾਂ ਕੀ ਹੋਇਆ
ਮੇਰੀਆਂ ਅੱਖਾਂ ਵਿਚ ਪਾਣੀ ਹੈ ਤਾਂ ਕੀ ਹੋਇਆ
ਮੈਂ ਕਮਲਾ ਉਹ ਸਿਆਣੀ ਐ ਤਾਂ ਕੀ ਹੋਇਆ
ਮੇਰੀਆਂ ਅੱਖਾਂ ਵਿਚ ਪਾਣੀ ਹੈ ਤਾਂ ਕੀ ਹੋਇਆ
ਓਹਦੀ ਖੁਸ਼ੀ ਹੀ ਤਾਂ ਜਰੂਰੀ ਹੈ
ਫਿਰ ਕੀ ਹੋਇਆ ਜੇ ਦੂਰੀ ਹੈ
ਇਹ ਵਿਚ ਦਿਲਾਂ ਦੇ ਵਸਦਾ ਐ
ਇਹ ਇਸ਼ਕ ਕਿਹੜਾ ਮਸਹੂਰੀ ਹੈ
ਹੌਲੀ ਹੌਲੀ ਓਹਨੇ ਮੇਰੇ ਕੋਲ ਆ ਜਾਣਾ
ਜਦੋਂ ਨਾ ਜੀ ਹੋਇਆ
ਮੈਂ ਕਮਲਾ ਉਹ ਸਿਆਣੀ ਐ ਤਾਂ ਕੀ ਹੋਇਆ
ਮੇਰੀਆਂ ਅੱਖਾਂ ਵਿਚ ਪਾਣੀ ਹੈ ਤਾਂ ਕੀ ਹੋਇਆ
ਮੈਂ ਕਮਲਾ ਉਹ ਸਿਆਣੀ ਐ ਤਾਂ ਕੀ ਹੋਇਆ
ਮੇਰੀਆਂ ਅੱਖਾਂ ਵਿਚ ਪਾਣੀ
ਹਾਲੇ ਹਾਲ ਨਹੀਓ ਪੁੱਛਦੀ ਭਾਵੇਂ ਇਸ਼ਕ ਮਰੀਜ਼ ਦਾ
ਤੇ ਮੈਨੂੰ ਖਿਆਲ ਓਹਦੀ ਕੱਲੀ ਕੱਲੀ ਕੱਲੀ ਚੀਜ਼ ਦਾ
ਹਾਏ ਓਹਨੂੰ ਦੇਖਣਾ ਹੋਵੇ ਤੇ ਘੜੀ ਦੇਖੀ ਨਹੀਓ ਮੈਂ
ਸੱਚੀ ਏਨਾ ਮੈਂ ਦੀਵਾਨਾ ਹੋਇਆ ਓਹਦੀ ਦੀਦ ਦਾ
ਕਿਸੇ ਗ਼ਜ਼ਲ ਦੀ ਡੂੰਗੀ ਗੱਲ ਹੈ ਉਹ
ਮੇਰਾ ਆਉਣ ਵਾਲਾ ਕਲ ਹੈ ਉਹ
ਹਾਏ ਅਲਾਹ ਨੁੰ ਆਪੇ ਮਨਜ਼ੂਰ ਹੋ ਜਾਣਾ
ਜੋ ਹਾਲੇ ਨਹੀਂ ਹੋਇਆ
ਮੈਂ ਕਮਲਾ ਉਹ ਸਿਆਣੀ ਐ ਤਾਂ ਕੀ ਹੋਇਆ
ਮੇਰੀਆਂ ਅੱਖਾਂ ਵਿਚ ਪਾਣੀ ਹੈ ਤਾਂ ਕੀ ਹੋਇਆ
ਮੈਂ ਕਮਲਾ ਉਹ ਸਿਆਣੀ ਐ ਤਾਂ ਕੀ ਹੋਇਆ
ਮੇਰੀਆਂ ਅੱਖਾਂ ਵਿਚ ਪਾਣੀ