Pyaar Kari Jaane O
ਆਵੇ ਨਾ ਹਾਏ ਆਵੇ ਨਾ
ਇਮ੍ਤਿਹਾਨ ਲੇਯਾ ਕਰ ਨੀ
ਚੀਜ਼ਾ ਚੂਜ਼ਾ ਛਡ ਮੇਰੀ
ਜਾਨ ਲੇਯਾ ਕਰ ਨੀ ਹਾਏ
ਜਾਨ ਲੇਯਾ ਕਰ ਨੀ
ਸਬ ਕੁਛ ਹਾਜ਼ੀਰ ਹੈ
ਅਧੇ ਬੋਲ ਤੇ
ਕੇਹੋ ਜਹੀ ਗੱਲ ਸਰਕਾਰ
ਕਰੀ ਜਾਣੇ ਓ
ਥੋੜੇ ਥੋੜੇ ਪਾਗਲ ਜਏ
ਹੋਣ ਲਗੇ ਪਏ ਆਂ
ਜਿਵੇ ਜਿਵੇ ਤੁਸੀ ਸਾਨੂ
ਪ੍ਯਾਰ ਕਰੀ ਜਾਣੇ ਓ
ਥੋੜੇ ਥੋੜੇ ਪਾਗਲ ਜਏ
ਹੋਣ ਲਗੇ ਪਏ ਆਂ
ਜਿਵੇ ਜਿਵੇ ਤੁਸੀ ਸਾਨੂ
ਪ੍ਯਾਰ ਕਰੀ ਜਾਣੇ ਓ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
ਚੁਪ ਚੁਪ ਰਿਹ ਕੇ ਤੁਸੀ
ਖੋਰੇ ਕਿਵੇ ਠੱਗਦੇ
ਮੇਰੇ ਤੁੱਸੀ ਦਿਲ ਨੂ
ਕਿਤਾਬਾ ਜਹੇ ਲਗਦੇ
ਚੁਪ ਚੁਪ ਰਿਹ ਕੇ ਤੁਸੀ
ਖੋਰੇ ਕਿਵੇ ਠੱਗਦੇ
ਮੇਰੇ ਤੁੱਸੀ ਦਿਲ ਨੂ
ਕਿਤਾਬਾ ਜਹੇ ਲਗਦੇ
ਕਦੇ ਕਦੇ ਜਾਵੇ ਸਚੀ
ਦਿਲ ਮੇਰਾ ਡਰ ਨੀ
ਮਿਲੇ ਨਾ ਸਕੂਨ ਫਿਰ
ਮੈਨੂ ਮੇਰਾ ਘਰ ਨੀ
ਪਿਹਲਾ ਵੀ ਮੈ ਦੱਸਯਾ ਹੈ
ਗਲ ਮੇਰੀ ਸੁਣ ਲੇਹ
ਚੀਜ਼ਾ ਚੂਜ਼ਾ ਛਡ ਮੇਰੀ
ਜਾਨ ਲੇਯਾ ਕਰ ਨੀ
ਹਾਏ ਜਾਨ ਲੇਯਾ ਕਰ ਨੀ
ਰਾਜ ਥੋਡੀ ਖੁਸ਼ ਦੇ ਲਯੀ
ਜਾਨ ਵਾਰ ਸਕਦਾ
ਕਿਹੋ ਗੱਲ ਤੁਸੀ
ਯਾਰ ਕਰੀ ਜਾਣੇ ਓ
ਥੋੜੇ ਥੋੜੇ ਪਾਗਲ ਜਏ
ਹੋਣ ਲਗੇ ਪਏ ਆਂ
ਜਿਵੇ ਜਿਵੇ ਤੁਸੀ ਸਾਨੂ
ਪ੍ਯਾਰ ਕਰੀ ਜਾਣੇ ਓ
ਥੋੜੇ ਥੋੜੇ ਪਾਗਲ ਜਏ
ਹੋਣ ਲਗੇ ਪਏ ਆਂ
ਜਿਵੇ ਜਿਵੇ ਤੁਸੀ ਸਾਨੂ
ਪ੍ਯਾਰ ਕਰੀ ਜਾਣੇ ਓ
ਮਰਜਾਗੇ ਲਿਖੀ ਜੇ
ਨਸੀਬ ਕਿਸੇ ਹੋਰ ਦੇ
ਡਰ ਲੱਗੇ ਹੋਵੇ ਨਾ
ਕਰੀਬ ਕਿਸੇ ਹੋਰ ਦੇ
ਮਰਜਾਗੇ ਲਿਖੀ ਜੇ
ਨਸੀਬ ਕਿਸੇ ਹੋਰ ਦੇ
ਡਰ ਲੱਗੇ ਹੋਵੇ ਨਾ
ਕਰੀਬ ਕਿਸੇ ਹੋਰ ਦੇ
ਮੇਰੇ ਵਲ ਵੇਖ ਮੇਰੀ
ਨਜ਼ਰਾਂ ਨੂ ਪੜ੍ਹ ਨੀ
ਭਾਵੇ ਹਰ ਗੱਲ ਤੇ ਹਾਏ
ਮੇਰੇ ਨਾਲ ਲੜ ਨੀ
ਪਿਹਲਾ ਵੀ ਮੈ ਦੱਸਯਾ ਹੈ
ਗਲ ਮੇਰੀ ਸੁਣ ਲੇਹ
ਚੀਜ਼ਾ ਚੂਜ਼ਾ ਛਡ ਮੇਰੀ
ਜਾਨ ਲੇਯਾ ਕਰਨੀ
ਜਾਨ ਲੇਯਾ ਕਰਨੀ
ਰਾਜ ਥੋਡੀ ਗੱਲਾਂ ਦਾ
ਮੁਰੀਦ ਬਣ ਬਿਹ ਗਯਾ
ਜਿਵੇ ਜਿਵੇ ਤੁੱਸੀ
ਇਕਰਾਰ ਕਰੀ ਜਾਣੇ ਓ
ਥੋੜੇ ਥੋੜੇ ਪਾਗਲ ਜਏ
ਹੋਣ ਲਗੇ ਪਏ ਆਂ
ਜਿਵੇ ਜਿਵੇ ਤੁਸੀ ਸਾਨੂ
ਪ੍ਯਾਰ ਕਰੀ ਜਾਣੇ ਓ
ਥੋੜੇ ਥੋੜੇ ਪਾਗਲ ਜਏ
ਹੋਣ ਲਗੇ ਪਏ ਆਂ
ਜਿਵੇ ਜਿਵੇ ਤੁਸੀ ਸਾਨੂ
ਪ੍ਯਾਰ ਕਰੀ ਜਾਣੇ ਓ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ