Salary

Rav Hanjra

ਕਰਦਾ ਤੇਰੇ ਉੱਤੇ ਖਰਚੇ
ਹੋ ਗਏ ਸਾਰੇ ਸ਼ਹਿਰ ਚ ਚਰਚੇ
ਕਰਦਾ ਤੇਰਾ ਉੱਤੇ ਖਰਚੇ
ਹੋ ਗਏ ਸਾਰੇ ਸ਼ਹਿਰ ਚ ਚਰਚੇ

ਓ ਕੰਮ ਕਾਰ ਵਿਚ ਜੀ ਨਹੀਂ ਲੱਗਦਾ
ਵਿਚ ਹਵਾਵਾਂ ਉਡੀਏ ਨੀ
ਮੁੰਡਾ ਸਾਰੀ ਸੈਲਰੀ ਤੇਰੇ ਉੱਤੇ ਫਿਰੇ
ਉਡਉਂਦਾ ਕੁੜੀਏ ਨੀ
ਮੁੰਡਾ ਸਾਰੀ ਸੈਲਰੀ ਤੇਰੇ ਉੱਤੇ ਫਿਰੇ
ਉਡਉਂਦਾ ਕੁੜੀਏ ਨੀ
ਮੁੰਡਾ ਸਾਰੀ ਸੈਲਰੀ ਤੇਰੇ ਉੱਤੇ ਫਿਰੇ
ਉਡਉਂਦਾ ਕੁੜੀਏ ਨੀ

ਰੈਵ ਹੰਜਰਾ ਗੱਲ ਬਸਦੀ ਨੀ
ਕਿ ਦਿਲ ਵਿਚ ਤੂੰ ਵੀ ਦੱਸਦੀ ਨੀ ਹਾਏ
ਰੈਵ ਹੰਜਰਾ ਗੱਲ ਬਸਦੀ ਨੀ
ਕਿ ਦਿਲ ਵਿਚ ਤੂੰ ਵੀ ਦੱਸਦੀ ਨੀ

ਰੋਜ ਸ਼ਾਮ ਨੂੰ ਗੱਡੀ ਲੈਕੇ
ਤੇਰੇ ਘਰ ਵੱਲ ਮੁੜੀਏ ਨੀ
ਮੁੰਡਾ ਸਾਰੀ ਸੈਲਰੀ ਤੇਰੇ ਉੱਤੇ ਫਿਰੇ
ਉਡਉਂਦਾ ਕੁੜੀਏ ਨੀ
ਮੁੰਡਾ ਸਾਰੀ ਸੈਲਰੀ ਤੇਰੇ ਉੱਤੇ ਫਿਰੇ
ਉਡਉਂਦਾ ਕੁੜੀਏ ਨੀ
ਮੁੰਡਾ ਸਾਰੀ ਸੈਲਰੀ ਤੇਰੇ ਉੱਤੇ ਫਿਰੇ
ਉਡਉਂਦਾ ਕੁੜੀਏ ਨੀ

ਮੇਰੀ ਗੱਲ ਤਾਂ ਸਾਫ ਤੇ ਸਿੱਧੀ ਏ
ਪਰ ਤੂੰ ਥੋੜੀ confuse ਕੁੜੇ
ਹਾਏ ਕੈਸ਼ ਵੀ ਚੱਕ ਤੂੰ
ਕਾਰਡ ਵੀ ਚੱਕ ਤੂੰ ਕਰ
ਜਿੱਥੇ ਮਰਜੀ use ਕੁੜੇ
ਹਾਏ ਕੈਸ਼ ਵੀ ਚੱਕ ਤੂੰ
ਕਾਰਡ ਵੀ ਚੱਕ ਤੂੰ ਕਰ
ਜਿੱਥੇ ਮਰਜੀ use ਕੁੜੇ

ਓ ਇੱਕ ਮਿੰਟ ਵੀ ਵੱਖ ਨਾ ਹੋਈਏ
ਓਦ੍ਹਾ ਤੇਰੇ ਨਾਲ ਜੁੜੀਏ ਨੀ
ਮੁੰਡਾ ਸਾਰੀ ਸੈਲਰੀ ਤੇਰੇ ਉੱਤੇ ਫਿਰੇ
ਉਡਉਂਦਾ ਕੁੜੀਏ ਨੀ
ਮੁੰਡਾ ਸਾਰੀ ਸੈਲਰੀ ਤੇਰੇ ਉੱਤੇ ਫਿਰੇ
ਉਡਉਂਦਾ ਕੁੜੀਏ ਨੀ
ਸਾਨੂੰ ਜੋਬ ਚੋ ਬੱਚਦਾ ਕੁਝ ਨੀ
ਹਾਲ ਤੂੰ ਆਸ਼ਿਕ਼ ਦਾ ਪੁੱਛ ਨੀ
ਸਾਨੂੰ ਜੋਬ ਚੋ ਬੱਚਦਾ ਕੁਝ ਨੀ
ਹਾਲ ਤੂੰ ਆਸ਼ਿਕ਼ ਦਾ ਪੁੱਛ ਨੀ
ਮੁੰਡਾ ਸਾਰੀ ਸੈਲਰੀ ਤੇਰੇ ਉੱਤੇ ਫਿਰੇ
ਉਡਉਂਦਾ ਕੁੜੀਏ ਨੀ
ਮੁੰਡਾ ਸਾਰੀ ਸੈਲਰੀ ਤੇਰੇ ਉੱਤੇ ਫਿਰੇ
ਉਡਉਂਦਾ ਕੁੜੀਏ ਨੀ

Wissenswertes über das Lied Salary von Jassie Gill

Wer hat das Lied “Salary” von Jassie Gill komponiert?
Das Lied “Salary” von Jassie Gill wurde von Rav Hanjra komponiert.

Beliebteste Lieder von Jassie Gill

Andere Künstler von Film score