Aaja Bapu - Love U Papa

Rana Ranbir

ਝੂਟੇ ਮਾਤੇ ਦੇਕੇ ਜਿਸਨੇ ਲੋਰੀ ਦੇਕੇ ਪਾਯਾ
ਮੋਡੇਆਂ ਉੱਤੇ ਚੁੱਕ ਕੇ ਜਿਸਨੇ ਸੋਹਣਾ ਜੱਗ ਦਿਖਾਯਾ
ਝੂਟੇ ਮਾਤੇ ਦੇਕੇ ਜਿਸਨੇ ਲੋਰੀ ਦੇਕੇ ਪਾਯਾ
ਮੋਡੇਆਂ ਉੱਤੇ ਚੁੱਕ ਕੇ ਜਿਸਨੇ ਸੋਹਣਾ ਜੱਗ ਦਿਖਾਯਾ
ਉਸ ਪਯੋ ਤੇ ਮੋਂਹ ਦੀਆਂ ਬਾਤਾਂ ਹਿੱਕਾਂ ਲਾ ਲਾ ਗਾਵਾਂ
ਆਜਾ ਬਾਪੂ ਆਜਾ ਬਾਪੂ ਘੁੱਟਕੇ ਝੱਫ਼ੀ ਪਾਵਾਂ
ਆਜਾ ਬਾਪੂ ਆਜਾ ਬਾਪੂ ਘੁੱਟਕੇ ਝੱਫ਼ੀ ਪਾਵਾਂ

ਅਧੀ ਰੋਟੀ ਖਾਕੇ ਬਾਪੂ ਚੂਰੀ ਰਿਹਾ ਸ਼ਿਕੌਂਦਾ
ਚੂਰੀ ਰਿਹਾ ਸ਼ਿਕੌਂਦਾ
ਪਾਠ ਪ੍ਯਾਰ ਤੇ ਵਫਾਦਾਰੀ ਦਾ ਗੁੱਸੇ ਵਿਚ ਸਮਝੌਂਦਾ
ਗੁੱਸੇ ਵਿਚ ਸਮਝੌਂਦਾ
ਸਾਧ ਦੇ ਡੇਰੇ ਮੈਂ ਨੀ ਜਾਣਾ
ਸਾਧ ਦੇ ਡੇਰੇ ਮੈਂ ਨੀ ਜਾਣਾ ਤੈਨੂ ਸੀਸ ਝੁਕਾਵਾਂ
ਆਜਾ ਬਾਪੂ ਆਜਾ ਬਾਪੂ ਘੁੱਟਕੇ ਝੱਫ਼ੀ ਪਾਵਾਂ
ਆਜਾ ਆਜਾ , ਆਜਾ ਬਾਪੂ ਆਜਾ ਬਾਪੂ ਘੁੱਟਕੇ ਝੱਫ਼ੀ ਪਾਵਾਂ

ਤੇਰੇ ਹੌਂਸਲੇ ਸਦਕਾਂ ਬਾਪੂ ਮੜਕ ਤੇ ਅਣਖਾਂ ਰੱਖੀਆਂ
ਮੜਕ ਤੇ ਅਣਖਾਂ ਰੱਖੀਆਂ
ਵੈਰੀ ਮਿੱਤਰ ਦਗਾ ਦੇਣੇ ਦੀਆਂ ਸੱਚੀਆਂ ਬਾਤਾਂ ਦੱਸੀਆਂ
ਸੱਚੀਆਂ ਬਾਤਾਂ ਦੱਸੀਆਂ
ਭਾਣਾ ਮੰਨ ਣਾ ਸ਼ੁਕਰ ਮਨੌਣਾ
ਭਾਣਾ ਮੰਨ ਣਾ ਸ਼ੁਕਰ ਮਨੌਣਾ
ਧੁਪ ਦੀ ਕਰ ਦੀਆਂ ਸ਼ਾਵਾਂ
ਆਜਾ ਬਾਪੂ ਆਜਾ ਬਾਪੂ ਘੁੱਟਕੇ ਝੱਫ਼ੀ ਪਾਵਾਂ
ਆਜਾ ਆਜਾ , ਆਜਾ ਬਾਪੂ ਆਜਾ ਬਾਪੂ ਘੁੱਟਕੇ ਝੱਫ਼ੀ ਪਾਵਾਂ

ਬਾਹਰੋਂ ਲੋਹਾ ਅੰਦਰੋਂ ਲੋਕਡ਼ ਕੋਡਾ ਪਰ ਗੁਣਕਾਰੀ,
ਕੋਡਾ ਪਰ ਗੁਣਕਾਰੀ,
ਬਾਪੂ ਕਰਦੀ ਸ਼ੱਤ ਤੇ ਲੋਕੋ ਬਾਪੂ ਸਿਰ ਸਰਦਾਰੀ,
ਬਾਪੂ ਸਿਰ ਸਰਦਾਰੀ,
ਬਾਪੂ ਦੇ ਖਮਬ ਲਾ ਤੇ ਉੱਡ ਦੇ
ਬਾਪੂ ਦੇ ਖਮਬ ਲਾ ਤੇ ਉੱਡ ਦੇ ਧੀਆਂ ਪੁੱਤਰ ਮਾਵਾਂ,
ਆਜਾ ਬਾਪੂ ਆਜਾ ਬਾਪੂ ਘੁੱਟਕੇ ਝੱਫ਼ੀ ਪਾਵਾਂ
ਆਜਾ ਪਾਪਾ ਆਜਾ ਪਾਪਾ ਘੁੱਟਕੇ ਝੱਫ਼ੀ ਪਾਵਾਂ
ਮੈਂ ਤੇਰਾ Jaswinder ਬੋਲਦਾ

Wissenswertes über das Lied Aaja Bapu - Love U Papa von Jazzy B

Wer hat das Lied “Aaja Bapu - Love U Papa” von Jazzy B komponiert?
Das Lied “Aaja Bapu - Love U Papa” von Jazzy B wurde von Rana Ranbir komponiert.

Beliebteste Lieder von Jazzy B

Andere Künstler von Indian music