Ajj Singh Garjega
ਪੱਗ ਰੰਗ ਕੇਸਰੀ ਤੇ ਗਲੇ ਵਿੱਚ ਗਾਨੀ
ਬਾਂਹ ਵਿੱਚ ਕਡ਼ਾ ਯੇ ਹੈ ਸਿੰਘ ਦੀ ਨਿਸ਼ਾਨੀ
ਪੱਗ ਰੰਗ ਕੇਸਰੀ ਤੇ ਗਲੇ ਵਿੱਚ ਗਾਨੀ
ਬਾਂਹ ਵਿੱਚ ਕਡ਼ਾ ਯੇ ਹੈ ਸਿੰਘ ਦੀ ਨਿਸ਼ਾਨੀ
ਚੋੜੀ ਛਾਤੀ ਡੁੱਲ ਡੁੱਲ ਪੈਂਦੀ ਹੈ ਜਵਾਨੀ
ਸਿੰਘ ਮਸ਼ਹੂਰ ਸਾਰੇ ਦਿੰਦੇ ਨੇ ਸਲਾਮੀ
ਇਕ ਇਕ ਸਿੰਘ ਸਵਾ ਲੱਖ ਉੱਤੇ ਭਾਰੀ
ਇਕ ਇਕ ਸਿੰਘ ਸਵਾ ਲੱਖ ਉੱਤੇ ਭਾਰੀ
ਵੈਰੀਆਂ ਦਾ ਦਿਲ ਤੇਜ ਧੜਕੇ ਗਾ
ਚੱਕ ਲੈ ਹੁਣ ਹਤਿਆਰ ਵੇ ਅੱਜ ਸਿੰਘ ਗਰਜੇਗਾ
ਚੱਕ ਲੈ ਹੁਣ ਹਤਿਆਰ ਵੇ ਅੱਜ ਸਿੰਘ ਗਰਜੇਗਾ
ਚੱਕ ਲੈ ਹੁਣ ਹਤਿਆਰ ਵੇ ਅੱਜ ਸਿੰਘ ਗਰਜੇਗਾ
ਚੱਕ ਲੈ ਹੁਣ ਹਤਿਆਰ ਵੇ ਅੱਜ ਸਿੰਘ ਗਰਜੇਗਾ
ਹਨੇਰੀਆਂ ਤੂਫ਼ਾਨ ਅੱਗੇ ਸਿੰਘ ਨਈਓਂ ਡੋਲਦਾ
ਸਿੰਘ ਜੈਸਾ ਸੂਰਮਾ ਨੀ ਕੋਈ ਜੱਗ ਬੋਲ ਦਾ
ਕੋਈ ਜੱਗ ਬੋਲ ਦਾ, ਕੋਈ ਜੱਗ ਬੋਲ ਦਾ
ਲੜਨਾ ਵੀ ਔਂਦਾ ਤੇ ਹੈ ਤੇ ਮਰਨਾ ਵੀ ਔਂਦਾ ਹੈ
ਹਰ ਜ਼ਿੱਦ ਲਈ ਸੂਲੀ ਚੜਨਾ ਵੀ ਆਉਂਦਾ ਹੈ
ਚੜਨਾ ਵੀ ਆਉਂਦਾ ਹੈ ਚੜਨਾ ਵੀ ਆਉਂਦਾ ਹੈ
ਠੋਕ ਠੋਕ ਸੀਨੇ ਵੇ ਵੈਰੀਆਂ ਨੂੰ ਲਲਕਾਰਾਂ ਗੇ
ਗਿਣ ਗਿਣ ਥੱਕ ਜੌਗੇ ਏਨੇ ਅੱਸੀ ਮਾਰਾਂਗੇ
ਸਿੱਖਿਆ ਗੁਰਾਂ ਦੀ ਅੱਸੀ ਸਾੰਹਾ ਚ ਉਤਾਰੀ ਆਏ
ਜਾਣ ਤੋ ਵੀ ਜ਼ਿਆਦਾ ਸਾਡੀ ਆਣ ਪਿਆਰੀ ਏ
ਜੰਗ ਦੇ ਮੈਦਾਨ ਵਿੱਚ ਜਦ ਉਤਰੇਗਾ
ਜੰਗ ਦੇ ਮੈਦਾਨ ਵਿੱਚ ਜਦ ਉਤਰੇਗਾ
ਬਿਜਲੀ ਤੋ ਜ਼ਯਾਦਾ ਅੱਜ ਗੜਕੇਗਾ
ਚੱਕ ਲੈ ਹੁਣ ਹਤਿਆਰ ਵੇ ਅੱਜ ਸਿੰਘ ਗਰਜੇਗਾ
ਚੱਕ ਲੈ ਹੁਣ ਹਤਿਆਰ ਵੇ ਅੱਜ ਸਿੰਘ ਗਰਜੇਗਾ
ਚੱਕ ਲੈ ਹੁਣ ਹਤਿਆਰ ਵੇ ਅੱਜ ਸਿੰਘ ਗਰਜੇਗਾ
ਚੱਕ ਲੈ ਹੁਣ ਹਤਿਆਰ ਵੇ ਅੱਜ ਸਿੰਘ ਗਰਜੇਗਾ
ਗਰਜੇਗਾ ਵੇ ਅੱਜ ਸਿੰਘ ਗਰਜੇਗਾ
ਗਰਜੇਗਾ ਵੇ ਅੱਜ ਸਿੰਘ ਗਰਜੇਗਾ