Jattz N The Hood
ਨੀ ਹਿੱਕ ਯਾਰੀ ਦਿਯਾਂ ਮੇਡਲ ਆਂ ਨਾਲ ਭਰੀ ਹੋਯੀ ਆਏ
ਤੂ ਜੱਟ ਜਿੱਤਣ ਦੀ ਬਾਜ਼ੀ
ਜਮਾ ਹਰੀ ਹੋਯੀ ਆਏ
ਨੀ ਹਿੱਕ ਯਾਰੀ ਦਿਯਾਂ
ਮੇਡਲ ਆਂ ਨਾਲ ਭਰੀ ਹੋਯੀ ਆਏ
ਤੂ ਜੱਟ ਜਿੱਤਣ ਦੀ ਬਾਜ਼ੀ
ਜਮਾ ਹਰੀ ਹੋਯੀ ਆਏ
ਹੋ ਜਦੋਂ ਬਕਰੇ ਬੁਲੌਂਦੇ ਜੱਟ ਗੋਰੀਏ
ਨੀ ਮਾਮੇ ਨਾਹੀਓ ਹੁਡ ਵੜਦੇ
ਹੋ ਯਾਰੀ ਜੱਟਾਂ ਦੀ
ਹੋ ਯਾਰੀ ਜੱਟਾਂ ਦੀ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਹੋ ਗੱਲ ਵਿਚ ਖੰਡਾ ਪਾਯਾ ਹੱਥਾਂ ਵਿਚ ਮੁੰਡਆ
ਜੱਟ ਦੇ ਸ੍ਟਾਇਲ ਦਿਯਾਂ
ਗਲਾਂ ਤਾਹੀਓਂ ਹੁੰਦੀਯਾਂ
ਦਿੰਦੀ ਆਏ ਖੁਰਾਕ ਬੇਬੇ
ਪੰਜ ਵਾਜੇ ਉਠ ਕੇ
ਚੌਦੀਯਨ ਨੇ ਹਿੱਕਣ
ਦੰਡ ਮਾਰ ਮਾਰ ਗੁੰਦੀਯਨ
ਹੋ ਰੈਡੇਰਨ ਨੂ ਗੁੱਤੋਂ ਫਡ ਡੰਗ ਦੇ
ਨਾ ਅਲਹਡਂ ਦੇ ਗੁੱਤੋਂ ਫਡ ਦੇ
ਹੋ ਯਾਰੀ ਜੱਟਾਂ ਦੀ
ਹੋ ਯਾਰੀ ਜੱਟਾਂ ਦੀ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਤਾਵੇ ਤਾਵੇ ਤਾਵੇ
ਹਡਿੱਪਾ
ਤਾਵੇ ਤਾਵੇ ਤਾਵੇ
ਜੇ ਆਂਖਾਂ ਤੇ ਗਲ ਉਠਦੀ
ਮੁੰਡਾ ਬਾਦ ਬਾਦ ਖਾਨ ਨੂ ਜਾਵੇ
ਨੀ ਘਾਰ ਮੂਹਰੇ ਖਡ਼ੀ ਜੱਟ ਦੇ
ਨੀ ਘਰ ਮੂਹਰੇ ਖਡ਼ੀ ਜੱਟ ਦੇ
Low Rider ਕਰੇ ਗਰਰੇ
ਨੀ ਗੱਡੀ ਚ ਰਿਪੀਟ ਚਲਦੇ
ਰਿਪੀਟ ਚਾਲਦੇ ਕੁਲਦੀਪ ਮਾਨਕ ਦੇ ਗਾਨੇ
ਨੀ ਗੱਡੀ ਚ ਰਿਪੀਟ ਚਾਲਦੇ
ਸੁਰਿੰਦੇਰ ਸ਼ਿੰਦੇ ਦੇ ਗਾਨੇ
ਨੀ ਗੱਡੀ ਚ ਰਿਪੀਟ ਬਜਦੇ
ਸਰਦੂਲ ਸਿਕੰਦੇਰ ਦੇ ਗਾਨੇ
ਨੀ ਗੱਡੀ ਚ ਰਿਪੀਟ ਚਲਦੇ
ਚਮਕੀਲੇ ਦੇ ਹੁੰਨ ਗਾਨੇ
ਨੀ ਗੱਡੀ ਚ ਰਿਪੀਟ ਵਜਦੇ
ਮੀਨਿਂਗ ਨਾ ਲੇਸ
ਜਿਹਦੇ ਟੈਟੂ ਪਾਏ ਬਾਹਾਂ ਤੇ
ਮਾਨਕ ਦੀ ਕਾਲੀ ਨਾਲ
ਚਲਦੀ ਆਏ ਸਾਹਾਂ ਦੇ
ਦਿਨ ਰਾਤ ਪੈਂਦੇ ਬਿੱਲੋ
ਜਾਗ ਜਾਗ ਕੱਟਾਂ
ਫਿਰ ਬੰਦੇ ਬ੍ਰਾਂਡ ਹੁੰਦੇ
ਬਲੀਏ ਨੀ ਨਾਮਾਂ ਦੇ
ਦਵੈਯਾਨ ਨਾਹੀਓ ਜਾਂਦਿਯਨ ਓ ਚਹਾਲੀਆ
ਬੇਗਾਨੇ ਜਾਦੋਂ ਪੁੱਤ ਕਰਦੇ
ਹੋ ਯਾਰੀ ਜੱਟਾਂ ਦੀ
ਹੋ ਯਾਰੀ ਜੱਟਾਂ ਦੀ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਹੋ ਮਤੇ ਵੱਟ ਪਾਕੇ
ਕਦੇ ਯਾਰਿਯਾਨ ਨੀ ਨਿਭਿਯਾ
ਫ੍ਰੇਨ੍ਜ਼ੀ ਤੇ ਵਿਲੇਨੇ ਕੋਲੋਂ
ਗਲਾਂ ਏਹੋ ਸਿਖਿਯਾ
ਯਕੇਯਾਨ ਦੀ ਪਵਰ ਚ
ਰਿਹਨਾ ਸਾਡਾ ਜੱਟ ਨੇ
ਓਹਡੀਆ ਹੀ ਰਿਹਨਿਆ ਆਏ
ਦੁੱਕੀਯਾ ਤੇ ਟਿੱਕਿਯਾ
ਨੀ ਬੰਦੇ ਬੰਦੇ ਰੈਂਕ
ਸਾਡੇ ਅਔਣ ਤੇ ਰਾਕਾਨੇ
ਸਾਲੇ ਉਠ ਖਾਦ ਦੇ
ਹੋ ਯਾਰੀ ਜੱਟਾਂ ਦੀ
ਹੋ ਯਾਰੀ ਜੱਟਾਂ ਦੀ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ ਵਰਗੇ
ਹੋ ਯਾਰੀ ਜੱਟਾਂ ਦੀ ਤੂਤਦਾ ਮੋਚਹਾਨ
ਤੇ ਵੈਰ ਕਲਯੁਗ
ਹੋ ਵੈਰ ਕਲਯੁਗ ਵਰਗੇ
ਹੋ ਵੈਰ ਕਲਯੁਗ ਵਰਗੇ
ਹੋ ਵੈਰ ਕਲਯੁਗ ਵਰਗੇ
ਹੋ ਵੈਰ ਕਲਯੁਗ ਵਰਗੇ
ਹੋ ਕਿਹਦਾ ਪੰਗਾ ਲੈਂਦਾ ਆਏ ਜੱਟਾਂ ਨਾਲ!