Maa
ਮਮਤਾ ਦਾ ਦਰਿਆ ਹੁੰਦੀ ਏ ਮਾਲਕ ਦੀ ਦਰਗਾਹ
ਬੋਹੜ ਤੋਂ ਠੰਡੀ ਛਾ ਹੁੰਦੀ ਏ ਮਾਂ ਹੁੰਦੀ ਏ ਮਾਂ
ਰੱਬ ਦੇ ਵਰਗੀ ਸੂਰਤ ਮੁੜ ਨਾ ਘਰ ਵਿਚ ਵਡਨੀ
ਮਾਂ ਨੀ ਲਭਣੀ ਮੁੜਕੇ ਦੁਨਿਆ ਕੰਠਿ ਕਰਲੀ
ਮਾਂ ਨੀ ਲਭਣੀ ਮੁੜਕੇ ਦੁਨਿਆ ਕੰਠਿ ਕਰਲੀ
ਛੋਟੇ ਹੁੰਦੇਯਾ ਬਚਪਨ ਵਿਚ
ਜਦ ਕੁਝ ਨਾ ਸੁੱਝ੍ਦਾ ਸੀ
ਉਸੇ ਹਸਤੀ ਤੋਂ ਬਿਨਾ ਕੋਈ ਨਾ
ਗਲ ਨੂ ਬੁੱਜਦਾ ਸੀ
ਤੂ ਕਰਜ਼ਾ ਮੋਡ ਨੀ ਸਕਦਾ
ਭਾਵੇ ਕ ਜੁੱਗ ਮਾਰ ਲਯੀ
ਮਾਂ ਨੀ ਲਭਣੀ ਮੁੜਕੇ ਦੁਨਿਆ ਕੰਠਿ ਕਰਲੀ
ਮਾਂ ਨੀ ਲਭਣੀ ਮੁੜਕੇ ਦੁਨਿਆ ਕੰਠਿ ਕਰਲੀ
ਆਪਣੇ ਹੱਟਣ ਨਾਲ ਜਧੋ
ਉਸੇ ਸਵਾਹ ਨੂ ਫੋਲੇਗਾ
ਅਔਉਂਦਾ ਜਾਂਦਾ ਓਹ੍ਨਾ ਰਾਵਾਂ ਵਿਚ
ਮਾਂ ਨੂ ਟੋਹਿਲੇਗਾ
ਵਿਚ ਉਜਾਲਾ ਬਿਹ ਕੇ
ਯਾਦ ਵਿਚ ਹੌਕੇ ਭਰਲੀ
ਮਾਂ ਨੀ ਲਭਣੀ ਮੁੜਕੇ ਦੁਨਿਆ ਕੰਠਿ ਕਰਲੀ
ਮਾਂ ਨੀ ਲਭਣੀ ਮੁੜਕੇ ਦੁਨਿਆ ਕੰਠਿ ਕਰਲੀ
ਰੱਬ ਵ ਰੂਸਕੇ ਲੰਗਦਾ
ਜਿੱਸ ਘਰ ਮਾਂ ਨੀ ਹੁੰਦੀ ਵੇ
ਬੱਪੂ ਘਰ ਦਾ ਜਿੰਦਰਾ
ਮਾਂ ਜਿੰਦਰੇ ਦੀ ਕੁੰਜੀ ਓਏ
ਹੁਣ ਤਾਂ ਦਰਸ਼ਣਾ ਬੀਤੀਆਂ ਯਾਦਾਂ
ਚੇਤੇ ਕਰ ਲਯੀ
ਮਾਂ ਨੀ ਲਭਣੀ ਮੁੜਕੇ ਦੁਨਿਆ ਕੰਠਿ ਕਰਲੀ
ਮਾਂ ਨੀ ਲਭਣੀ ਮੁੜਕੇ ਦੁਨਿਆ ਕੰਠਿ ਕਰਲੀ
ਹੁਣ ਅਔਉਣਾ ਜਾਧ ਮੈਂ ਵਿਚ ਸਰੇ ਦੇ
ਜੀ ਨਾ ਪੌਂਡਾ ਆਏ
ਪਾ-ਪਾ ਜੱਫੀਆਂ ਚੂਂ-ਚੂਂ
ਕੋਈ ਨਾ ਗੈਲ ਲਾਗੌਂਦਾ ਏ
ਹੁਣ ਤਾਂ ਫੋਟੋ ਹਥ ਤੇਰੇ ਡੀ
ਧੌਣ ਤੇ ਝਦ ਲਯੀ
ਮਾਂ ਨੀ ਲਭਣੀ ਮੁੜਕੇ ਦੁਨਿਆ ਕੰਠਿ ਕਰਲੀ
ਮਾਂ ਨੀ ਲਭਣੀ ਮੁੜਕੇ ਦੁਨਿਆ ਕੰਠਿ ਕਰਲੀ