Tera Khiyal
ਹੋ ਰੋਇਆ ਤੂ ਤੇ ਗੱਲ ਲੱਗਕੇ ਬੱਲੀਏ
ਤੇਰਾ ਖਿਆਲ ਸਾਤੋਂਦਾ ਸੀ
ਕਣਕ ਤੂੰ ਤੇਰਾ ਚੇਤਾ ਆ ਗਿਆ
ਤੜਕੇ ਪਾਣੀ ਲਾਉਂਦਾ ਸੀ
ਹੋ ਰੋਇਆ ਤੂ ਤੇ ਗੱਲ ਲੱਗਕੇ ਬੱਲੀਏ
ਹੋ ਜਾਂਦੇ ਮਾਘ ਵਿਚ ਆ ਗਈਆਂ ਕੰਨਿਆਂ
ਓਦਹੁ ਕੱਲੇ ਦਿਲ ਤੇ ਬਣਿਆਨ
ਜਾਂਦੇ ਮਾਘ ਵਿਚ ਆ ਗਈਆਂ ਕੰਨਿਆਂ
ਓਦਹੁ ਕੱਲੇ ਦਿਲ ਤੇ ਬਣਿਆਨ
ਬਾਲਾਦ ਕੰਪਨ ਮੇਰਾ ਦੁਖੇ ਕਾਲਜਾ
ਬਾਲਾਦ ਕੰਪਨ ਮੇਰਾ ਦੁਖੇ ਕਾਲਜਾ
ਫਿਰਦਾ ਪੱਲੀਆਂ ਪਾਉਂਦਾ ਸੀ
ਕਣਕ ਤੂੰ ਤੇਰਾ ਚੇਤਾ ਆ ਗਿਆ
ਤੜਕੇ ਪਾਣੀ ਲਾਉਂਦਾ ਸੀ
ਰੋਇਆ ਤੋਂ ਤੇ ਗੱਲ ਲੱਗਕੇ ਬੱਲੀਏ
ਹੋ ਪੈੜ ਤੇਰੀ ਦਾ ਨਰਮਾ ਫੁੱਟਿਆ
ਆਖ ਮੇਰੀ ਦਾ ਨਾਕਾ ਟੁਟਿਆ
ਪੈੜ ਤੇਰੀ ਦਾ ਨਰਮਾ ਫੁੱਟਿਆ
ਆਖ ਮੇਰੀ ਦਾ ਨਾਕਾ ਟੁਟਿਆ
ਤਕ ਦਾਤੀ ਦਾ ਦਿਲ ਤੇ ਲਗਾਇਆ
ਤਕ ਦਾਤੀ ਦਾ ਦਿਲ ਤੇ ਲਗਾਇਆ
ਮਿੱਟੀ ਨਾਲ ਮਿਟਾਉਣਦਾ ਸੀ
ਕਣਕ ਤੂੰ ਤੇਰਾ ਚੇਤਾ ਆ ਗਿਆ
ਤੜਕੇ ਪਾਣੀ ਲਾਉਂਦਾ ਸੀ
ਰੋਇਆ ਤੋਂ ਤੇ ਗੱਲ ਲੱਗਕੇ ਬੱਲੀਏ
ਹੋ ਜੱਟ ਨੂੰ ਰਬ ਰਿਹਾ ਨਾ ਚੇਤੇ
ਤੜਕੇ ਤੜਕੇ ਵਜਾਇਆ ਠੇਕੇ
ਜੱਟ ਨੂੰ ਰਬ ਰਿਹਾ ਨਾ ਚੇਤੇ
ਤੜਕੇ ਤੜਕੇ ਵਜਾਇਆ ਠੇਕੇ
ਵੀਤ ਕਹੋਂਕੀਆਂ ਵਾਲਾ ਕਿਥੋਂ
ਵੀਤ ਕਹੋਂਕੀਆਂ ਵਾਲਾ ਕਿਥੋਂ
ਭੁੱਲਕੇ ਮੂੰਹ ਨੂੰ ਲਾਉਂਦਾ ਸੀ
ਕਣਕ ਤੂੰ ਤੇਰਾ ਚੇਤਾ ਆ ਗਿਆ
ਤੜਕੇ ਪਾਣੀ ਲਾਉਂਦਾ ਸੀ
ਰੋਇਆ ਤੋਂ ਤੇ ਗੱਲ ਲੱਗਕੇ ਬੱਲੀਏ