Blood Talks
ਹੋ ਚਾਂਦੀ ਦੀ ਪਟਾਰੀ ਵਿਚੋਂ ਨੀ
ਘਟ ਜੀਭ ਤੇ ਰਖੀ ਆ ਜਾਂਦੀ ਖੁਰਦੀ
ਹੋ ਉੱਤੋਂ ਤੂ ਵੀ ਕੇਹਰ ਕਰਦੀ ਨੀ
ਜਦੋਂ ਲੱਕ ਨੂ ਮਰੋਦਾ ਦੇਕੇ ਟੂਰਦੀ
ਘਰਾਂ ਦੇ ਵੱਡੇ ਬੂਹੇ ਆ
ਜੱਟਾ ਦੇ ਰੰਗ ਸੂਹੇ ਆ
ਵੇਪਨ ਡੋਮੂੇ ਆ
ਰਹੀ ਤੂ ਕੁੜੇ ਬਚ ਕੇ
ਹੋ ਗੱਲਾਂ ਬਾਤਾਂ ਹੁੰਦੀਆ
ਮੁਚਹਾਨ ਕੁਦੇ ਕੁੰਦੀਆ
ਕਿ ਜੱਟ ਸ਼ੇ ਬਿੱਲੋ
ਲਿੰਕ ਕੁਦੇ ਦੱਸਦੇ
ਹੋ ਗਲਮੇ ਨੂ ਪੌਂਡਾ
ਜਿਹਦਾ ਹਥ ਮਿੱਠੀਏ
ਹੋ ਗਲਮੇ ਚ ਹਥ ਓਹਦਾ
ਪੈਣ ਨੀ ਦਿੰਦੇ
ਹੋ ਅੱਸੀ ਆਪ ਨੀ ਕਿਸੇ ਨੂ ਮਾਡਾ ਬੋਲਦੇ
ਕਿਸੇ ਨੂ ਮਾਡਾ ਕਿਹਨ ਨੀ ਦਿੰਦੇ
ਹੋ ਅੱਸੀ ਆਪ ਨੀ ਕਿਸੇ ਨੂ ਮਾਡਾ ਬੋਲਦੇ
ਕਿਸੇ ਨੂ ਮਾਡਾ ਕਿਹਨ ਨੀ ਦਿੰਦੇ
ਬਿੱਲੋ straight ਵੇ ਨੇ
ਮਿਤਰਾਂ ਦੇ Aim ਦੇ
ਚਾਰੇ ਕੇ ਗਬਰੂ ਦੇ
ਹੱਥਾਂ ਵਿਚ ਗੇਮ ਦੇ
ਹੋ ਮਾਡਾ ਬਿੱਲੋ ਕਿਹ ਦੀ ਨਾ
ਦੱਬਣ ਚ ਸਾਂਦ ਵੇਖ ਕੇ
ਦਿਲ ਦੇ ਆ ਚੰਗੇ ਬੰਦੇ
ਸੰਧੂ ਸਰਨੇਮ ਦੇ
ਪੁੱਗਡੀ ਲਿਹਾਜ਼ ਹੀ ਪੂਗਈਏ ਨਖਰੋਂ
ਬੰਦੇ ਫੁੱਕਰੇ ਨੂ ਬਹੂਤਾਂ ਨਾ Close ਰਖੀਏ
ਮਿਤਰਾਂ ਤੋਂ ਖੜਾ ਕੀਹਦੇ ਹੱਦ ਖਾਂਦੇ ਨੇ
ਏਨਾ ਗੱਲਾਂ ਦਾ ਨਾ ਸਿਰ ਉੱਤੇ ਬੋਝ ਰਖੀਏ
ਮਿਹਨਤ’ਆਂ ਨਾਲ ਚਹਦੇ
ਜੋ ਚੌਬਾਰੇ ਜੱਟਾ ਨੇ
ਚੱਕਾਂ ਵਿਚ ਆਕੇ
ਕੁੜੇ ਦੇਹਾਂ ਨੀ ਦਿੰਦੇ
ਹੋ ਅੱਸੀ ਆਪ ਨੀ ਕਿਸੇ ਨੂ ਮਾਡਾ ਬੋਲਦੇ
ਕਿਸੇ ਨੂ ਮਾਡਾ ਕਿਹਨ ਨੀ ਦਿੰਦੇ
ਹੋ ਅੱਸੀ ਆਪ ਨੀ ਕਿਸੇ ਨੂ ਮਾਡਾ ਬੋਲਦੇ
ਕਿਸੇ ਨੂ ਮਾਡਾ ਕਿਹਨ ਨੀ ਦਿੰਦੇ
Beat inspector
ਹੋ ਦੋ ਚੀਜ਼’ਆਂ Life ਵਿਚ
ਰਖ ਡੇਆ ਪੱਕਿਆ
ਕਾਰ’ਆਂ ਕੁਡੇ ਵੱਡੀਆਂ
ਤੇ Red Red ਅੱਖੀਆਂ
ਪੱਤਯੇਆ ਨਾ ਗਯਾ
ਕੁਝ ਵੈਰਿਯਾ ਤੋਂ ਬਿੱਲੋ
ਜੱਟ ਮਿੱਟੀ ਚ ਮਿਲੌਣਾ
ਫੀਲ’ਆਂ ਬਡੇਆ ਨੇ ਚੱਕਿਆ
ਹੋ ਯਾਰੀਆਂ ਚ medal ਹੀ ਖੱਟੇ ਗੋਰੀਏ
ਪੀਠ ਨਾ ਲਵਾਯੀ ਕਦੇ ਯਾਰਾਂ ਦੀ ਕੁੜੇ
ਜੱਟ ਆਪਣੀ ਹੀ ਧੁਨ ਵਿਚ ਰਿਹਣ ਵਲੇਯਾ
ਅੱਖ ਕਰ ਲੁਗੀ ਕਾਬੂ ਕਿਵੇਂ ਨਾਰਾ ਦੀ ਕੁੜੇ
ਹੋ ਜੱਗੇ ਪਿੰਡ ਵੇਲ ਦੇ ਆ ਯਾਰ ਅਤਰੇ
Tension ਰਾਕਾਨੇ ਕੋਯੀ ਲੈਣ ਨੀ ਦਿੰਦੇ
ਹੋ ਅੱਸੀ ਆਪ ਨੀ ਕਿਸੇ ਨੂ ਮਾਡਾ ਬੋਲਦੇ
ਕਿਸੇ ਨੂ ਮਾਡਾ ਕਿਹਨ ਨੀ ਦਿੰਦੇ
ਹੋ ਅੱਸੀ ਆਪ ਨੀ ਕਿਸੇ ਨੂ ਮਾਡਾ ਬੋਲਦੇ
ਕਿਸੇ ਨੂ ਮਾਡਾ ਕਿਹਨ ਨੀ ਦਿੰਦੇ
White cotton dress moustache ਤੇ ਹਥ ਨੇ
ਚਿਹਰੇ ਉੱਤੇ ਹਲਕੀ smile ਰਾਖੀ ਜੱਟ ਨੇ
ਸੋਹਣੀਆ ਸੁਨਖਿਆ ਦੀ ਜਾਂ ਕੱਦੀ ਪਯੀ ਆਏ
ਗੱਬਰੂ ਨਾਲ ਟੂਰਦੇ ਯਾਰਾਂ ਦੇ ਕੁਦੇ ਕਤ ਨੇ
ਜੱਟ ਅਡਿਆ ਚ ਦੁਖਦੇ ਤੰਦੂਰ ਵਰਗਾ
ਨਾ ਬਿਨਾ ਗੱਲੋਂ ਕਿਸੇ ਨਾਲ ਬਿਹੱਸਦਾ ਕੁਡੇ
ਗਬਰੂ ਦੀ ਹਾਇਪ ਲਲਕਾਰੇ ਮਾਰਦੀ
ਦੂਜਾ ਅਥਰਾ ਫੂਕਾਰਾ ਹੇਲ ਕੈਟ ਦਾ ਕੁਡੇ
ਰੌਣਕੀ ਸੁਬਹ ਦੇ ਸਾਰੇ ਯਾਰ ਜੱਟ ਦੇ
ਜ਼ਿੰਦਗੀ ਚ ਗਮ ਕੋਯੀ ਰਿਹਨ ਨੀ ਦਿੰਦੇ
ਹੋ ਅੱਸੀ ਆਪ ਨੀ ਕਿਸੇ ਨੂ ਮਾਡਾ ਬੋਲਦੇ
ਕਿਸੇ ਨੂ ਮਾਡਾ ਕਿਹਨ ਨੀ ਦਿੰਦੇ
ਹੋ ਅੱਸੀ ਆਪ ਨੀ ਕਿਸੇ ਨੂ ਮਾਡਾ ਬੋਲਦੇ
ਕਿਸੇ ਨੂ ਮਾਡਾ ਕਿਹਨ ਨੀ ਦਿੰਦੇ