Calender Tareekan
ਸਾਡੀ ਥਾਂ ਤੇ ਆ ਕੇ ਸੱਜਣਾ
ਖੜ ਜਾਏ ਨਾ ਕਿਤੇ ਹੋਰ ਕੋਈ
ਮੇਰੇ ਹੱਥ ਚੋਂ ਖੋਹ ਕੇ ਤੇਰਾ ਹੱਥ
ਫੜ ਜਾਏ ਨਾ ਕਿਤੇ ਹੋਰ ਕੋਈ
ਅਸੀ ਖੁਸ਼ੀਆਂ ਨੂੰ ਚਿਰਾਂ ਬਾਅਦ ਮਿਲੇ ਆਂ
ਓ ਬਸ ਏਸ ਗੱਲ ਤੋ ਡਰਾਂ
ਦੇਖੀ ਬਦਲ ਜਾਈ ਨਾ ਕਿਤੇ ਸੱਜਣਾ
ਕੈਲੰਡਰ ਤਾਰੀਕਾ ਦੀ ਤਰਾਂ(ਤਾਰੀਕਾ ਦੀ ਤਰਾਂ)
ਦੇਖੀ ਬਦਲ ਜਾਈ ਨਾ ਕਿਤੇ ਸੱਜਣਾ
ਕੈਲੰਡਰ ਤਾਰੀਕਾ ਦੀ ਤਰਾਂ(ਤਾਰੀਕਾ ਦੀ ਤਰਾਂ)
ਅੱਖਾ ਤੇਰੀਆਂ ਦੇ ਵਿਚੋਂ ਰੱਬ ਦਿਸਦਾ
ਓਏ ਜੇਹੜਾ ਲੱਗੇ ਸਾਡੇ ਵੱਲ ਦਾ(ਸਾਡੇ ਵੱਲ ਦਾ)
ਕਿਸੇ ਗੱਲ ਦ ਪਤਾ ਨਾ ਲੱਗੇ
ਕਿਓਂ ਦਿਲ ਘਬਰਾਉਂਦਾ ਕੱਲ ਦਾ
ਤੇਰੇ ਬਿਨਾ ਨਾ ਜਿਉਣਾ ਕਿਤੇ ਪੈ ਜਵੇ
ਓਏ ਇਹੀ ਸੋਚ ਸੋਚ ਕੇ ਮਰਾਂ
ਦੇਖੀ ਬਦਲ ਜਾਈ ਨਾ ਕਿਤੇ ਸੱਜਣਾ
ਕੈਲੰਡਰ ਤਾਰੀਕਾ ਦੀ ਤਰਾਂ(ਤਾਰੀਕਾ ਦੀ ਤਰਾਂ)
ਦੇਖੀ ਬਦਲ ਜਾਈ ਨਾ ਕਿਤੇ ਸੱਜਣਾ
ਕੈਲੰਡਰ ਤਾਰੀਕਾ ਦੀ ਤਰਾਂ
ਪੀਂਘ ਅੰਬਰਾਂ ਤੇ ਪੈ ਗਈ ਪਿਆਰ ਦੀ
ਓਏ ਟੁੱਟ ਜੇ ਨਾ ਰੁਸੀ ਵੇਖ ਲਈ
ਤੇਰੀ ਦਿਲ ਵਿਚ ਗੱਲ ਕੋਈ ਆ ਗਈ
ਓਏ ਜੇ ਨਾ ਸਾਨੂੰ ਦੱਸੀ ਵੇਖ ਲਈ
ਅਸੀ ਮੁੱਕਰੇ ਬੇਸ਼ੱਕ ਗੋਲੀ ਮਾਰ ਦੀ
ਓਏ ਬਿਨਾ ਦੱਸੇ ਹੋਈ ਨਾ ਪਰਾਂ
ਦੇਖੀ ਬਦਲ ਜਾਈ ਨਾ ਕਿਤੇ ਸੱਜਣਾ
ਕੈਲੰਡਰ ਤਾਰੀਕਾ ਦੀ ਤਰਾਂ
ਦੇਖੀ ਬਦਲ ਜਾਈ ਨਾ ਕਿਤੇ ਸੱਜਣਾ
ਕੈਲੰਡਰ ਤਾਰੀਕਾ ਦੀ ਤਰਾਂ
ਸਾਡਾ ਦਿਲ ਬਨਿਆ ਜੇਹੜਾ ਕਮਰਾ ਕਡੀ ਨਾ ਔਧੌ ਥਕੇ ਮਾਰ ਕੇ
ਏਨਾ ਅਖਿਆ ਚੋ ਸੁਚਾ ਪਾਨੀ ਢੁਲ ਦਾ ਮੇ ਰੋਕਾ ਕੀਵੇ ਨਕੇ ਮਾਰ ਕੇ
ਤੇਨੁ ਬੈਸ ਬੈਸ ਸਾਰਾ ਕੁਜ ਆਖ ਤਾ ਮੇ ਹੁਣ ਕੀ ਕਰਾ
ਦੇਖੀ ਬਦਲ ਜਾਈ ਨਾ ਕਿਤੇ ਸੱਜਣਾ
ਕੈਲੰਡਰ ਤਾਰੀਕਾ ਦੀ ਤਰਾਂ
ਦੇਖੀ ਬਦਲ ਜਾਈ ਨਾ ਕਿਤੇ ਸੱਜਣਾ
ਕੈਲੰਡਰ ਤਾਰੀਕਾ ਦੀ ਤਰਾਂ
ਦੇਖੀ ਬਦਲ ਜਾਈ ਨਾ ਕਿਤੇ ਸੱਜਣਾ
ਕੈਲੰਡਰ ਤਾਰੀਕਾ ਦੀ ਤਰਾਂ