Heer Saleti [Remix]

THE BOSS, BUNTY BAINS

DJ Lishkara in the mix
ਕਰਨ ਨਿਲਾਮਿਯਾਂ ਚਿੱਤਰ ਕਾਰ ਤੇਰੀ ਤਸਵੀਰ ਦਿਆਂ
ਅੱਖਾਂ ਲਗ ਦਿਆਂ ਬਿਲਕੁੱਲ ਨੇ ਦੱਖਣ Kashmir ਦਿਆਂ
ਰੱਬ ਨੇ ਖੋਲੇਯਾ ਹੁਣਾ ਜਿੰਦਰਾ ਹੁਸਨ ਦੀ ਪੇਟੀ ਦਾ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ ( ਹੋਏ ਹੋਏ )

ਚੁੱਗ ਦਿਆਂ ਚੌਗ ਸੀ ਚਿੜੀਆਂ ਭਿੱਜ ਗਾਈਆਂ ਖਾਂਬਾ ਤੋ
ਭਿੱਜ ਗਾਈਆਂ ਖਾਂਬਾ ਤੋ
ਉੱਡ ਗਏ ਤੈਨੂ ਵੈਖ ਕੇ ਤੋਤੇ ਬੈਠੇ ਜੋ ਅੰਬਾ ਤੋ, ਬੈਠੇ ਜੋ ਅੰਬਾ ਤੋ
ਚੁੱਗ ਦਿਆਂ ਚੌਗ ਸੀ ਚਿੜੀਆਂ ਭਿੱਜ ਗਾਈਆਂ ਖਾਂਬਾ ਤੋ
ਉੱਡ ਗਏ ਤੈਨੂ ਵੈਖ ਕੇ ਤੋਤੇ ਬੈਠੇ ਜੋ ਅੰਬਾ ਤੋ
ਰੁਤਬਾ ਤੇਰਾ ਜੋਂ ਕਿਸੇ ਦੀ ਰਾਜੇ ਦੀ ਬੇਟੀ ਦਾ
ਰਾਜੇ ਦੀ ਬੇਟੀ ਦਾ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ, ਹੀਰ ਸਲੇਟੀ ਦਾ ਨੀ
ਨੀ ਹੀਰ ਸਲੇਟੀ ਦਾ ਨੀ
ਕਾਲਾ ਤਿਲ ਕਰੇ ਮਾਲਕੀ ਤੌਂਣ ਸੁਰਹੀ ਤੇ
ਬੈਠੀ ਤੂ ਕੇਸ ਵਹੋੰਦੀ ਮੰਜੇ ਦੀ ਬਾਹੀ ਤੇ, ਮੰਜੇ ਦੀ ਬਾਹੀ ਤੇ
ਕਾਲਾ ਤਿਲ ਕਰੇ ਮਾਲਕੀ ਤੌਂਣ ਸੁਰਹੀ ਤੇ
ਬੈਠੀ ਤੂ ਕੇਸ ਵਹੋੰਦੀ ਮੰਜੇ ਦੀ ਬਾਹੀ ਤੇ, ਮੰਜੇ ਦੀ ਬਾਹੀ ਤੇ
ਅਮਦੀ ਵੀ ਤੇਯੋੰ ਕਰਦੀ ਜਮੀ ਧੀ ਬੁਲੇਠੀ ਦਾ, ਧੀ ਬੁਲੇਠੀ ਦਾ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ ਨੀ, ਹੀਰ ਸਲੇਟੀ ਦਾ
ਦਰਜੀ ਅੰਗਰੇਜ਼ਾਂ ਦੇ ਤੋਂ ਜੈਕੇਟ ਬਣਵਾ ਕੇ ਨੀ, ਜੈਕੇਟ ਬਣਵਾ ਕੇ ਨੀ
ਪਿੰਡਾਂ ਦੇ ਪਿੰਡ ਲੋਟ ਲੈ ਨਿਕਲੀ ਜੱਦ ਪਾਕੇ ਨੀ
ਦਰਜੀ ਅੰਗਰੇਜ਼ਾਂ ਦੇ ਤੋਂ ਜੈਕੇਟ ਬਣਵਾ ਕੇ ਨੀ
ਪਿੰਡਾਂ ਦੇ ਪਿੰਡ ਲੋਟ ਲੈ ਨਿਕਲੀ ਜੱਦ ਪਾਕੇ ਨੀ
ਬੈਂਸ ਬੈਂਸ ਨੇ ਕਿਤਾ ਚਰਚਾ ਹੁਸਨ ਲਪੇਟੀ ਦਾ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ ਨੀ, ਹੀਰ ਸਲੇਟੀ
The Boss

DJ Lishkara

Wissenswertes über das Lied Heer Saleti [Remix] von Jordan Sandhu

Wer hat das Lied “Heer Saleti [Remix]” von Jordan Sandhu komponiert?
Das Lied “Heer Saleti [Remix]” von Jordan Sandhu wurde von THE BOSS, BUNTY BAINS komponiert.

Beliebteste Lieder von Jordan Sandhu

Andere Künstler von Indian music