Jaan Jatti Di

Jassi X, Nimaan Sidhu, Saaz Reords

ਹੋ ਓ ਓ ਓ ਓ ਓ ਓ
ਗੱਡੀ ਵਿੱਚੋ ਨਿਕਲਿਆ ਆ ਪੱਗ ਨੂੰ ਸਵਾਰ ਕੇ
ਵੇਖਣਾ ਪਿਆ ਵੇ ਮੈਨੂੰ ਗੌਰ ਨਾਲ ਹਾਰ ਕੇ(ਹਾਰ ਕੇ)
ਸੀ ਪਾਇਆ ਕੁੜਤਾ ਪਜਾਮਾ ਕਾਲਾ ਫੱਬਦਾ
ਉੱਤੇ ਉੱਠਦਾ ਸੀ ਗੋਰਾ ਤੇਰਾ ਰੰਗ ਵੇ
ਵੇ ਜੱਟਾ ਕਾਹਦਾ ਖੈ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖੈ ਕੇ ਲੰਘਿਆ ਵੇ

ਇਕ ਦਿਲ ਕਰਦਾ ਸੀ ਬਾਹੋਂ ਫੱੜ ਰੋਕ ਲਾ
ਵੇ ਰੋਕ ਲਾ ਮੈਂ ਹੋਕੇ ਤੇਰੇ ਮੂਹਰੇ ਵੇ
ਕਿੰਨੇਆ ਸਾਲਾਂ ਤੋਂ ਜੋ ਮੈਂ ਦੇਖੀ ਬੈਠੀ ਆ
ਲੱਗਦਾ dream ਹੋਣੇ ਪੂਰੇ ਵੇ
ਹਾਂ ਦਿਲ ਚੂਰੋਂ ਚੂਰ ਕਰ ਗਈ
ਤੇਰੇ ਮੁਖੜੇ ਦੀ ਮੱਠੀ ਮੱਠੀ ਸੰਗ ਵੇ
ਵੇ ਜੱਟਾ ਕਾਹਦਾ ਖੈ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖੈ ਕੇ ਲੰਘਿਆ ਵੇ

ਵੇਖਣੇ ਨੂੰ ਕਿੰਨਾ innocent ਲੱਗਦੇ
ਕਰ ਗਿਆ ਜੱਟੀ ਉੱਤੇ ਵਾਰ ਚੋਬਰਾਂ
ਤੇਰੇ ਵੱਲ ਓਦੋਂ ਦੀ ਹੀ ਵੇਖੀ ਜਾਨੀ ਆ
ਬਾਹਲੀ ਫਿਰੇ ਡੁੱਲੀ ਮੁਟਿਆਰ ਚੋਬਰਾਂ
ਹਾਂ ਨਾਲ ਦੀਆਂ fan ਹੋ ਗਈਆਂ
ਵੇਖ ਤੇਰਾ ਤੁਰਨੇ ਦਾ ਢੰਗ ਵੇ
ਵੇ ਜੱਟਾ ਕਾਹਦਾ ਖੈ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖੈ ਕੇ ਲੰਘਿਆ ਵੇ
ਜੱਟਾ ਕਾਹਦਾ ਜੱਟਾ ਕਾਹਦਾ

ਕੱਚੀ ਜਿਹੀ ਉਮਰ ਤੇਰੀ ਮੈਂ ਵੀ ਇੱਕੀ ਟੱਪੀ ਆ
ਵੇ ਲੱਗਦੇ ਆ ਤਾਂ ਹੀ ਹਾਣੋ ਹਾਣੀ ਸਿੱਧੂਆਂ
ਨਾਮ ਤੇਰੇ ਨਾਲ ਕਿੰਨਾ ਸੋਹਣਾ ਲੱਗਦਾ
ਨਾਮ ਜੋੜ ਕੇ ਮੈਂ ਵੇਖਿਆ ਨਿਮਾਣ ਸਿੱਧੂ ਆ
ਨਾ ਰਹੀ ਕੋਈ demand ਸੋਹਣਿਆਂ
ਤੂੰ ਹੀ ਆਖ਼ਿਰੀ ਤੇ ਤੂੰ ਹੀ ਪਹਿਲੀ ਮੰਗ ਵੇ
ਵੇ ਜੱਟਾ ਕਾਹਦਾ ਖੈ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖੈ ਕੇ ਲੰਘਿਆ ਵੇ

Jassi ਓਏ
ਹੋ ਓ ਓ ਓ ਓ ਓ ਓ ਓ ਓ ਓ ਓ

Wissenswertes über das Lied Jaan Jatti Di von Jordan Sandhu

Wer hat das Lied “Jaan Jatti Di” von Jordan Sandhu komponiert?
Das Lied “Jaan Jatti Di” von Jordan Sandhu wurde von Jassi X, Nimaan Sidhu, Saaz Reords komponiert.

Beliebteste Lieder von Jordan Sandhu

Andere Künstler von Indian music