Jyada Jachdi

Nawab

ਵੇ ਸੋਚਦੀ ਰਹਿਣੀ ਆ ਕੀ ਕੀ change ਆਏ ਆ
ਉਹ ਜਿੱਦਾਂ ਦਾ ਦਿਲ ਜੱਟਾ ਲਾਇਆ ਤੇਰੇ ਨਾਲ
ਉਹ ਦੁੱਖ ਦਖ ਤਾਂ ਨੀ ਨੇੜੇ ਤੇਰੇ ਲੱਗਣੇ
ਬੜਾ ਸੋਚਕੇ ਆ ਰੱਬ ਨੇ ਮਿਲਾਇਆ ਮੇਰੇ ਨਾਲ
ਜੇ ਤੂੰ ਕਹੇ ਤਾਰੇ ਤੋੜ ਚੁੰਨੀ ਚ ਜੜ੍ਹਾਂ ਦਿਆਂ
ਨੀ ਹੋਰ ਦੱਸ ਕਾਹਦੀ ਭਾਲ ਐ
ਹੋ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜਚਦੀ
ਹੋ ਫੇਰ ਖੜੀ ਵੀ ਤਾਂ ਜੱਟ ਨਾਲ ਐ
ਵੇ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜਚਦੀ
ਹੋ ਫੇਰ ਖੜੀ ਵੀ ਤਾਂ ਜੱਟ ਨਾਲ ਐ

ਹਾਂ ਜਿਥੋਂ ਤਕ ਪੌਂਚਦੀ ਨੀ ਸੋਚ ਲੋਕਾਂ ਦੀ
ਵੇ ਓਥੋਂ ਤਕ ਤੇਰੇ link ਆਉਂਦੇ ਆ
ਜਾਵੇਂ ਜਿਧਰ ਵੀ ਹੁਣ ਤੈਨੂ ਹੁੰਦੀਆਂ ਸਾਲਾਮਨ
ਵੇ ਐਨਾ ਤੂੰ ਬਣਾਇਆ ਨਾਮ ਆ
ਹੋ ਮਾੜਕਾਂ ਨਾਲ ਤੁਰੀਏ ਨੀ ਘੱਟ ਤੁਰੀਏ
ਮਿੱਤਰਾਂ ਦੀ ਮੱਠੀ ਮੱਠੀ ਚਾਲ ਐ
ਹੋ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜਚਦੀ
ਹੋ ਫੇਰ ਖੜੀ ਵੀ ਤਾਂ ਜੱਟ ਨਾਲ ਐ
ਵੇ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਬਾਹਲੀ ਜਚਦੀ
ਹੋ ਫੇਰ ਖੜੀ ਵੀ ਤਾਂ ਜੱਟ ਨਾਲ ਐ

ਨੀ ਸਾਡੀ Image clean ਕੋਰੇ ਕਾਗਜ਼ ਜਹੀ
ਤੂੰ ਚੰਗੇ ਗੁਣਾ ਨਾਲ ਪਿਆ ਭਰਿਆ
ਹੋ ਪੈਸੇ ਨਾਲੋਂ ਮੁਖ ਰੱਖੀਦੀਆਂ ਯਾਰੀਆਂ
ਤੂੰ ਕੀਤਾ ਦਿਲ ਤੋਂ ਜਿਨ੍ਹਾਂ ਦਾ ਕਰਿਆ
ਹੋ ਤੇਰੇ ਬਿਨਾਂ ਤਕ ਲੰਗੇ ਕਿਸੇ ਹੋਰ ਨੂੰ
ਨਾਂ ਸੱਚ ਦੱਸਣ ਉੱਠਦਾ ਖ਼ਿਆਲ ਐ
ਹੋ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜਚਦੀ
ਹੋ ਫੇਰ ਖੜੀ ਵੀ ਤਾਂ ਜੱਟ ਨਾਲ ਐ
ਵੇ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਬਾਹਲੀ ਜਚਦੀ
ਹੋ ਫੇਰ ਖੜੀ ਵੀ ਤਾਂ ਜੱਟ ਨਾਲ ਐ

ਮਾੜੀ ਚੀਜ਼ ਤੇ ਕਦੇ ਨਾਂ ਅੰਖ ਟਿਕੀ ਜੱਟ ਦੀ
ਵੇ ਕੋਈ ਤੋੜ ਨੀ ਪਸੰਦ ਤੇਰੀ ਦਾ
ਲੱਖਾਂ ਅੱਲੜਾਂ ਦਾ ਜੱਟ ਆ dream ਗੋਰੀਏ
ਸ਼ਿਕਾਰ ਹੋ ਗਿਆ ਤੂੰ ਮੰਗ ਮੇਰੀ ਦਾ
ਹੋ sample ਵਾਲਾ ਵੀ ਕੇਹੜਾ ਘੱਟ ਕਿਸੇ ਤੋਂ
ਨੀ ਦੇਖ ਕਿੰਨਾ ਲਿਖਦਾ ਕਮਾਲ ਐ
ਹੋ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜਚਦੀ
ਹੋ ਫੇਰ ਖੜੀ ਵੀ ਤਾਂ ਜੱਟ ਨਾਲ ਐ
ਵੇ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਬਾਹਲੀ ਜਚਦੀ
ਹੋ ਫੇਰ ਖੜੀ ਵੀ ਤਾਂ ਜੱਟ ਨਾਲ ਐ

Wissenswertes über das Lied Jyada Jachdi von Jordan Sandhu

Wer hat das Lied “Jyada Jachdi” von Jordan Sandhu komponiert?
Das Lied “Jyada Jachdi” von Jordan Sandhu wurde von Nawab komponiert.

Beliebteste Lieder von Jordan Sandhu

Andere Künstler von Indian music