Sur Jattan De

HARMAN SANDHU AJNALA, JASSI X

ਉੱਤੇ-ਥੱਲੇ ਰਹਿੰਦੇ ਚਾਹੇ ਸੁਰ ਜੱਟਾਂ ਦੇ
ਖਿੱਚ-ਧੂਹ ਕੇ ਆਪੇ ਕਰ ਲੈਂਦੇ ਸੱਤ ਨੀ
ਕਰਦਾ ਜੁਗਾੜ ਬਾਬਾ fit ਜੱਟਾਂ ਦੇ
ਸਾਂਭ ਲੈਂਦਾ ਆਪੇ ਸਾਡੀ ਮੱਤ-ਪੱਤ ਨੀ
ਕਿਰਪਾ ਆ ਮਾਲਕ ਦੀ full ਸਿਰਾਂ 'ਤੇ
ਕਾਜ ਸਾਰੇ ਸਿਰੇ ਲਾਏ ਹੋਏ ਨੇ
ਜਿੰਨਾ ਚਿਰ ਚੱਲੂ ਧੱਕੇ ਨਾ' ਚਲਾਵਾਂਗੇ
ਨੀ ਸੁਰ ਜੱਟਾਂ ਹੱਥ ਆਏ ਹੋਏ ਨੇ
ਜਿੰਨਾ ਚਿਰ ਚੱਲੂ ਧੱਕੇ ਨਾ' ਚਲਾਵਾਂਗੇ
ਨੀ ਸੁਰ ਜੱਟਾਂ ਹੱਥ ਆਏ ਹੋਏ ਨੇ

ਹਾਂ
ਸੁਹਾਗਿਆਂ ਤੋਂ ਉੱਠ ਕੇ ਸਟੇਜੀਂ ਚੜ੍ਹਦੇ
ਬੱਸ ਆਪੇ ਹੀ ਗਵਾ ਜਾਂਦਾ ਏ
ਕੋਰਾ ਜਿਹਾ ਕਾਗਜ਼ ਆ ਲੈਕੇ ਬਹੀਦਾ
ਬੋਲ ਆਪੇ ਹੀ ਲਿਖਾ ਜਾਂਦਾ ਏ
ਅੱਖਾਂ ਬੰਦ ਕਰਕੇ ਕਮਾਣੋ ਤੀਰ ਛੱਡੇ
ਜੀ ਟਿਕਾਣਿਆਂ 'ਤੇ ਲਾਏ ਹੋਏ ਨੇ
ਜਿੰਨਾ ਚਿਰ ਚੱਲੂ ਧੱਕੇ ਨਾ' ਚਲਾਵਾਂਗੇ
ਨੀ ਸੁਰ ਜੱਟਾਂ ਹੱਥ ਆਏ ਹੋਏ ਨੇ
ਜਿੰਨਾ ਚਿਰ ਚੱਲੂ ਧੱਕੇ ਨਾ' ਚਲਾਵਾਂਗੇ
ਨੀ ਸੁਰ ਜੱਟਾਂ ਹੱਥ ਆਏ ਹੋਏ ਨੇ (ਨੇ)

ਜੱਟਾਂ ਹੱਥ ਆਏ ਹੋਏ
ਜੱਟਾਂ ਹੱਥ ਆਏ ਹੋਏ
ਜੱਟਾਂ ਹੱਥ ਆਏ ਹੋਏ ਨੇ

ਲਿਖੇ Harman Ajnale ਵਾਲ਼ੇ ਦੇ
ਗੀਤ Jordan ਨੇ ਗਾਏ ਹੋਏ ਨੇ
Jassi ਓਏ, Jassi ਓਏ, ਕਰਾਈ ਮੁੰਡਾ ਜਾਂਦਾ
ਫਿਰ car ਆ 'ਚ ਬਜਾਏ ਹੋਏ ਨੇ
ਓ, ਪਾ 'ਤੀ ਆ hater ਆ ਦੇ ਠੰਡ ਕਾਲ਼ਜੇ
ਚੁੱਪ-ਚਾਪ ਜੇ ਬਿਠਾਏ ਹੋਏ ਨੇ
ਜਿੰਨਾ ਚਿਰ ਚੱਲੂ ਧੱਕੇ ਨਾ' ਚਲਾਵਾਂਗੇ
ਨੀ ਸੁਰ ਜੱਟਾਂ ਹੱਥ ਆਏ ਹੋਏ ਨੇ
ਜਿੰਨਾ ਚਿਰ ਚੱਲੂ ਧੱਕੇ ਨਾ' ਚਲਾਵਾਂਗੇ
ਨੀ ਸੁਰ ਜੱਟਾਂ ਹੱਥ ਆਏ ਹੋਏ ਨੇ

Wissenswertes über das Lied Sur Jattan De von Jordan Sandhu

Wer hat das Lied “Sur Jattan De” von Jordan Sandhu komponiert?
Das Lied “Sur Jattan De” von Jordan Sandhu wurde von HARMAN SANDHU AJNALA, JASSI X komponiert.

Beliebteste Lieder von Jordan Sandhu

Andere Künstler von Indian music