Chan Ve
ਤੇਰੀ ਉਮਰਾਂ ਦੀ ਗੁਜ਼ਾਰਿਸ਼ ਮੈਂ ਕਰਦੀ
ਤੇਰੇ ਨਾਲ ਰਹਿਣ ਦੀ ਖਵਾਇਸ਼ ਮੈਂ ਕਰਦੀ
ਮੇਰਾ ਚੰਨ ਲਈ ਬੈਠੀ ਆ ਮੈਂ ਅੱਜ ਤਾਰਿਆਂ ਦੀ ਛਾਂ
ਚੰਨ ਦੀ ਉਡੀਕ ਚ ਬੈਠੀ
ਤੇਰੀ ਲੰਬੀਆਂ ਉਮਰਾਂ ਦਾ ਇੰਤਜ਼ਾਰ ਮੈਂ ਕਰਦੀ (ਇੰਤਜ਼ਾਰ ਮੈਂ ਕਰਦੀ)
ਅੱਜ ਕੀਤਾ ਸ਼ਿੰਗਾਰ ਸੋਹਣਿਆਂ
ਸੋਹਣੀ ਸਜੀ ਆ ਮੈਂ ਬਣ ਠਣ ਕੇ
ਲੱਗੀ ਮਹਿੰਦੀਆਂ ਵੀ ਹੱਥਾਂ ਵਿਚ ਅੱਜ
ਮਹਿੰਦੀ ਵਿਚ ਦਿਖੇ ਮੈਨੂੰ ਚੰਨ ਵੇ
ਨਾਲੇ ਮੇਰੇ ਨੇੜੇ ਬੈਠੀ ਸਖੀਆਂ
ਮੈਨੂੰ ਪੁੱਛੇ ਕਦੋ ਆਉਣਾ ਚੰਨ ਵੇ
ਮੈਂ ਤਾ ਬੈਠੀ ਭੁੱਖੀ ਪਿਆਸੀ ਅੱਜ ਰਾਤ
ਛੇਤੀ ਆਜਾ ਘਰ ਮੇਰੇ ਚੰਨ ਵੇ
ਸਾਰੀ ਰਾਤ ਤੇਰਾ ਤਕਨੀ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ
ਸਾਰੀ ਰਾਤ ਤੇਰਾ ਤਕਨੀ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ
ਤਾਰਿਆਂ ਤੋਹ ਪੁਛ ਚੰਨ ਵੇ
ਅਧੀ ਅਧੀ ਰਾਤੀ ਵਿਚ ਬਾਰੀ ਤੇ ਖਲੋਨੀ ਆ
ਬਾਰੀ ਦੇ ਖਲੋਨੀ ਆ
ਤੇਰੇ ਪਿੱਛੇ ਹਂਜੂਆ ਦੇ ਹਾਰ ਪਏ ਪਾਰੋਨੀ ਆ
ਹਾਰ ਪਏ ਪਾਰੋਨੀ ਆ
ਅਧੀ ਅਧੀ ਰਾਤੀ ਵਿਚ ਬਾਰੀ ਤੇ ਖਲੋਨੀ ਆ
ਬਾਰੀ ਦੇ ਖਲੋਨੀ ਆ
ਤੇਰੇ ਪਿੱਛੇ ਹਂਜੂਆ ਦੇ ਹਾਰ ਪਏ ਪਾਰੋਨੀ ਆ
ਹਾਰ ਪਏ ਪਾਰੋਨੀ ਆ
ਨਾਲੇ ਭਰਨੀ ਆ ਠੰਡੇ ਠੰਡੇ ਸਾਹ
ਭਰਨੀ ਆ ਠੰਡੇ ਠੰਡੇ ਸਾਹ
ਸਾਰਿਆਂ ਤੋ ਪੁਛ ਚੰਨ ਵੇ
ਸਾਰੀ ਰਾਤ ਤੇਰਾ
ਸਾਰੀ ਰਾਤ ਤੇਰਾ ਤਕਨੀ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ
ਸਾਰੀ ਰਾਤ ਤੇਰਾ ਤਕਨੀ ਆ ਰਾ
ਤਾਰਿਆਂ ਤੋਹ ਪੁਛ ਚੰਨ ਵੇ
ਤਾਰਿਆਂ ਤੋਹ ਪੁਛ ਚੰਨ ਵੇ