Laiyaan Ve

Kunwar Juneja

ਤੇਰੇ ਨਾਲ ਮੈਂ ਪ੍ਰੀਤਾਂ ਪਾਇਆ
ਵੇ ਸੱਜਣਾ
ਜਿੰਦ ਤੇਰੇ ਨਾ ਮੈਂ ਲਾਇਆ ਵੇ ਸੱਜਣਾ
ਚਾਹੇ ਦਿਲ ਮੈਂ ਯਾਰ ਮਨਾਵਾਂ
ਇਸ਼੍ਕ਼ ਸੁਣਾ ਮੈਂ ਇਸ਼੍ਕ਼ ਸੁਣਾਵਾਂ
ਚਾਹੇ ਦਿਲ ਮੈਂ ਯਾਰ ਮਨਾਵਾਂ
ਇਸ਼੍ਕ਼ ਸੁਣਾ ਮੈਂ ਇਸ਼੍ਕ਼ ਸੁਣਾਵਾਂ
ਏਹੋ ਕਾਰਾਂ ਕਮਾਯਾਨ ਵੇ

ਲਾਇਆ ਵੇ
ਲਾਇਆ ਇਸ਼੍ਕ਼ ਦੀ ਸਾਇਆ
ਯਾਰ ਨਾਲ ਲਾਇਆ ਵੇ
ਲਾਇਆ ਵੇ
ਲਾਇਆ ਇਸ਼੍ਕ਼ ਦੀ ਸਾਇਆ
ਯਾਰ ਨਾਲ ਲਾਇਆ ਵੇ

ਤੇਰੇ ਬਿਨਾ ਰਿਹਨਾ ਨਾਯੋ
ਔਣਾ ਮੇਰੇ ਹਾਨਿਆ
ਹਰ ਪੈਸੇ ਵਿਖ ਦੀ ਆ
ਤੇਰਿਯਾ ਨਿਸ਼ਨਿਆ

ਯਾਦਾਂ ਤੇਰਿਯਾ ਜਦ
ਮੁੱਡ ਮੁੱਡ ਆਯਨ ਵੇ
ਅਣਖਿਯਾ ਲਭ ਦਿਆ
ਤੇਰੀ ਪਰਚਹਾਆ
ਲਾਇਆ ਵੇ
ਲਾਇਆ ਇਸ਼੍ਕ਼ ਦੀ ਸਾਇਆ
ਯਾਰ ਨਾਲ ਲਾਇਆ ਵੇ
ਲਾਇਆ ਵੇ
ਲਾਇਆ ਇਸ਼੍ਕ਼ ਦੀ ਸਾਇਆ
ਯਾਰ ਨਾਲ ਲਾਇਆ ਵੇ

ਸੁਪਨੇ ਤੇਰੇ ਸਿੜਹਾਨੇ ਰਖਣ
ਫਿਰ ਮੈਂ ਸੋਵਨ
ਹਰ ਵਿਹਲੇ ਮੈਂ ਮੰਗਦੀ ਵੇ
ਮੈਂ ਤੇਰੀ ਹੋਵਾਂ
ਮੈਂ ਸਬ ਕੁਝ ਹਾਰੀ ਵੇ
ਤੇਰੇ ਇਸ਼੍ਕ਼ ਦੀ ਮਾਰੀ ਵੇ
ਤੇਰੇ ਰੰਗ ਵਿਚ ਡੁੱਬ ਗਯੀ ਮੈਂ
ਸਾਰੀ ਦੀ ਸਾਰੀ ਵੇ
ਕਮਲਿ ਬੰਨ ਬੰਨ ਯਾਰ ਰੀਜ਼ਵਾਂ
ਯਾਰ ਦੀ ਆਯੀ ਮੈਂ ਮਰ ਜਾਵਾਂ
ਰੱਬ ਨੂ ਮਿੰਟਾਂ ਪੈਯਾਨ ਵੇ
ਲਾਇਆ ਵੇ
ਲਾਇਆ ਇਸ਼੍ਕ਼ ਦੀ ਸਾਇਆ
ਯਾਰ ਨਾਲ ਲਾਇਆ ਵੇ

Wissenswertes über das Lied Laiyaan Ve von Jyotica Tangri

Wer hat das Lied “Laiyaan Ve” von Jyotica Tangri komponiert?
Das Lied “Laiyaan Ve” von Jyotica Tangri wurde von Kunwar Juneja komponiert.

Beliebteste Lieder von Jyotica Tangri

Andere Künstler von Bollywood music