Jane Dil

KUMAAR, JATINDER SHAH

ਤਕਦੀਰਾ ਕਿਥੇ ਜੁੜਦੀਆ ਨੇ, ਏ ਸੱਭ ਜਾਣ ਦੇ
ਕਿਥੇ ਟੁੱਟਦੀਆ ਜਾਣੇ ਕੋਈ
ਤੈਨੂੰ ਖਬਰ ਨਾ ਕੋਈ, ਤੈਨੂੰ ਕਦਰ ਨਾ ਕੋਈ
ਪਲਕਾ ਦੇ ਓਹਲੇ ਓਹਲੇ ਬਹਿ ਕੇ,
ਅੱਖ ਮੇਰੀ ਕਦ ਕਦ ਰੋਈ
ਹਨ ਅੱਖ ਮੇਰੀ ਕਦ ਕਦ ਰੋਈ
ਜਾਣੇ ਦਿਲ ਜਾ ਮੈਂ
ਜਾਣੇ ਦਿਲ ਜਾ ਮੈਂ
ਤੈਨੂੰ ਖਬਰ ਨਾ ਕੋਈ, ਤੈਨੂ ਕਦਰ ਨਾ ਕੋਈ

ਮੈਨੂੰ ਤਾ ਇੰਝ ਲੱਗਦਾ ਏ, ਹਾਏ
ਦੂਰ ਤੇਰੇ ਤੋਂ ਰਹਿ ਰਹਿ ਕੇ
ਦਿਲ ਮੇਰਾ ਟੁੱਟਦਾ ਜਾਵੇਂ
ਇਸ਼ਕ਼ੇ ਦੇ ਗਮ ਸਹਿ ਸਹਿ ਕੇ

ਮੈਨੂੰ ਤਾ ਇੰਝ ਲੱਗਦਾ ਏ
ਦੂਰ ਤੇਰੇ ਤੋਂ ਰਹਿ ਰਹਿ ਕੇ
ਦਿਲ ਮੇਰਾ ਟੁੱਟਦਾ ਜਾਵੇਂ
ਇਸ਼ਕ਼ੇ ਦੇ ਗਮ ਸਹਿ ਸਹਿ ਕੇ
ਇਸ਼ਕ਼ੇ ਦੇ ਗਮ ਸਹਿ ਸਹਿ ਕੇ
ਤੇਥੋ ਜੋ ਜੁਦਾ ਹੋਈ, ਜਿੰਦ ਮੈਨੂੰ ਲੱਗੇ ਮੋਈ ਮੋਈ
ਪਲਕਾ ਦੇ ਓਹਲੇ ਓਹਲੇ ਬਹਿ ਕੇ,
ਅੱਖ ਮੇਰੀ ਕਦ ਕਦ ਰੋਈ
ਅੱਖ ਮੇਰੀ ਕਦ ਕਦ ਰੋਈ
ਜਾਣੇ ਦਿਲ ਜਾ ਮੈਂ
ਜਾਣੇ ਦਿਲ ਜਾ ਮੈਂ
ਤੈਨੂੰ ਖਬਰ ਨਾ ਕੋਈ, ਤੈਨੂ ਕਦਰ ਨਾ ਕੋਈ
ਹਾਆਂ,ਊ,ਓਹ,ਹ,ਹ

ਚੁਬਦੀਆ ਸਾਹਾਂ ਨੂੰ ਜੁਦਾਈਆ
ਦਸ ਦੀਆ ਏ ਤਨਹਾਈਆ
ਜਾਨ ਨਾ ਕੱਡ ਲੈਣ ਮੇਰੀ
ਤੇਰੀਆ ਬੇਪਰਵਾਹੀਆ
ਤੇਰੀਆ ਬੇਪਰਵਾਹੀਆ
ਚੁਬਦੀਆ ਸਾਹਾਂ ਨੂੰ ਜੁਦਾਈਆ
ਦਸ ਦੀਆ ਏ ਤਨਹਾਈਆ
ਜਾਨ ਨਾ ਕੱਡ ਲੈਣ ਮੇਰੀ
ਤੇਰੀਆ ਬੇਪਰਵਾਹੀਆ
ਤੇਰੀਆ ਬੇਪਰਵਾਹੀਆ
ਅੰਬਰਾ ਦੇ ਚੰਨ ਕੋਲੋ ਪੁਛ ਲੇ
ਸਾਡੀ ਤਾ ਰਾਤ ਵੀ ਨਾ ਸੋਈ

ਪਲਕਾ ਦੇ ਓਹਲੇ ਓਹਲੇ ਬਹਿ ਕੇ,
ਅੱਖ ਮੇਰੀ ਕਦ ਕਦ ਰੋਈ
ਅੱਖ ਮੇਰੀ ਕਦ ਕਦ ਰੋਈ
ਜਾਣੇ ਦਿਲ ਜਾ ਮੈਂ
ਜਾਣੇ ਦਿਲ ਜਾ ਮੈਂ
ਤੈਨੂੰ ਖਬਰ ਨਾ ਕੋਈ, ਤੈਨੂ ਕਦਰ ਨਾ ਕੋਈ

Wissenswertes über das Lied Jane Dil von Kamal Khan

Wer hat das Lied “Jane Dil” von Kamal Khan komponiert?
Das Lied “Jane Dil” von Kamal Khan wurde von KUMAAR, JATINDER SHAH komponiert.

Beliebteste Lieder von Kamal Khan

Andere Künstler von Film score