Rab Ne Milaya
ਦੇਰਾ ਪਿਛੋਂ ਸੋਹਣੀਏ ਸਵੇਰੇ ਅੱਜ ਹੋ ਗਏ
ਹੋ ਖ੍ਵਾਬ ਤੇਰੇ ਹੀਰੀਏ ਨੀ ਮੇਰੇ ਅੱਜ ਹੋ ਗਏ
ਹੋ ਬੋਲ ਬੋਲ ਦੱਸਾਗੇ ਨੀ ਜਗ ਨੂ
ਬੋਲ ਬੋਲ ਦੱਸਾਗੇ ਨੀ ਜਗ ਨੂ
ਅਸੀ ਇਸ਼੍ਕ਼ ਕਮਾਇਆ ਏ
ਹਾ ਹਾ ਹਾ
ਹਾ ਮੰਨ ਭਾਵੇ ਮੰਨ ਨਾ ਤੂ ਸੋਹਣੀਏ
ਸਾਨੂ ਰਬ ਨੇ ਮਿਲਾਇਆ ਏ
ਰਬ ਨੇ ਮਿਲਾਇਆ ਏ
ਮੰਨ ਭਾਵੇ ਮੰਨ ਨਾ ਤੂ ਹੀਰੀਏ
ਸਾਨੂ ਰਬ ਨੇ ਮਿਲਾਇਆ ਏ
ਰਬ ਨੇ ਮਿਲਾਇਆ ਏ
ਪਲਕਾਂ ਨਾ ਤੇਰੇ ਮੈਂ ਦੀਦਾਰ ਬੰਨ ਲਏ ਨੇ
ਵਾਦੇ ਨੇ ਕਬੂਲ ਤੇ ਹੁਕਮ ਮੰਨ ਲਏ ਨੇ
ਪਲਕਾਂ ਨਾ ਤੇਰੇ ਮੈਂ ਦੀਦਾਰ ਬੰਨ ਲਏ ਨੇ
ਵਾਦੇ ਨੇ ਕਬੂਲ ਤੇ ਹੁਕਮ ਮੰਨ ਲਏ ਨੇ
ਹੁਕਮ ਮੰਨ ਲਏ ਨੇ
ਹੋ ਸੱਚਾ ਏ ਇਸ਼੍ਕ਼ ਤੇਰੇ ਵਾਸ੍ਤੇ
ਸੱਚਾ ਏ ਇਸ਼੍ਕ਼ ਤੇਰੇ ਵਾਸ੍ਤੇ
ਓਹਨੇ ਤਾਂ ਹੀ ਮੁੱਲ ਪਾਯਾ ਏ
ਮੰਨ ਭਾਵੇ ਮੰਨ ਨਾ ਤੂ ਸੋਹਣੀਏ
ਸਾਨੂ ਰਬ ਨੇ ਮਿਲਾਇਆ ਏ
ਰਬ ਨੇ ਮਿਲਾਇਆ ਏ
ਮੰਨ ਭਾਵੇ ਮੰਨ ਨਾ ਤੂ ਹੀਰੀਏ
ਸਾਨੂ ਰਬ ਨੇ ਮਿਲਾਇਆ ਏ
ਰਬ ਨੇ ਮਿਲਾਇਆ ਏ
ਅੰਬਰਾ ਦੇ ਤਾਰੇ ਨਾਮ ਤੇਰਾ ਮੇਰਾ ਲੈਣ ਨੀ
ਇੱਕੋ ਹੌਕੇ ਰੋਜ ਸਾਨੂ ਏਹੋ ਗੱਲ ਕਿਹਣ ਨੀ
ਅੰਬਰਾ ਦੇ ਤਾਰੇ ਨਾਮ ਤੇਰਾ ਮੇਰਾ ਲੈਣ ਨੀ
ਇੱਕੋ ਹੌਕੇ ਰੋਜ ਸਾਨੂ ਏਹੋ ਗੱਲ ਕਿਹਣ ਨੀ
ਹੋ ਇੱਕੋ ਗੱਲ ਕਿਹਣ ਨੀ
ਚੰਨ ਨੇ ਸੁਨੇਹਾ ਸਾਡੇ ਪ੍ਯਾਰ ਦਾ
ਚੰਨ ਨੇ ਸੁਨੇਹਾ ਸਾਡੇ ਪ੍ਯਾਰ ਦਾ
ਜਾਕੇ ਬੱਦਲਾਂ ਨੂ ਲਾਯਾ ਏ
ਮੰਨ ਭਾਵੇ ਮੰਨ ਨਾ ਤੂ ਸੋਹਣੀਏ
ਸਾਨੂ ਰਬ ਨੇ ਮਿਲਾਇਆ ਏ
ਰਬ ਨੇ ਮਿਲਾਇਆ ਏ
ਮੰਨ ਭਾਵੇ ਮੰਨ ਨਾ ਤੂ ਹੀਰੀਏ
ਸਾਨੂ ਰਬ ਨੇ ਮਿਲਾਇਆ ਏ
ਰਬ ਨੇ ਮਿਲਾਇਆ ਏ
ਮੰਨ ਭਾਵੇ ਮੰਨ ਨਾ ਤੂ ਸੋਹਣੀਏ
ਸਾਨੂ ਰਬ ਨੇ ਮਿਲਾਇਆ ਏ
ਰਬ ਨੇ ਮਿਲਾਇਆ ਏ
ਮੰਨ ਭਾਵੇ ਮੰਨ ਨਾ ਤੂ ਹੀਰੀਏ
ਸਾਨੂ ਰਬ ਨੇ ਮਿਲਾਇਆ ਏ
ਰਬ ਨੇ ਮਿਲਾਇਆ ਏ