Rattan Lamiyan

JATINDER SHAH, JAGGI SINGH

ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ

ਸਾਡੇ ਤਾ ਪਲ ਪਲ ਲਂਗ ਦੇ,ਗਿਣ ਗਿਣ ਘਡਿਆ ਨੇ
ਸਾਡੇ ਤਾ ਪਲ ਪਲ ਲਂਗ ਦੇ,ਗਿਣ ਗਿਣ ਘਡਿਆ ਨੇ
ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ
ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ

ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ
ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ

ਕਿ ਪ੍ਤਾ ਸੀ ਤੇਰੇ ਤੋਹ, ਦੂਰੀਆਂ ਹੋ ਜਾਣਿਯਾ
ਦੂਰੀਆਂ ਹੇ ਸਾਡੀਆਂ , ਮਜ਼ਬੂਰਿਆ ਹੋ ਜਾਣਿਯਾ
ਕਿ ਪ੍ਤਾ ਸੀ ਤੇਰੇ ਤੋਹ, ਦੂਰੀਆਂ ਹੋ ਜਾਣਿਯਾ
ਦੂਰੀਆਂ ਹੇ ਸਾਡੀਆਂ , ਮਜ਼ਬੂਰਿਆ ਹੋ ਜਾਣਿਯਾ
ਅੱਖੀਆਂ ਵੀ ਸੋਹਣਾ, ਬੁੱਲੀਆ ਜਿਦ ਤੇ ਅੜਿਆ ਨੇ
ਅੱਖੀਆਂ ਵੀ ਸੋਹਣਾ, ਬੁੱਲੀਆ ਜਿਦ ਤੇ ਅੜਿਆ ਨੇ
ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ
ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ

ਲੱਗਿਆ ਏ ਰੋਗ, ਤੇਰੇ ਪ੍ਯਾਰ ਚ ਇੰਤਜ਼ਾਰ ਦਾ
ਤੇਰੇ ਇਸ਼੍ਕ਼ ਦੀ ਡੀਡ ਤੇਰੀ, ਜੇਓਂਦੇ ਜੀ ਜੋ ਮਾਰਦਾ

ਸਬ ਦਿਲ ਦਿਆ ਸਧਰਾ ਯਾਦਾਂ ਦੀ,ਸੂਲੀ ਚੜਿਆ ਨੇ
ਸਬ ਦਿਲ ਦਿਆ ਸਧਰਾ ਯਾਦਾਂ ਦੀ,ਸੂਲੀ ਚੜਿਆ ਨੇ
ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ
ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ

ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ
ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ
ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ

Wissenswertes über das Lied Rattan Lamiyan von Kamal Khan

Wer hat das Lied “Rattan Lamiyan” von Kamal Khan komponiert?
Das Lied “Rattan Lamiyan” von Kamal Khan wurde von JATINDER SHAH, JAGGI SINGH komponiert.

Beliebteste Lieder von Kamal Khan

Andere Künstler von Film score