Sach - The Untold Story
ਹਾਂ ਹਾਂ ਹਾਂ
ਤੂ ਸਾਡੇ ਨਾਲ ਖੇਡ ਗਯੋਂ ਚਾਲ ਵੇ
ਤੂ ਸਾਡਾ ਕੀਤਾ ਮੰਦੜਾ ਜਿਹਾ ਹਾਲ ਵੇ
ਤੂ ਸਾਡੇ ਨਾਲ ਖੇਡ ਗਯੋਂ ਚਾਲ ਵੇ
ਤੂ ਸਾਡਾ ਕੀਤਾ ਮੰਦੜਾ ਜਿਹਾ ਹਾਲ ਵੇ
ਵੇ ਮੈਨੂ ਕੀ ਪਤਾ ਸੀ
ਹਾਏ ਵੇ ਤੇਰੇ ਦਿਲ ਵਿਚ ਚੋਰ ਸੀ
ਸਚ ਦਸ ਦਿੰਦਾ
ਸਚ ਦਸ ਦਿੰਦਾ
ਹਾਏ ਵੇ ਤੇਰੀ ਲਗੀ ਕੀਤੇ ਹੋਰ ਸੀ
ਵੇ ਸਚ ਦਸ ਦਿੰਦਾ
ਹਾਏ ਵੇ ਤੇਰੀ ਲਗੀ ਕੀਤੇ ਹੋਰ ਸੀ
ਪਾਗਲਾਂ ਦੇ ਵਾਂਗੂ ਤੈਨੂ ਕੀਤਾ ਸੀ ਪਿਆਰ ਵੇ
ਕੀਤਾ ਸੀ ਪਿਆਰ ਵੇ
ਹੋ ਤੰਨ ਦਾ ਵਪਾਰੀ ਸਾਡਾ ਨਿਕਲਿਆ ਯਾਰ ਵੇ
ਨਿਕਲਿਆ ਯਾਰ ਵੇ
ਸਮਝ ਫੁਲ ਬੈਠੇ
ਸਮਝ ਫੁਲ ਬੈਠੇ
ਹਾਏ ਵੇ ਤੂ ਤੇ ਕੰਡਿਆਂ ਦੀ ਥੋਰ ਸੀ
ਸਚ ਦਸ ਦਿੰਦਾ
ਵੇ ਸਚ ਦਸ ਦਿੰਦਾ
ਹਾਏ ਵੇ ਤੇਰੀ ਲਗੀ ਕੀਤੇ ਹੋਰ ਸੀ
ਵੇ ਸਚ ਦਸ ਦਿੰਦਾ
ਹਾਏ ਵੇ ਤੇਰੀ ਲਗੀ ਕੀਤੇ ਹੋਰ ਸੀ
ਗਲਤੀਆਂ ਹੋ ਗਈਆਂ ਪਹਿਚਾਨਣ’ ਚ ਤੈਨੂ ਵੇ
ਪਹਿਚਾਨਣ’ ਨੇ ਚ ਤੈਨੂ ਵੇ
ਹੁਣ ਭੋਲੇ ਚਿਹਰੇ ਦੀ ਸਮਝ ਆਈ ਮੈਨੂ ਵੇ
ਸਮਝ ਆਈ ਮੈਨੂ ਵੇ
ਬਦਲ ਗਿਆਂ ਨਜ਼ਰਾਂ
ਬਦਲ ਗਿਆਂ ਨਜ਼ਰਾਂ
ਹਾਏ ਵੇ ਤੇਰੀ ਬਾਦਲ ਗੀ ਤੋੜ ਸੀ
ਸਚ ਦਸ ਦਿੰਦਾ
ਵੇ ਸਚ ਦਸ ਦਿੰਦਾ
ਹਾਏ ਵੇ ਤੇਰੀ ਲਗੀ ਕੀਤੇ ਹੋਰ ਸੀ
ਵੇ ਸਚ ਦਸ ਦਿੰਦਾ
ਹਾਏ ਵੇ ਤੇਰੀ ਲਗੀ ਕੀਤੇ ਹੋਰ ਸੀ
ਸ਼ਾਹ ਅਲੀ ਛੱਡ ਖੁਸ਼ ਰਹਿ ਖੁਸ਼ ਰਹਿਣ ਦੇ
ਵੇ ਮੈਨੂ ਖੁਸ਼ ਰਹਿਣ ਦੇ
ਵੇ ਤੇਰੀ ਮੇਰੀ ਨਿਭਣੀ ਨੀ
ਮੈਨੂ ਵਖ ਰਹਿਣ ਦੇ
ਸਾਨੂ ਕੱਲੇ ਰਹਿਣ ਦੇ
ਵੇ ਹੁਣ ਵੀ ਨਾ ਰਿਹਾ
ਹੁਣ ਵੀ ਨਾ ਰਿਹਾ
ਨੀ ਹੀ ਪਹਿਲਾਂ ਤੇਰੇ ਉੱਤੇ ਜ਼ੋਰ ਸੀ
ਸਚ ਦਸ ਦਿੰਦਾ
ਵੇ ਸਚ ਦਸ ਦਿੰਦਾ
ਹਾਏ ਵੇ ਤੇਰੀ ਲਗੀ ਕੀਤੇ ਹੋਰ ਸੀ
ਵੇ ਸਚ ਦਸ ਦਿੰਦਾ
ਹਾਏ ਵੇ ਤੇਰੀ ਲਗੀ ਕੀਤੇ ਹੋਰ ਸੀ