Teri Ho ke

Singh Jeet

ਵੇ ਹੁੰਦੀ ਚਾਰ ਕ ਦਿਨਾ ਦੀ ਜ਼ਿੰਦਗੀ
ਵੇ ਮੈਨੂੰ ਚਾਅ ਪੂਰੇ ਕਰ ਲੈਣ ਦੇ
ਵੇ ਹੁੰਦੀ ਚਾਰ ਕ ਦਿਨਾ ਦੀ ਜ਼ਿੰਦਗੀ
ਵੇ ਮੈਨੂੰ ਚਾਅ ਪੂਰੇ ਕਰ ਲੈਣ ਦੇ
ਵੇ ਤੇਰੇ ਬਿਨਾ ਮੈ ਜਯੋਂ ਨਹੀ ਸਕਦੀ
ਵੇ ਮੈਨੂੰ ਤੇਰੀ ਹੋ ਕੇ ਮਰ ਲੈਣ ਦੇ
ਵੇ ਮੈਨੂੰ ਤੇਰੀ ਹੋ ਕੇ ਮਰ ਲੈਣ ਦੇ

ਮੈ ਕੱਲੀ ਫੁੱਲ ਬਣ ਖਿਲੀ ਪਈ ਆ
ਮੈ ਕੱਲੀ ਫੁੱਲ ਬਣ ਖਿਲੀ ਪਈ ਆ
ਵੇ ਜਿੱਦਣ ਦਾ ਤੂੰ ਮਿਲਿਆ
ਮੈ ਤਾ ਰੱਬ ਨਾਲ ਮਿਲੀ ਪਈ ਆ
ਵੇ ਮੈ ਤਾ ਰੱਬ ਨਾਲ ਮਿਲੀ ਪਈ ਆ

ਮੂੰਹੋਂ ਤੇਰੇ ਲਈ ਦੁਆ ਨਿਕਲੀ
ਦੁਆ ਨਿਕਲੀ
ਮੂੰਹੋਂ ਤੇਰੇ ਲਈ
ਮੂੰਹੋਂ ਤੇਰੇ ਲਈ ਦੁਆ ਨਿਕਲੀ
ਵੇ ਮੂੰਹੋਂ ਤੇਰੇ ਲਈ ਦੁਆ ਨਿਕਲੀ
ਵੇ ਦੇਖ ਦੇਖ ਤੈਨੂ ਸੋਹਣਿਆਂ
ਵੇ ਰੀਝਾ ਮੇਰੀਆਂ ਨੇ ਪਾਈ ਕੀਕਲੀ
ਵੇ ਰੀਝਾ ਮੇਰੀਆਂ ਨੇ ਪਾਈ ਕੀਕਲੀ

ਵੇ ਜਿੰਦ ਉਦੜੀ ਨੂੰ ਕਯੋਂ ਉਦੇੜ ਦੇ
ਖੇਡ ਚੱਜ ਨਾ ਜੇ ਖੇਡ ਖੇਡਦੇ
ਵੇ ਜਿੰਦ ਉਦੜੀ ਨੂੰ ਕਯੋਂ ਉਦੇੜ ਦੇ
ਖੇਡ ਚੱਜ ਨਾ ਜੇ ਖੇਡ ਖੇਡਦੇ
ਵੇ Singh Jeet ਰਹਿ ਜਿੱਤ ਦਾ
ਮੈਨੂ ਜਾਣ ਜਾਣ ਹਰ ਲੈਣ ਦੇ
ਵੇ ਮੈਨੂੰ ਜਾਣ ਜਾਂ ਹਰ ਲੈਣ ਦੇ

ਵੇ ਮੈ ਤੇਰੇ ਬਿਨਾ ਜੀ ਨਹੀ ਸਕਦੀ
ਵੇ ਮੈ ਤੇਰੇ ਬਿਨਾ

ਵੇ ਮੈਨੂੰ ਤੇਰੀ ਹੋ ਕੇ ਮਰ ਲੈਣ ਦੇ
ਵੇ ਮੈਨੂੰ ਤੇਰੀ ਹੋ ਕੇ ਮਰ ਲੈਣ ਦੇ

Wissenswertes über das Lied Teri Ho ke von Kamal Khan

Wer hat das Lied “Teri Ho ke” von Kamal Khan komponiert?
Das Lied “Teri Ho ke” von Kamal Khan wurde von Singh Jeet komponiert.

Beliebteste Lieder von Kamal Khan

Andere Künstler von Film score