Buhe Bariyan [Melodic Lofi]
ਜਿੰਦ ਜਾਣਿਆ , ਮੇਰੇ ਹਾਣੀਆ
ਤੇਰੇ ਬਿਨ ਜਿਯਾ ਜਾਵੇ ਨਾ
ਇਸ਼੍ਕ਼ ਹੋ ਗਯਾ, ਹੋਸ਼ ਖੋ ਗਯਾ
ਦਿਲ ਕਹੇ ਕਿਹਾ ਜਾਵੇ ਨਾ
ਲਗਦਾ ਹੈ ਮੈਨੂ, ਯਾਰ ਬੁਲਾਵੇ
ਰੰਗਲੀ ਲਗੇ ਯਾਰੀਆਂ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਮੈ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਲਿਖੇਆ ਨਸੀਬਾ ਜਿੰਨੇ ਲਭਾਂ ਓ ਸਿਆਹੀ ਵੇ
ਲਿਖਹਾ ਨਾਮ ਲਿਖਹਾ ਤੇਰਾ ਲਿਖਹਾ ਲਖ ਵਾਰੀ ਵੇ
ਤੇਰੀ ਹਾਂ ਮੈਂ ਤੇਰੀ ਹਾਂ ਮੈਂ, ਕਹਿ ਦੇ ਇਕ ਵਾਰੀ ਵੇ
ਜਿੱਤੇਯਾ ਜ਼ਮਾਨਾ ਸਾਰਾ, ਤੇਰੇ ਅੱਗੇ ਹਾਰੀ ਵੇ
ਜਦੋ ਇਸ਼੍ਕ਼ ਨਚੌਂਦਾ ਏ, ਫੇਰ ਹੋਸ਼ ਨਹੀ ਰਹਿੰਦਾ
ਨਿਭੌਨੀ ਪੌਂਦੀਆਂ ਨੇ ਕੱਸਮਾ ਸਾਰੀਆਂ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਮੈ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਯਾਦਾਂ ਤੇਰੀ, ਸੁਪਣੇ ਤੇਰੇ, ਲਮ੍ਹੇ ਤੇਰੇ ਹੋ ਚੁਕੇ
ਸੀਨੇ ਤੇਰੇ ਲਗ ਜਾਵਾਂ ਮੈਂ ਨਾ ਹੋਣ ਕੋਈ ਫਾਸ੍ਲੇ
ਤਿਨਕਾ ਤਿਨਕਾ ਮੈਂ ਨਈ ਜੀਣਾ
ਮੈਨੂ ਮਾਰ ਦਿਆ ਰਾਤਾਂ ਕਾਰਿਆ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਮੈ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ