Mauj
ਬੈਠਾ ਚੀਤ ਨੂ ਟਿਕਾਣੇ ਲਾਕੇ ਡਰ ਦੁਨੀਆਂ ਦਾਰੀ ਦਾ ਲਾਕੇ
ਬੈਠਾ ਚੀਤ ਨੂ ਟਿਕਾਣੇ ਲਾਕੇ ਡਰ ਦੁਨੀਆਂ ਦਾਰੀ ਦਾ ਲਾਕੇ
ਨਾ ਬੀਬਾ ਛੇੜੀ ਨਾ
ਬੈਠਾ ਮਸਤਣੀ ਮੌਜ ਵਿਚ ਆਕੇ ਨਾ ਬੀਬਾ ਛੇੜੀ ਨਾ
ਮਸਤਣੀ ਮੌਜ ਵਿਚ ਆਕੇ ਨਾ ਬੀਬਾ ਛੇੜੀ ਨਾ, ਆ ਆ
ਲੈਣ ਦੇ ਨਜ਼ਾਰਾ ਤੇ ਨਜ਼ਾਰਾ ਆਪ ਲੈ ਨੀ
ਵੇਖੀ ਚਾਲ ਰੰਗ ਕੁਜ ਮੁਹੋ ਨਾ ਤੂ ਕਿਹ ਨੀ
ਲੈਣ ਦੇ ਨਜ਼ਾਰਾ ਤੇ ਨਜ਼ਾਰਾ ਆਪ ਲੈ ਨੀ
ਵੇਖੀ ਚਾਲ ਰੰਗ ਓਹਦੇ ਮੁਹੋ ਨਾ ਤੂ ਕਿਹ ਨੀ
ਤਾਣੇ ਅਗਲੀ ਆ ਪਿਛਲੀ ਆ ਵਾਲੇ
ਤਾਣੇ ਅਗਲੀ ਆ ਪਿਛਲੀ ਆ ਵਾਲੇ ਨਾ ਬੀਬਾ ਦੇੜੀ ਨਾ
ਬੈਠਾ ਮਸਤਣੀ ਮੌਜ ਵਿਚ ਆਕੇ ਨਾ ਬੀਬਾ ਛੇੜੀ ਨਾ
ਮਸਤਣੀ ਮੌਜ ਵਿਚ ਆਕੇ ਨਾ ਬੀਬਾ ਛੇੜੀ ਨਾ, ਆ ਆ
ਲੋੜਿਆ ਦਾ ਰੂਪ ਮੁਖੋ ਟੇਕ ਦੀਆਂ ਲਾਲੀਆਂ
ਜਾਗ ਨਾਲ ਨੀ ਲਾਈਆਂ ਕਦੇ ਇਸ਼੍ਕ਼ ਤੇ ਸਵਾਲੀਆਂ
ਲੋੜਿਆ ਦਾ ਰੂਪ ਮੁਖੋ ਟੇਕ ਦੀਆਂ ਲਾਲੀਆਂ
ਜਾਗ ਨਾਲ ਨੀ ਲਾਈਆਂ ਕਦੇ ਇਸ਼੍ਕ਼ ਤੇ ਸਵਾਲੀਆਂ
ਗੇੜ ਕਰ੍ਮਾ ਦਾ ਸਿੱਧਾ ਰਖ ਪਾਕੇ
ਕਰ੍ਮਾ ਦਾ ਸਿੱਧਾ ਰਖ ਪਾਕੇ ਨਾ ਪੁੱਠਾ ਗੇੜੀ ਨਾ
ਬੈਠਾ ਮਸਤਣੀ ਮੌਜ ਵਿਚ ਆਕੇ ਨਾ ਬੀਬਾ ਛੇੜੀ ਨਾ
ਮਸਤਣੀ ਮੌਜ ਵਿਚ ਆਕੇ ਨਾ ਬੀਬਾ ਛੇੜੀ ਨਾ
ਜੀਨੁ ਅੰਦਰੋ ਥਿਆਜੇ ਓ ਅੱਖ ਕਿਥੇ ਖੋਲ ਦਾ
ਸਾਧ ਭੰਗ ਪੀਕੇ ਬੇਹਿ ਜੇ ਫਿਰ ਕਿਸੇ ਨਾਲ ਨੀ ਬੋਲਦਾ
ਜੀਨੁ ਅੰਦਰੋ ਥਿਆਜੇ ਓ ਅੱਖ ਕਿਥੇ ਖੋਲ ਦਾ
ਸਾਧ ਭੰਗ ਪੀਕੇ ਬੇਹਿ ਜੇ ਫਿਰ ਕਿਸੇ ਨਾਲ ਨੀ ਬੋਲਦਾ
ਹੁਣ ਨਚੁ ਗਾ ਝਾਂਜਰਾਂ ਪਾਕੇ ਗੀਤ ਬਾਬੇ ਗੁਰਦਾਸ ਦਾ ਲਾਕੇ
ਨਾ ਬੀਬਾ ਛੇੜੀ ਨਾ
ਬੈਠਾ ਮਸਤਣੀ ਮੌਜ ਵਿਚ ਆਕੇ ਨਾ ਬੀਬਾ ਛੇੜੀ ਨਾ
ਮਸਤਣੀ ਮੌਜ ਵਿਚ ਆਕੇ ਨਾ ਬੀਬਾ ਛੇੜੀ ਨਾ