Boli [Guns Up]

Karan Aujla

ਹੋ ਇਕ ਗੇੜਾ ਗਿੱਦੇ ਵਿਚ ਮਾਰ ਨਖਰੋ
ਕੱਦੁ ਤੇਰਾ ਯਾਰ ਫਿਰੇ ਚਾਰ ਨਖਰੋ
ਹੋ ਇਕ ਗੇੜਾ ਗਿੱਦੇ ਵਿਚ ਮਾਰ ਨਖਰੋ
ਕੱਦੁ ਤੇਰਾ ਯਾਰ ਫਿਰੇ ਚਾਰ ਨਖਰੋ
ਫੇਰੇ ਉੱਤੋਂ ਦੇਣੀ ਅੱਜ ਵਾਰ ਨਖਰੋ
ਗੁੱਟ ਨੂ ਨਵੀ ਆ ਤੈਨੂ ਰੱਡੀ ਲੀਏ ਪੌਣ ਨੂ
ਹੋ ਨੱਚਣੇ ਆਲੀ ਤਾਂ ਕਿਹ੍ੜਾ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪੌਣ ਨੂ
ਹੋ ਨੱਚਣੇ ਆਲੀ ਤਾਂ ਕਿਹ੍ੜਾ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪੌਣ ਨੂ

ਹੋ ਫੋਟੋਆਂ ਖਿਚੌਣ ਨੂ ਨੀ ਬੰਨੇ ਲੱਕ ਤੇ
ਰਿਹਣੇ ਆਂ ਚਲੁੰਡੇ ਕੁਦੇ ਤਾਂ ਹੀ ਰਖੀ ਆਂ
ਅੱਗੇ ਤਾਂ ਮੈਂ ਬਾਹਲੀ ਘਟ ਪੀਂਦਾ ਗੋਰੀਏ
ਨੀ ਅੱਜ ਕੁੜੇ ਬਾਟਲ'ਆਂ ਨੇ ਦੋ ਪਕਿਆ
ਹੋ ਗਾਡ'ਦੀ ਗਾਰਡੀ ਗਾਡ'ਦੀ
ਹੋ ਗਾਡ'ਦੀ ਗਾਰਡੀ ਗਾਡ'ਦੀ
ਨੀ ਸੋਹਣੀਏ ਟ੍ਰੁ-ਸ੍ਕੂਲ ਨਾਲ
ਤੇਰਾ ਔਜਲਾ ਫਿਰਦਾ ਦਰ ਗੀ
ਨੀ ਸੂਟ ਟਂਗ ਟਂਗ ਗੋਰੀਏ
ਓਏ ਹੋਏ ਹੋਏ
ਨੀ ਸੂਟ ਟਂਗ ਟਂਗ ਗੋਰੀਏ
ਤੇਰਾ Birmingham ਦਾ ਦਰਜੀ
ਨੀ London ਚ ਕੋਠੀ ਜੱਟ ਦੀ
ਕੋਠੀ ਜੱਟ ਦੀ
ਨੀ ਕੁੜੇ ਘਰ ਨੂ ਆ ਜੀ ਜੱਦ ਮਰਜ਼ੀ
ਨੀ London ਚ ਕੋਠੀ ਜੱਟ ਦੀ
ਘਰ ਨੂ ਆ ਜੀ ਜੱਦ ਮਰਜ਼ੀ
ਨੀ London ਚ ਕੋਠੀ ਜੱਟ ਦੀ
ਹੋ ਤੇਰਾ ਲੱਕ ਦੂਜੀ ਤੇ ਬਚੌ ਗੋਰੀਏ
ਨੀ ਅੱਜੇ ਪਿਹਲੀ ਬਾਟਲ ਹੀ ਖੋਲੀ ਪਾਔਣ ਨੂ
ਹੋ ਨੱਚਣੇ ਆਲੀ ਤਾਂ ਕਿਹ੍ੜਾ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪੌਣ ਨੂ
ਹੋ ਨੱਚਣੇ ਆਲੀ ਤਾਂ ਕਿਹ੍ੜਾ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪੌਣ ਨੂ
ਨੀ ready ਆ ਬੰਦੂਕ ਮੇਰੀ ਬੋਲੀ ਪੌਣ ਨੂ

ਹੋ ਤੇਰੇਆ ਪੈਰਾਂ ਦੇ ਵਿਚ ਚੁਭੇ ਧਰਤੀ
ਨੀ ਬਹਲੀ ਹੋ ਗਯੀ ਸੌਲ ਜਾਕੇ ਪਾਰ੍ਲਰ ਕੁੜੇ
ਕਦਕੇ ਫ੍ਲੋਰ ਤੇ ਬੀਚਹਾ ਡੂਨ ਤੇਰੇ ਲਯੀ
ਨੀ ਜੇਬ ਚ America ਵਾਲੇ dollar ਕੁੜੇ
ਹੋ ਤੇਰਿਯਾfriend'ਆਂ ਨਾਲ ਝੁਮਾਰ ਕੁਕੁੜੇ
ਨੀ ਕਾਹਲੀ ਯਾਰਾਂ ਬੈਲਿਆ ਦੀ ਟੋਲੀ ਪੌਣ ਨੂ
ਹੋ ਨੱਚਣੇ ਆਲੀ ਤਾਂ ਕਿਹ੍ੜਾ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪੌਣ ਨੂ
ਹੋ ready ਆ ਬੰਦੂਕ ਮੇਰੀ ਬੋਲੀ ਪੌਣ ਨੂ

ਹੋ ਮੱਥੇ ਉੱਤੇ ਸੱਗੀ ਫੁੱਲ ਲਾਯੀ ਫਿਰਦੀ
ਨੀ ਗੱਲ ਚ ਤਵੀਤ ਵੀ ਮੈਂ ਪਾ ਡੂਨ ਗੋਰੀਏ
ਆਯੀ ਉੱਤੇ ਆ ਗਯਾ ਨੀ ਤੇਰਾ ਔਜਲਾ
ਝਾਂਜਰ ਵੀ ਰੌਂਦਾ ਦੀ ਬਣਾ ਡੂਨ ਗੋਰੀਏ
ਹੋ ਪਾਵੇ ਪਾਵੇ ਪਾਵੇ
ਪਾਡੇ ਪਾਡੇ ਪਾਡੇ
ਨੀ ਸਾਰਾ ਕੁਝ ਹੂੰਜੇ ਗੋਰੀਏ
ਨੀ ਮੁੰਡਾ ਵੈਂਗ ਬਰੋਲਾ ਆਏ
ਨੀ ਘਰੇ ਪੇਯਾ Gucci LV
ਨੀ ਘਰੇ ਪੇਯਾ Gucci LV
ਨੀ ਤਾਂ ਵੀ ਕੁੜ੍ਤਾ ਪਜਾਮਾ ਪਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂ
ਵੈਲ ਜੱਟ ਨੂ
ਨੀ ਬਸ ਚਾਹ ਨਾਲ ਨਾਗਣੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂ
ਵੈਲ ਜੱਟ ਨੂ
ਨੀ ਬਸ ਚਾਹ ਨਾਲ ਨਾਗਣੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂ
ਹੋ ਦੇਖ ਲੀ ਰਾਕਨੇ ਅੱਜ ਪੈਂਦਾ ਭੰਗੜਾ
ਨੀ ਤਾਂ ਹੀ ਤਾਂ ਮੰਗਯਾ ਕੁਦੇ ਢੋਲੀ ਪੌਣ ਨੂ
ਹੋ ਨੱਚਣੇ ਆਲੀ ਤਾਂ ਕਿਹ੍ੜਾ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪੌਣ ਨੂ
ਹੋ ਨੱਚਣੇ ਆਲੀ ਤਾਂ ਕਿਹ੍ੜਾ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪੌਣ ਨੂ
ਹੋ ਨੱਚਣੇ ਆਲੀ ਤਾਂ ਕਿਹ੍ੜਾ ਬਣ ਗੋਰੀਏ
ਨੀ ready ਆ ਬੰਦੂਕ ਮੇਰੀ ਬੋਲੀ ਪੌਣ ਨੂ
ਹੋ ready ਆ ਬੰਦੂਕ ਮੇਰੀ ਬੋਲੀ ਪੌਣ ਨੂ

Wissenswertes über das Lied Boli [Guns Up] von Karan Aujla

Auf welchen Alben wurde das Lied “Boli [Guns Up]” von Karan Aujla veröffentlicht?
Karan Aujla hat das Lied auf den Alben “Bacthafu*up” im Jahr 2021 und “BacTHAfucUP” im Jahr 2021 veröffentlicht.

Beliebteste Lieder von Karan Aujla

Andere Künstler von Film score