Dark Circle

Karan Aujla, Deep Jandu

Deep Jandu
Karan Aujla

ਨਾ ਮੂੰਹ ਤੇ ਜਵਾਂ ਗਲੋ ਰਿਹਾ ਸਬ ਪੁੱਠਾ ਪੁੱਠਾ ਹੋ ਰਿਆ
ਨਾ ਮੂੰਹ ਤੇ ਜਵਾਂ ਗਲੋ ਰਿਹਾ ਸਬ ਪੁੱਠਾ ਪੁੱਠਾ ਹੋ ਰਿਆ
ਰਫਤਾਰਾਂ ਦੇ ਵਿਚ ਰਹਿੰਦਾ ਸੀ ਅੱਜ ਕਲ ਬੜਾ Slow ਰਿਹਾ
Tension ਤੇਰੀ ਹੁਣ ਮੁਖੜੇ ਤੋਂ ਨੂਰ ਵੀ ਲੇਹ ਗਏ ਨੇ
ਤੇਰੇ ਫਿਕਰਨ ਦੇ ਵਿਚ dark Circle ਪੈ ਗਏ ਨੇ
ਤੇਰੇ ਫਿਕਰਨ ਦੇ ਵਿਚ Dark Circle ਪੈ ਗਏ ਨੇ
Dark Circle ਪੈ ਗਏ ਨੇ
Dark Circle ਪੈ ਗਏ ਨੇ

Ray Ban ਲਾ ਕੇ ਰੋਂਦਾ ਮੈਂ ਕਰ ਚੇਤੇ ਬਾਤਾਂ ਨੂੰ
ਮੁਖ ਤੋਂ ਲੱਲੀ ਉੱਡ ਗੀ ਨੀਂਦ ਨੀ ਆਉਂਦੀ ਰਾਤਾਂ ਨੂੰ
ਮੁਖ ਤੋਂ ਲੱਲੀ ਉੱਡ ਗੀ ਨੀਂਦ ਨੀ ਆਉਂਦੀ ਰਾਤਾਂ ਨੂੰ
ਨਾਰਾਂ ਦਾ ਇਤਬਾਰ ਨਾ ਸੱਚ ਸਿਆਣੇ ਕਹਿ ਗਏ ਨੇ
ਤੇਰੇ ਫਿਕਰਨ ਦੇ ਵਿਚ Dark Circle ਪੈ ਗਏ ਨੇ
ਤੇਰੇ ਫਿਕਰਨ ਦੇ ਵਿਚ Dark Circle ਪੈ ਗਏ ਨੇ
Dark Circle ਪੈ ਗਏ ਨੇ
Dark ਸਿਰਕਲੇ ਪੈ ਗਏ ਨੇ

ਬੇਬੇ ਪੁੱਛਦੀ ਰਹਿੰਦੀ ਮੈਨੂੰ ਸੁਖ ਨੀ ਲੱਗਦੀ
ਤੇਰੇ ਫਿਕਰਨ ਦੇ ਵਿਚ ਅੜੀਏ ਭੁੱਖ ਨੀ ਲੱਗਦੀ
ਤੇਰੇ ਫਿਕਰਨ ਦੇ ਵਿਚ ਅੜੀਏ ਭੁੱਖ ਨੀ ਲੱਗਦੀ
Breakup ਹੋਣ ਦੇ ਪਿੱਛੋਂ ਸਾਰੇ ਚਾਅ ਵੀ ਲੇਹ ਗਏ ਨੇ
ਤੇਰੇ ਫਿਕਰਨ ਦੇ ਵਿਚ Dark Circle ਪੈ ਗਏ ਨੇ
ਤੇਰੇ ਫਿਕਰਨ ਦੇ ਵਿਚ Dark Circle ਪੈ ਗਏ ਨੇ
Dark Circle ਪੈ ਗਏ ਨੇ
Dark Circle ਪੈ ਗਏ ਨੇ

ਕਰਨ ਔਜਲਾ ਤੇਰਾ ਹੱਦ ਬੀਤੀ ਤੇ ਗਾਉਂਦਾ ਐ
ਸੋਫੀ ਬੰਦਾ ਸਬ ਤੋਂ ਪੈਗ ਲਾ ਕੇ ਸੁਣਦਾ ਐ
ਸੋਫੀ ਬੰਦਾ ਸਬ ਤੋਂ ਪੈਗ ਲਾ ਕੇ ਸੁਣਦਾ ਐ
ਲੋਕਾਂ ਦੇ ਉਸਤਾਦ ਨੀ ਅੜੀਏ ਕੱਲੇ ਰਹਿ ਗਏ ਨੇ
ਤੇਰੇ ਫਿਕਰਨ ਦੇ ਵਿਚ Dark Circle ਪੈ ਗਏ ਨੇ
ਤੇਰੇ ਫਿਕਰਨ ਦੇ ਵਿਚ Dark Circle ਪੈ ਗਏ ਨੇ
Dark Circle ਪੈ ਗਏ ਨੇ
Dark Circle ਪੈ ਗਏ ਨੇ
ਹੋ ਹੋ

Wissenswertes über das Lied Dark Circle von Karan Aujla

Wer hat das Lied “Dark Circle” von Karan Aujla komponiert?
Das Lied “Dark Circle” von Karan Aujla wurde von Karan Aujla, Deep Jandu komponiert.

Beliebteste Lieder von Karan Aujla

Andere Künstler von Film score